Delhi
ਭਾਰਤ ਪੁਲਾੜ 'ਚ ਬਣਿਆ ਮਹਾਂਸ਼ਕਤੀ
ਮਹਿਜ਼ 3 ਮਿੰਟ 'ਚ ਪੁਲਾੜ 'ਚ ਮੰਡਰਾਉਂਦੇ ਉਪਗ੍ਰਹਿ ਨੂੰ ਫੁੰਡਿਆ
12ਵੀਂ ਏਸ਼ੀਆਈ ਏਅਰਗਨ ਚੈਂਪੀਅਨਸ਼ਿਪ : ਮੰਨੂ ਭਾਕਰ-ਸੌਰਭ ਚੌਧਰੀ ਦੀ ਜੋੜੀ ਨੇ ਵਿਸ਼ਵ ਰਿਕਾਰਡ ਬਣਾਇਆ
484.4 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਮਗਾ ਅਪਣੇ ਨਾਂ ਕੀਤਾ
ਆਸਟਰੇਲੀਆ ਦੇ ਗ੍ਰਾਹਮ ਰੀਡ ਦਾ ਭਾਰਤੀ ਪੁਰਸ਼ ਹਾਕੀ ਟੀਮ ਦਾ ਕੋਚ ਬਣਨਾ ਤੈਅ
ਜਨਵਰੀ 'ਚ ਹਰਿੰਦਰ ਸਿੰਘ ਦੀ ਬਰਖਾਸਤਗੀ ਤੋਂ ਬਾਅਦ ਭਾਰਤੀ ਪੁਰਸ਼ ਟੀਮ ਦਾ ਕੋਈ ਕੋਚ ਨਹੀਂ
ਸਿੱਧੂ ਨੇ ਮੋਦੀ 'ਤੇ ਸਾਧਿਆ ਨਿਸ਼ਾਨਾ - 'ਸਹੀ ਮੁੱਦਿਆਂ ਤੋਂ ਨਾ ਭਟਕਾਓ'
ਕਿਹਾ - ਜਨਤਾ ਨੂੰ ਆਸਮਾਨ ਵਿਚ ਨਾ ਘੁਮਾਓ, ਜ਼ਮੀਨ ਉੱਤੇ ਹੀ ਰਹਿਣ ਦਿਓ
ਮਹਿੰਗੀ ਗੱਡੀ ਚਲਾਉਣੀ ਪਈ ਮਹਿੰਗੀ
ਜਾਣੋ ਕੀ ਹੋਇਆ ਲੈਂਬਰਗਿੰਨੀ ਦਾ ਹਸ਼ਰ
ਨੌਕਰੀ ਚਾਹੁੰਦੇ ਹਨ ਵੋਟਰ, ਪਾਕਿਸਤਾਨ ਤੋਂ ਬਦਲਾ ਜਾਂ ਨੇਤਾਵਾਂ ਦੀ ਬਕਵਾਸ ਨਹੀਂ : ਸਰਵੇ
31 ਮੁੱਦਿਆਂ 'ਤੇ ਦੇਸ਼ ਦੀ 534 ਲੋਕ ਸਭਾ ਸੀਟਾਂ ਦੇ 2.73 ਲੱਖ ਵੋਟਰਾਂ 'ਤੇ ਕੀਤਾ ਗਿਆ ਸਰਵੇ
ਪੀਐਮ ਦੀ ਫੋਟੋ ਵਾਲੇ ਟਿਕਟ ‘ਤੇ ਚੋਣ ਕਮਿਸ਼ਨ ਦਾ ਨੋਟਿਸ
ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਜੇਕਰ ਚੋਣਾਂ ਦੌਰਾਨ ਕੋਈ ਵੀ ਉਲੰਘਣ ਕਰ ਰਿਹਾ ਹੈ ਤਾਂ ਸਿੱਧਾ ਹੀ ਉਹਨਾਂ ਨੂੰ ਚੋਣ ਕਮਿਸ਼ਨ ਦਾ ਨੋਟਿਸ ਮਿਲ ਰਿਹਾ ਹੈ।
ਸਾਨੂੰ DRDO ਦੇ ਕੰਮ 'ਤੇ ਮਾਣ ਹੈ ਅਤੇ ਮੋਦੀ ਨੂੰ ਵਿਸ਼ਵ ਰੰਗਮੰਚ ਦਿਵਸ ਦੀ ਵਧਾਈ : ਰਾਹੁਲ ਗਾਂਧੀ
ਅਖਿਲੇਸ਼ ਯਾਦਵ, ਮਮਤਾ ਬੈਨਰਜੀ ਅਤੇ ਰਣਦੀਪ ਸੁਰਜੇਵਾਲਾ ਨੇ ਵੀ ਨਰਿੰਦਰ ਮੋਦੀ 'ਤੇ ਵਿਅੰਗ ਕੱਸਦਿਆਂ ਟਵੀਟ ਕੀਤੇ
ਆਮਰਪਾਲੀ ਗਰੁੱਪ ਵਿਰੁੱਧ ਸੁਪਰੀਮ ਕੋਰਟ ਪੁੱਜੇ ਧੋਨੀ, ਬਕਾਇਆ 40 ਕਰੋੜ ਰੁਪਏ ਮੰਗੇ
ਸਾਲ 2009 ਤੋਂ 2015 ਤਕ ਆਮਰਪਾਲੀ ਗਰੁੱਪ ਦੇ ਬ੍ਰਾਂਡ ਅੰਬੈਸਡਰ ਸਨ ਮਹਿੰਦਰ ਸਿੰਘ ਧੋਨੀ
ਤਿੰਨ ਚੀਜ਼ਾਂ ਬਣਾ ਸਕਦੀਆਂ ਨੇ ਤੁਹਾਡੇ ਸਫ਼ਰ ਨੂੰ ਬੇਹਤਰ
ਬਣਾਓ ਆਪਣੇ ਟ੍ਰਿਪ ਨੂੰ ਅਨੰਦਮਈ