Delhi
ਹਿੰਦੀ ਨੂੰ ਪਹਿਲ ਦਿੰਦਿਆਂ ਯੋਗੀ ਨੇ ਕੀਤਾ ਵੱਡਾ ਐਲਾਨ!
ਹਿੰਦੀ ਸਿੱਖਣ ਨਾਲ ਦੱਖਣੀ ਭਾਰਤ ਦੇ ਲੋਕਾਂ ਨੂੰ ਮਿਲੇਗੀ ਨੌਕਰੀ!
ਕੇਂਦਰ ਸਰਕਾਰ ਨੇ ਖਤਮ ਕੀਤਾ ਮਿਨੀਮਮ ਅਲਟਰਨੇਟ ਟੈਕਸ
ਜਾਣੋ, ਕੀ ਹੋਵੇਗਾ ਇਸ ਦਾ ਅਸਰ
ਦੁਸਹਿਰੇ ’ਤੇ ਅਪਣੇ 48 ਹਜ਼ਾਰ ਕਰਮਚਾਰੀਆਂ ਨੂੰ 1 ਲੱਖ ਦਾ ਬੋਨਸ ਦੇਵੇਗੀ ਇਹ ਕੰਪਨੀ
ਦਸ ਦਈਏ ਕਿ ਸਾਲ 2018-19 ਵਿਚ ਇਸ ਕੰਪਨੀ ਨੇ 1765 ਕਰੋੜ ਦਾ ਮੁਨਾਫ਼ਾ ਕਮਾਇਆ ਹੈ।
ਇਹ ਖ਼ਾਸ ਚੀਜ਼ਾਂ ਘਰ ਦੀ ਦਿੱਖ ਨੂੰ ਬਣਾਉਂਦੀਆਂ ਹਨ ਹੋਰ ਵੀ ਖੂਬਸੂਰਤ
ਇਸ ਦੇ ਨਾਲ, ਸੂਤੀ ਅਤੇ ਰੇਸ਼ਮ ਨੂੰ ਮਿਲਾ ਕੇ ਬਣਾਏ ਗਏ ਚਾਂਦੀ ਰੇਸ਼ਮ ਦੇ ਫੈਬਰਿਕ ਵੀ ਸਾਰੇ ਭਾਰਤ ਵਿਚ ਵਿਕਦੇ ਹਨ।
ਨਿਰਮਲਾ ਸੀਤਾਰਮਣ ਅਤੇ ਕਿਰਣ ਮਜੂਮਦਾਰ ਵਿਚਕਾਰ ਟਵਿਟਰ ਵਾਰ
ਪੁੱਛਿਆ - 'ਈ-ਸਿਗਰੇਟ 'ਤੇ ਪਾਬੰਦੀ ਦਾ ਐਲਾਨ ਵੀ ਵਿੱਤ ਮੰਤਰੀ ਕਰਨਗੇ?'
ਉਨਾਉ ਬਲਾਤਕਾਰ ਪੀੜਤਾ ਦੀ ਜਾਨ ਨੂੰ ਗੰਭੀਰ ਖ਼ਤਰਾ
ਸੀਬੀਆਈ ਨੇ ਪਰਵਾਰ ਨੂੰ ਸੁਰੱਖਿਆ ਦੇਣ ਲਈ ਅਦਾਲਤ ਨੂੰ ਕੀਤੀ ਅਪੀਲ
ਮਮਤਾ ਦੀ ਮੋਦੀ ਨਾਲ ਮੁਲਾਕਾਤ, ਪਛਮੀ ਬੰਗਾਲ ਨੂੰ ਨਵਾਂ ਨਾਮ ਦੇਣ ਦਾ ਮੁੱਦਾ ਚੁਕਿਆ
ਬੰਗਾਲ ਲਈ ਮੰਗਿਆ ਵਿਸ਼ੇਸ਼ ਪੈਕੇਜ, ਐਨਆਰਸੀ ਬਾਰੇ ਚਰਚਾ ਨਹੀਂ
ਵਿਸ਼ਵ ਕੁਸ਼ਤੀ ਉਲੰਪਿਕ 2020 ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣੀ ਵਿਨੇਸ਼ ਫ਼ੋਗਾਟ
ਅਮਰੀਕਾ ਦੀ ਸਾਰਾ ਹਿਲਡੇਬ੍ਰਾਂਟ ਨੂੰ ਹਰਾ ਕੇ 2020 ਟੋਕੀਓ ਉਲੰਪਿਕ ਲਈ ਕੀਤਾ ਕੁਆਲੀਫ਼ਾਈ
'ਕੋਈ ਵੀ ਦੇਸ਼ ਲੋਕਾਂ ਨੂੰ ਗੈਸ ਚੈਂਬਰ 'ਚ ਮਰਨ ਲਈ ਨਹੀਂ ਭੇਜਦਾ'
ਸੀਵਰੇਜ਼ ਸਫ਼ਾਈ ਦੇ ਤਰੀਕਿਆਂ 'ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਲਗਾਈ ਕਲਾਸ
ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਬਦਲਣ ਦੀ ਤਿਆਰੀ
ਕੇਂਦਰ ਸਰਕਾਰ ਅਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਨੂੰ ਘੱਟ ਕਰਨ ਜਾ ਰਹੀ ਹੈ।