Delhi
ਪੀਐਨਬੀ ਨੇ ਗਰੀਬ ਖਾਤਾਧਾਰਕਾਂ ਤੋਂ ਬਤੌਰ ਜ਼ੁਰਮਾਨਾ ਵਸੂਲੇ 278 ਕਰੋੜ
ਇਹ ਰਕਮ ਦੇਸ਼ ਭਰ ਵਿਚ ਤਕਰੀਬਨ ਇੱਕ ਕਰੋੜ 27 ਲੱਖ ਗਾਹਕਾਂ ਤੋਂ ਬਰਾਮਦ ਕੀਤੀ ਗਈ ਹੈ।
ਧਾਰਾ 370 ਖ਼ਤਮ ਹੋਣ ਤੋਂ ਬਾਅਦ ਅੱਜ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿਨ ਵੀਰਵਾਰ ਨੂੰ ਸ਼ਾਮ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ।
ਹੁਣ ਗ਼ਲਤ ਵਿਗਿਆਪਨ ਦੇਣ ਵਾਲਿਆਂ ਦੀ ਖੈਰ ਨਹੀਂ
ਅਦਾਕਾਰਾਂ ’ਤੇ ਵੀ ਲੱਗੇਗਾ 10 ਲੱਖ ਦਾ ਜ਼ੁਰਮਾਨਾ
ਘਰੇਲੂ ਉਡਾਨਾਂ ਲਈ 3 ਘੰਟੇ ਤੇ ਅੰਤਰਰਾਸ਼ਟਰੀ ਉਡਾਨਾਂ ਲਈ 4 ਘੰਟੇ ਪਹਿਲਾਂ ਪਹੁੰਚਣਾ ਹੋਵੇਗਾ ਏਅਰਪੋਰਟ
ਅਤਿਵਾਦੀ ਹਮਲਿਆਂ ਦੇ ਸ਼ੱਕ ਨਾਲ ਦੇਸ਼ ਦੇ ਸਾਰੇ ਹਵਾਈ ਅੱਡਿਆਂ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਆਟੋ ਇੰਡਸਟਰੀ ਨੇ ਸੰਕਟ ਨੂੰ ਦੂਰ ਕਰਨ ਲਈ ਪ੍ਰੋਤਸਾਹਨ ਪੈਕੇਜ ਮੰਗਿਆ
ਕਾਰਾਂ ਅਤੇ ਦੁਪਹੀਆ ਵਾਹਨਾਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਆਈ ਹੈ।
ਜਾਣੋ ਟਿਕਟ ਕੈਂਸਲ ਕਰਨ ਤੇ ਰਿਫੰਡ ਪਾਲਿਸੀ
ਰਿਫੰਡ ਦੀ ਪ੍ਰਕਿਰਿਆ ਈ-ਟਿਕਟ ਦੀ ਸਥਿਤੀ 'ਤੇ ਨਿਰਭਰ ਕਰੇਗੀ।
'ਪੰਜਾਬ ਦੀ ਖੇਡ ਯੂਨੀਵਰਸਟੀ ਦਾ ਨਾਂਅ ਬਾਬੇ ਨਾਨਕ ਦੇ ਨਾਂਅ 'ਤੇ ਰਖਿਆ ਜਾਵੇ'
ਦਿੱਲੀ ਕਮੇਟੀ ਦੇ ਸਾਬਕਾ ਤਿੰਨ ਮੈਂਬਰਾਂ ਦੀ ਮੰਗ
ਪਾਕਿਸਤਾਨ ਨੇ ਭਾਰਤ ਨਾਲ ਘਟਾਏ ਕੂਟਨੀਤਕ ਸਬੰਧ, ਦੁਵੱਲੇ ਵਪਾਰ ਨੂੰ ਕੀਤਾ ਮੁਅੱਤਲ
ਜੰਮੂ-ਕਸ਼ਮੀਰ ‘ਤੇ ਭਾਰਤ ਦੇ ਫੈਸਲੇ ਨੂੰ ਲੈ ਕੇ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨ ਨੇ ਇਸ ਨੂੰ ਲੈ ਕੇ ਭਾਰਤ ਨਾਲ ਕੂਟਨੀਤਕ ਸੰਬੰਧਾਂ ਨੂੰ ਵੀ ਘਟਾ ਲਿਆ ਹੈ।
ਸੋਨਾ ਰੀਕਾਰਡ ਪੱਧਰ 'ਤੇ, 38,000 ਰੁਪਏ ਲਾਗੇ ਪੁੱਜਾ
ਅਮਰੀਕਾ ਤੇ ਚੀਨ ਦੇ ਵਪਾਰਕ ਤਣਾਅ ਦਾ ਅਸਰ
ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦੀ ਪਹਿਲੀ ਫ਼ਿਲਮ ਦਾ ਪੋਸਟਰ ਹੋਇਆ ਲਾਂਚ
ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਸਭ ਤੋਂ ਮਸ਼ਹੂਰ ਸਟਾਰ ਕਿਡਸ ਵਿਚੋਂ ਹੈ।