Delhi
ਗੇਲ ਦੀ ਪਾਰੀ ਸਦਕਾ ਪੰਜਾਬ ਨੇ ਰਾਜਸਥਾਨ ਨੂੰ 14 ਦੌੜਾਂ ਨਾਲ ਹਰਾਇਆ
IPL-12: ਪੰਜਾਬ ਨੇ ਰਾਜਸਥਾਨ ਨੂੰ 14 ਰਨਾਂ ਨਾਲ ਹਰਾਇਆ
ਸੰਜੇ ਦੱਤ ਨੇ ਚੋਣ ਲੜਨ ਦੀਆਂ ਖਬਰਾਂ ਨੂੰ ਦੱਸਿਆ ਝੂਠਾ
ਬਾਲਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਦਿਨਾਂ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰਖੀਆਂ ਵਿਚ ਸੀ।
ਇਲੈਕਟ੍ਰਾਨਿਕ ਗੱਡੀਆਂ ‘ਤੇ ਚੁੱਕਿਆ ਜਾ ਸਕਦਾ ਹੈ ਸਬਸਿਡੀ ਦਾ ਫਾਇਦਾ
ਸਰਕਾਰ ਦੀ ਫੇਮ ਇੰਡੀਆ ਯੋਜਨਾ ਦਾ ਲਾਭ ਉਠਾਉਣ ਲਈ ਇਲੈਕਟ੍ਰਾਨਿਕ ਵਾਹਨ ਮਾਲਕਾਂ ਨੂੰ ਸਰਕਾਰੀ ਏਜੰਸੀਆਂ ਤੋਂ ਲਿਆ ਗਿਆ ਪ੍ਰਮਾਣਿਕ ਪਰਮਿਟ ਦਿਖਾਉਣਾ ਹੋਵੇਗਾ।
ਕਾਂਗਰਸ ਵੱਲੋਂ ਅਭਿਨੇਤਰੀ ਉਰਮਿਲਾ ਉੱਤਰੀ ਮੁੰਬਈ ਤੋਂ ਲੜ ਸਕਦੀ ਹੈ ਚੋਣ
ਦੱਸ ਦਈਏ ਕਿ ਮੁੰਬਈ ਉੱਤਰੀ ਲੋਕ ਸਭਾ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ।
ਅਗਲੇ ਤਿੰਨ ਹਫਤੇ 'ਚ ਪਾਕਿਸਤਾਨ ਵਿੱਚ ਵੱਡਾ ਕੀ ਹੋਣ ਜਾ ਰਿਹਾ ਹੈ?
ਇਮਰਾਨ ਖਾਨ ਨੇ ਕਿਹਾ ਕਿ ਅਗਲੇ ਤਿੰਨ ਹਫਤਿਆਂ ਵਿਚ ਪਾਕਿਸਤਾਨ ਲਈ ਵੱਡੀ ਖ਼ਬਰ ਆਉਣ ਵਾਲੀ ਹੈ।
ਏਟੀਐਮ ਲਈ ਖੁਦ ਤੈਅ ਕਰੋ ਨਿਯਮ: ਐਸਬੀਆਈ
ਇਸ ਅਧਿਕਾਰ ਦਾ ਇਸਤੇਮਾਲ ਗਾਹਕ 'ਯੋਨੋਸਬੀ ਐਪ' ਦੇ ਜ਼ਰੀਏ ਕਰ ਸਕਦੇ ਹਨ।
ਫ਼ਿਲਮ 'ਪੀਐਮ ਨਰੇਂਦਰ ਮੋਦੀ' ਦੇ ਨਿਰਦੇਸ਼ਕਾਂ ਨੂੰ ਚੋਣ ਕਮਿਸ਼ਨ ਦਾ ਨੋਟਿਸ
ਫ਼ਿਲਮ ਸਬੰਧਤ ਪੱਖਾਂ ਦਾ ਜਵਾਬ ਦੇਣ ਲਈ 30 ਮਾਰਚ ਤੱਕ ਦਾ ਸਮਾਂ ਦਿੱਤਾ
ਸੁਪਰੀਮ ਕੋਰਟ ਦੇ ਜੱਜ ਨੇ ਸੱਜਣ ਕੁਮਾਰ ਦੀ ਅਪੀਲ ਦੀ ਸੁਣਵਾਈ ਤੋਂ ਖ਼ੁਦ ਨੂੰ ਕੀਤਾ ਅਲੱਗ
ਸੱਜਣ ਦੀ ਅਪੀਲ 'ਤੇ ਹੁਣ 2 ਹਫ਼ਤਿਆਂ ਬਾਅਦ ਸੁਣਵਾਈ ਹੋਵੇਗੀ
ਮੁਲਾਇਮ, ਅਖਿਲੇਸ਼ ਵਿਰੁਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸੀਬੀਆਈ ਨੂੰ ਸੁਪਰੀਮ ਕੋਰਟ ਦਾ ਨੋਟਿਸ
ਸੀਬੀਆਈ ਨੂੰ ਮਾਮਲੇ ਵਿਚ ਜਾਂਚ ਦੀ ਸਥਿਤੀ ਦੱਸਣ ਲਈ ਦੋ ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਦੇ ਆਦੇਸ਼
31 ਮਾਰਚ ਤਕ ਬੰਦ ਹੋ ਸਕਦੇ ਹਨ 1.13 ਲੱਖ ATM
ਨਵੇਂ ਨੋਟਾਂ ਦੇ ਹਿਸਾਬ ਨਾਲ ਏ.ਟੀ.ਐਮ. ਸਿਸਟਮ ਨੂੰ ਬਦਲਣਾ ਪਵੇਗਾ