Delhi
ਘਰ ਵਿਚ ਬਣਾਉ ਇਹ ਸਵਾਦੀ ਤੇ ਸਿਹਤਮੰਦ ਖਿਚੜੀ
ਖਿਚੜੀ ਬਹੁਤ ਆਰਾਮਦਾਇਕ ਅਤੇ ਪੌਸ਼ਟਿਕ ਭੋਜਨ ਹੈ ਜੋ ਪੇਟ ਲਈ ਕਾਫ਼ੀ ਸਹੀ ਮੰਨਿਆ ਜਾਂਦਾ ਹੈ।
ਬਿਜਲੀ-ਪਾਣੀ ਤੋਂ ਬਾਅਦ ਹੁਣ ਦਿੱਲੀ ਵਾਸੀਆਂ ਨੂੰ ਇੰਟਰਨੈਟ ਵੀ ਮਿਲੇਗਾ ਮੁਫ਼ਤ
ਹਰੇਕ ਯੂਜਰ ਨੂੰ ਹਰ ਮਹੀਨੇ 15 ਜੀਬੀ ਡਾਟਾ ਮੁਫ਼ਤ ਮਿਲੇਗਾ
ਧਾਰਾ 370 ਹਟਣ ਤੋਂ ਬਾਅਦ ਜੰਮੂ ਕਸ਼ਮੀਰ ਵਿਚ 30 ਵਾਰ ਹੋਈ ਪੱਥਰਬਾਜ਼ੀ
5 ਅਗਸਤ ਨੂੰ ਪੱਥਰਬਾਜ਼ੀ ਦੀਆਂ 10 ਘਟਨਾਵਾਂ ਵਾਪਰੀਆਂ ਸਨ।
ਭਾਰਤ-ਪਾਕਿ ਤਣਾਅ ਦੇ ਬਾਵਜੂਦ ਕਰਤਾਰਪੁਰ ਲਾਂਘੇ ਦਾ ਕੰਮ ਨਹੀਂ ਰੁਕੇਗਾ : ਪਾਕਿ ਵਿਦੇਸ਼ ਮੰਤਰਾਲਾ
ਜ਼ੀਰੋ ਲਾਈਨ ਤੋਂ ਗੁਰਦੁਆਰਾ ਸਾਹਿਬ ਤਕ ਦਾ ਲਗਭਗ 90 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ।
ਹਰਿਆਣੇ ਵਿਚ ਅਧਿਆਪਕਾਂ ਲਈ ਨਿਕਲੀਆਂ ਭਰਤੀਆਂ
ਇਸ ਤਰ੍ਹਾਂ ਕੀਤੀ ਜਾਵੇਗੀ ਭਰਤੀ
ਪਾਕਿਸਤਾਨ ਨੇ ਰੋਕੀ ਸਮਝੌਤਾ ਐਕਸਪ੍ਰੈਸ
ਪਾਕਿਸਤਾਨ ਨੇ ਆਪਣੇ ਟਰੇਨ ਡਰਾਈਵਰ ਅਤੇ ਗਾਰਡ ਨੂੰ ਸਮਝੌਤਾ ਐਕਸਪ੍ਰੈਸ ਨਾਲ ਭੇਜਣ ਤੋਂ ਇਨਕਾਰ ਕੀਤਾ
ਰਾਜਸਥਾਨ ਪੁਲਿਸ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੇ 9306 ਅਹੁਦਿਆਂ ਹੋਵੇਗੀ ਭਰਤੀ
ਰਾਜਸਥਾਨ ਪੁਲਿਸ ਹਜ਼ਾਰਾਂ ਅਸਾਮੀਆਂ ਤੇ ਭਰਤੀ ਕਰਨ ਜਾ ਰਹੀ ਹੈ
ਅਜੀਤ ਡੋਭਾਲ ਦੇ ਵੀਡੀਓ ‘ਤੇ ਬੋਲੇ ਗੁਲਾਮ ਨਬੀ ਆਜ਼ਾਦ, ‘ਪੈਸੇ ਦੇ ਕੇ ਕਿਸੇ ਨੂੰ ਵੀ ਨਾਲ ਲੈ ਸਕਦੇ ਹੋ’
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਨੇ ਬੁੱਧਵਾਰ ਨੂੰ ਸੋਂਪੀਆ ਵਿਚ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਖਾਣਾ ਵੀ ਖਾਧਾ।
ਭਾਰਤ ਦੇ ਪਹਿਲੇ 'ਸੁਪਰ ਕੰਪਿਊਟਰ' ਦੀ ਕਹਾਣੀ
ਤਕਨੀਕ ਦੀ ਸ਼ੁਰੂਆਤ ਭਾਰਤ ਵਿਚ ਭਲੇ ਹੀ ਦੇਰੀ ਨਾਲ ਹੋਈ ਹੋਵੇ ਪਰ ਸੁਪਰ ਕੰਪਿਊਟਰ ਦੇ ਮਾਮਲੇ ਵਿਚ ਭਾਰਤ ਦਾ ਨਾਮ ਵਿਸ਼ਵ ਦੇ ਟੌਪ-10 ਦੇਸ਼ਾਂ ਦੀ ਸੂਚੀ ਵਿਚ ਆਉਂਦਾ ਹੈ।
ਦਿੱਲੀ ਏਅਰਪੋਰਟ 'ਤੇ ਹਾਈ ਅਲਰਟ ਜਾਰੀ
ਯਾਤਰੀਆਂ ਨੂੰ 4 ਘੰਟੇ ਪਹਿਲਾਂ ਬੁਲਾਇਆ ਗਿਆ ਹੈ।