Delhi
ਆਰਬੀਐਲ ਬੈਂਕ ਦਾ Q1 ਮੁਨਾਫ਼ਾ 41 ਫ਼ੀਸਦੀ ਵਧ ਕੇ 267 ਕਰੋੜ ਰੁਪਏ
ਫਸੇ ਕਰਜ਼ ਵਿਚ ਗਿਰਾਵਟ ਦਾ ਅਸਰ
ਸੋਨਭੱਦਰ ਕਤਲਕਾਂਡ: ਜ਼ਮਾਨਤ ਨਾ ਲੈਣ ਦੇ ਫੈਸਲੇ ‘ਤੇ ਅੜੀ ਪ੍ਰਿਅੰਕਾ ਜੇਲ੍ਹ ਜਾਣ ਲਈ ਤਿਆਰ
ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਕਤਲੇਆਮ ਤੋਂ ਬਾਅਦ ਇਸ ‘ਤੇ ਸਿਆਸੀ ਡਰਾਮਾ ਸ਼ੁਰੂ ਹੋ ਗਿਆ ਹੈ।
ਏਅਰਟੈਲ ਨੂੰ ਪਛਾੜ ਰਿਲਾਇੰਸ ਜਿਓ ਮੋਬਾਈਲ ਸੇਵਾ ਕੰਪਨੀਆਂ 'ਚੋਂ ਦੂਜੇ ਨੰਬਰ 'ਤੇ ਪਹੁੰਚੀ
ਰਿਲਾਇੰਸ ਜਿਓ ਦੇ ਗਾਹਕਾਂ ਦੀ ਗਿਣਤੀ 32.29 ਕਰੋੜ ਹੋਈ
ਮੋਦੀ ਨੇ ਸੁਤੰਤਰਤਾ ਦਿਵਸ 'ਤੇ ਭਾਸ਼ਣ ਲਈ ਲੋਕਾਂ ਤੋਂ ਮੰਗੇ ਸੁਝਾਅ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਸੁਤੰਤਰਤਾ ਦਿਵਸ 'ਤੇ ਆਮ ਲੋਕਾਂ ਤੋਂ...
71 ਫ਼ੀਸਦੀ ਚਿੜੀਆਂ ਦੀ ਗਿਣਤੀ ਵਿਚ ਆਈ ਕਮੀ
ਖੋਜੀਆਂ ਨੇ ਲੰਡਨ 'ਚ 11 ਥਾਵਾਂ ਤੋਂ ਨਵੰਬਰ 2006 ਤੋਂ ਸਤੰਬਰ 2009 ਤਕ ਦਾ ਡਾਟਾ ਇਕੱਠਾ ਕੀਤਾ।
ਮੋਦੀ ਸਰਕਾਰ ਵੱਲੋਂ ਡ੍ਰਾਈਵਿੰਗ ਲਾਈਸੰਸ ਦੇ ਨਿਯਮਾਂ ਵਿਚ ਵੱਡਾ ਬਦਲਾਅ
ਭਾਰਤ ਵਿਚ 30 ਫ਼ੀਸਦੀ ਡਰਾਈਵਿੰਗ ਲਾਈਸੰਸ ਜਾਅਲੀ ਹਨ।
ਹੁਣ ਬਦਲਵਾਂ ਖਿਡਾਰੀ ਵੀ ਕਰ ਸਕੇਗਾ ਬੱਲੇਬਾਜ਼ੀ-ਗੇਂਦਬਾਜ਼ੀ
1 ਅਗਸਤ ਤੋਂ ਲਾਗੂ ਹੋਵੇਗਾ ਨਿਯਮ
ਜ਼ਿੰਦਗੀ ਨੂੰ ਹੋਰ ਹਸੀਨ ਬਣਾਉਣ ਲਈ ਕਰੋ ਰੂਸ ਦੀ ਸੈਰ
ਆਈਆਰਸੀਟੀਸੀ ਦੇ ਰਿਹਾ ਹੈ ਰੂਸ ਘੁੰਮਣ ਦਾ ਮੌਕਾ
ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ 200 ਅੰਕ ਤੋਂ ਜ਼ਿਆਦਾ ਡਿੱਗਿਆ
ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਦੌਰਾਨ ਸੈਂਸੇਕਸ ਵਿਚ ਕਰੀਬ 400 ਅੰਕ ਦਾ ਉਤਾਰ-ਚੜਾਅ ਦੇਖਿਆ ਗਿਆ।
ਸੁਪਰੀਮ ਕੋਰਟ ਵੱਲੋਂ ਬਾਬਰੀ ਮਸਜਿਦ ਮਾਮਲੇ ‘ਚ 9 ਮਹੀਨੇ ਅੰਦਰ ਫੈਸਲਾ ਸੁਣਾਉਣ ਦਾ ਆਦੇਸ਼
ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਨੂੰ ਢਾਹੁਣ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਸੀਬੀਆਈ ਦੇ ਖ਼ਾਸ ਜੱਜ ਐਸ ਕੇ ਯਾਦਵ ਦੇ ਕਾਰਜਕਾਲ ਨੂੰ ਵਧਾ ਦਿੱਤਾ ਹੈ।