Delhi
'ਪਾਕਿ ਪਾਇਲਟਾਂ ਨੇ ਨਹੀਂ ਲਈ ਰਾਫ਼ੇਲ ਉਡਾਉਣ ਦੀ ਸਿਖਲਾਈ'
ਫ਼ਰਾਂਸ ਨੇ ਪਾਕਿਸਤਾਨੀ ਪਾਇਲਟਾਂ ਨੂੰ ਰਾਫ਼ੇਲ ਉਡਾਉਣ ਦੀ ਸਿਖਲਾਈ ਦੇਣ ਦੀਆਂ ਖ਼ਬਰਾਂ ਨੂੰ ਫ਼ਰਜ਼ੀ ਦਸਿਆ
ਭਾਰਤ ਦੀ ਆਬਾਦੀ 2010-19 ਦੌਰਾਨ 1.2 ਫ਼ੀ ਸਦੀ ਵਧੀ
ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਹੋਇਆ ਪ੍ਰਗਟਾਵਾ, 1.36 ਅਰਬ ਹੋ ਗਈ ਭਾਰਤ ਦੀ ਆਬਾਦੀ
ਕੇਜਰੀਵਾਲ ਨੇ ਲਗਾਇਆ ਦੋਸ਼ : ਵੱਡੇ ਪੱਧਰ 'ਤੇ ਲੋਕਾਂ ਦੇ ਨਾਂ ਵੋਟਰ ਸੂਚੀ 'ਚੋਂ ਕੱਟੇ
ਕੇਜਰੀਵਾਲ ਨੇ ਲੋਕਾਂ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੁੱਛਿਆ - ਕੀ ਚੋਣਾਂ ਨਿਰਪੱਖਤਾ ਨਾਲ ਹੋ ਰਹੀਆਂ ਹਨ?
ਕਾਂਗਰਸ ਦਾ ਸਨਸਨੀਖ਼ੇਜ ਦਾਅਵਾ : ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ
ਕਿਹਾ - ਅਮੇਠੀ 'ਚ ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ 'ਤੇ 7 ਵਾਰ ਲੇਜ਼ਰ ਬੀਮ ਨਜ਼ਰ ਆਈ ਸੀ
ਵੋਟਰ ਲਿਸਟ ਵਿਚ ਇਸ ਤਰ੍ਹਾਂ ਚੈੱਕ ਕਰੋ ਅਪਣਾ ਨਾਮ
ਜਾਣੋ, ਕਿਸ ਤਰ੍ਹਾਂ ਮਿਲੇਗੀ ਤੁਹਾਡੀ ਵੋਟਰ ਲਿਸਟ ਦੀ ਜਾਣਕਾਰੀ
ਲੋਕਾਂ ਨੂੰ ਵੋਟ ਲਈ ਜਾਗਰੂਕ ਕਰਦੇ ਹੋਏ ਗੂਗਲ ਨੇ ਬਣਾਇਆ ਡੂਡਲ
ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਦੇ ਹੋਏ, ਅੱਜ ਗੂਗਲ (Google) ਨੇ ਇਕ ਖਾਸ ਡੂਡਲ (Doodle) ਬਣਾਇਆ ਹੈ।
ਏਆਈ ਦੀ ਮਦਦ ਨਾਲ ਗਲਤ ਨੋਟੀਫਿਕੇਸ਼ਨਾਂ ਨੂੰ ਰੋਕੇਗੀ ਫੇਸਬੁੱਕ
ਕੰਪਨੀ ਕਈ ਸਾਲ ਪਹਿਲਾਂ ਤੋਂ ਹੀ ਡਿਜੀਟਲ ਆਫਟਰਲਾਈਫ ਨਾਲ ਜੁੜੇ ਔਪਸ਼ਨਸ ਲੈ ਕੇ ਆ ਰਹੀ ਹੈ
ਦੇਸ਼ ਭਰ ਵਿਚ ਵੋਟਰਾਂ ਦਾ ਸਵਾਗਤ ਹੋ ਰਿਹਾ ਹੈ ਫੁੱਲਾਂ ਅਤੇ ਬੈਂਡ ਵਾਜਿਆਂ ਨਾਲ
ਜਾਣੋ, ਵੋਟਾਂ ਦੌਰਾਨ ਕਿਵੇਂ ਹੈ ਦੇਸ਼ ਦੀ ਸਥਿਤੀ
ਆਈਪੀਐਲ 2019: ਪੋਲਾਰਡ ਨੇ ਖੇਡੀ ਕਪਤਾਨੀ ਪਾਰੀ
ਮੁੰਬਈ ਨੇ 3 ਵਿਕਟਾਂ ਨਾਲ ਮੈਚ ਜਿੱਤਿਆ
ਪਾਕਿਸਤਾਨ ਅੰਤਰਰਾਸ਼ਟਰੀ ਮੀਡੀਆ ਨੂੰ ਲੈ ਕੇ ਬਾਲਾਕੋਟ ਦੇ ਮਦਰਸੇ ਪਹੁੰਚਿਆ
43 ਦਿਨ ਬਾਅਦ ਸੰਪਾਦਕਾਂ ਅਤੇ ਡਿਪਲੋਮੈਂਟ ਦੀ ਟੀਮ ਬਾਲਾਕੋਟ ਦੇ ਮਦਰਸੇ ਵਿਚ ਪਹੁੰਚੀ