Delhi
ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ
ਇਨ੍ਹਾਂ ਨਵੇਂ ਖਿਡਾਰੀਆਂ ਨੂੰ ਮਿਲਿਆ ਮੌਕਾ
ਸਖ਼ਤ ਕਾਨੂੰਨ ਲਈ ਬਣੀ ਮੰਤਰੀਆਂ ਦੀ ਕਮੇਟੀ 'ਮੀਟੂ' ਚੁੱਪਚਾਪ ਹੋਈ ਭੰਗ
24 ਅਕਤੂਬਰ 2018 ਨੂੰ ਕੀਤੀ ਗਈ ਸੀ ਗਠਿਤ
ਨਮ ਅੱਖਾਂ ਨਾਲ ਕੀਤਾ ਸ਼ੀਲਾ ਦੀਕਸ਼ਤ ਦਾ ਅੰਤਮ ਸਸਕਾਰ
ਕਾਂਗਰਸ, ਭਾਜਪਾ ਆਗੂਆਂ ਸਮੇਤ ਹਜ਼ਾਰਾਂ ਲੋਕਾਂ ਨੇ ਦਿਤੀ ਵਿਦਾਇਗੀ
ਇਰਾਨ ਦੇ ਸਰਕਾਰੀ ਮੀਡੀਆ ਸੰਗਠਨਾਂ ਦੇ ਅਕਾਉਂਟ ਟਵਿਟਰ ਨੇ ਕੀਤੇ ਬੰਦ
ਮੀਡੀਆ ਸੰਗਠਨਾਂ ਨੂੰ ਸ਼ੱਕ ਹੈ ਕਿ ਰੋਕ ਜ਼ਬਤੀ ਨਾਲ ਜੁੜੀਆਂ ਖ਼ਬਰਾਂ ਦੇਣ ਕਾਰਨ ਲਗਾਈ ਗਈ ਹੈ
ਨੋਇਡਾ ਮੈਟਰੋ ਵਿਚ ਗ੍ਰੈਜੂਏਟਸ ਲਈ ਨਿਕਲੀਆਂ 199 ਆਹੁਦਿਆਂ 'ਤੇ ਵੈਕੇਂਸੀਆਂ
22 ਜੁਲਾਈ 2019 ਤੋਂ 21 ਅਗਸਤ 2019 ਦੌਰਾਨ ਕੀਤਾ ਜਾ ਸਕਦਾ ਹੈ ਅਪਲਾਈ
ਪੀਸੀਐਸ ਜੇ 2018 ਨਤੀਜਾ ਜਾਰੀ
ਗੋਂਡਾ ਜ਼ਿਲ੍ਹੇ ਦੀ ਆਕਾਂਕਸ਼ਾ ਤਿਵਾਰੀ ਨੇ ਕੀਤਾ ਟਾਪ
ਯੂਪੀ ਦੇ ਸਕੂਲਾਂ ਵਿਚ ਵਿਟਾਮਿਨ ਡੀ ਦੀ ਪੂਰਤੀ ਲਈ ਧੁੱਪ ਵਿਚ ਹੋਵੇਗੀ ਪੜ੍ਹਾਈ
ਖੁਲ੍ਹੇ ਆਸਮਾਨ ਹੇਠ ਹੋਣਗੀਆਂ ਸਾਰੀਆਂ ਗਤੀਵਿਧੀਆਂ
ਪੰਜਾਬ ਦੀ ਧੀ ਨੇ ਕਾਸਾਨੋਵ ਮੈਮੋਰੀਅਲ ਮੀਟ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ
ਨਵਜੀਤ ਕੌਰ ਢਿੱਲੋਂ ਨੇ 2 ਸੋਨ ਤਮਗ਼ੇ ਜਿੱਤੇ
ਸੁਰੱਖਿਅਤ ਹਨ ਫੜੇ ਗਏ ਬ੍ਰਿਟਿਸ਼ ਜਹਾਜ਼ 'ਤੇ ਸਵਾਰ ਸਾਰੇ ਭਾਰਤੀ: ਈਰਾਨੀ ਟੀਵੀ
ਬ੍ਰਿਟਿਸ਼ ਆਇਲ ਟੈਂਕਰ ਵਿਚ ਸਵਾਰ 18 ਭਾਰਤੀਆਂ ਸਮੇਤ ਸਾਰੇ 23 ਸਟਾਫ਼ ਮੈਂਬਰ ਹਨ।
ਮੰਗ ਵਿਚ ਗਿਰਾਵਟ ਕਾਰਨ ਸੋਨਾ 80 ਰੁਪਏ, ਚਾਂਦੀ 335 ਰੁਪਏ ਕਮਜ਼ੋਰ
ਹਫ਼ਤੇ ਦੇ ਅਖੀਰ ਵਿਚ ਭਾਅ ਘਟਿਆ