Delhi
2012-2018 ਦੌਰਾਨ ਗਈ ਕਰੀਬ 2 ਕਰੋੜ ਪੁਰਸ਼ਾਂ ਦੀ ਨੌਕਰੀ: NSSO
ਇਕ ਨਵੀਂ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਪਿਛਲੇ 5 ਸਾਲਾਂ ਵਿਚ ਦੇਸ਼ ‘ਚ ਨੌਕਰੀ ਕਰਨ ਵਾਲਿਆਂ ਦੀ ਸੰਖਿਆ ਘਟ ਹੋ ਗਈ ਹੈ।
ਭਾਜਪਾ ਨੇ ਆਖ਼ਰਕਾਰ ਕੱਟ ਦਿਤੀ ਸ਼ਤਰੂਘਨ ਸਿਨਹਾ ਦੀ ਟਿਕਟ, ਜਾਣੋ ਹੋਰ ਕਿਸ ਦੀ ਕੱਟੀ ਟਿਕਟ
ਸ਼ਤਰੂਘਨ ਸਿਨਹਾ ਦੀ ਜਗ੍ਹਾ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਮੈਦਾਨ ਵਿਚ ਉਤਾਰ ਦਿਤਾ ਗਿਆ
ਸੁਲਤਾਨ ਅਜਲਾਨ ਸ਼ਾਹ : ਭਾਰਤ ਨੇ ਜਾਪਾਨ ਨੂੰ 2-0 ਨਾਲ ਹਰਾਇਆ
ਭਾਰਤੀ ਟੀਮ ਦਾ ਦੂਜਾ ਮੁਕਾਬਲਾ ਭਲਕੇ ਐਤਵਾਰ ਨੂੰ ਦੱਖਣ ਕੋਰੀਆ ਨਾਲ ਹੋਵੇਗਾ
ਜਲੰਧਰ ਦੇ ਕਰਮਬੀਰ ਸਿੰਘ ਹੋਣਗੇ ਭਾਰਤ ਦੇ ਅਗਲੇ ਜਲ ਸੈਨਾ ਮੁਖੀ
ਵਾਈਸ ਐਡਮਿਰਲ ਕਰਮਬੀਰ ਸਿੰਘ ਵਿਸ਼ਾਖਾਪਟਨਮ ਵਿਚ ਪੁਰਬੀ ਨੌਸੈਨਾ ਕਮਾਨ ਦੇ ਫਲੈਗ ਅਫ਼ਸਰ ਕਮਾਂਡਿੰਗ ਇਸ ਚੀਫ਼ ਦੇ ਰੂਪ ਵਿਚ ਕੰਮ ਕਰ ਰਹੇ ਹਨ
ਭਾਰਤੀ ਮੂਲ ਦੀ ਔਰਤ ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ
ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਕਲੈਰੇਂਸ ਥਾਮਸ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਰੂਜ਼ਵੇਲਟ ਰੂਮ ‘ਚ ਰਾਵ ਨੂੰ ਸਹੁੰ ਚੁਕਾਈ ਹੈ।
ਮੋਦੀ ਨੂੰ ਪੰਜਾਬੀ ਅਤੇ ਦੱਖਣ ਭਾਰਤੀ ਲੋਕ ਨਹੀਂ ਕਰਦੇ ਪਸੰਦ : ਸਰਵੇ
ਸਰਵੇਖਣ ਏਜੰਸੀ ਸੀ-ਵੋਟਰ ਨੇ 60 ਹਜ਼ਾਰ ਵੋਟਰਾਂ ਨਾਲ ਕੀਤੀ ਗੱਲਬਾਤ
ਚੀਨ ਦੇ ਕੈਮੀਕਲ ਪਲਾਂਟ ਵਿਚ ਲੱਗੀ ਅੱਗ ਵਿਚ 47 ਲੋਕਾਂ ਦੀ ਮੌਤ
ਧਮਾਕਾ ਇੰਨਾ ਜ਼ਿਆਦਾ ਵੱਡਾ ਸੀ ਕਿ ਲਗਭਗ ਪੂਰਾ ਪਲਾਂਟ ਹੀ ਇਸ ਨਾਲ ਤਬਾਹ ਹੋ ਗਿਆ।
ਲੋਕਸਭਾ ਚੋਣਾਂ 2019 : ਭਾਜਪਾ ਵਲੋਂ ਤੀਜੀ ਲਿਸਟ ਜਾਰੀ
ਇਸ ਤੋਂ ਪਹਿਲਾਂ ਭਾਜਪਾ ਲੋਕ ਸਭਾ ਚੋਣਾਂ ਲਈ ਦੋ ਲਿਸਟਾਂ ਜਾਰੀ ਕਰ ਚੁੱਕੀ ਹੈ
ਕਾਂਗਰਸ ਦੇ ਦੋਸ਼ਾਂ 'ਤੇ ਯੇਦੀਯੁਰੱਪਾ ਦਾ ਪਲਟਵਾਰ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਯੇਦੀਯੁਰੱਪਾ ਨੇ ਭਾਜਪਾ ਨੇਤਾਵਾਂ ਨੂੰ ਦਿਤੀ ਰਿਸ਼ਵਤ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ
ਮੋਦੀ ਦੀ ਨੈਸ਼ਨਲ ਦਿਵਸ ‘ਤੇ ਪਾਕਿ ਨੂੰ ਦਿੱਤੀ ਵਧਾਈ ‘ਤੇ ਖੜੇ ਹੋ ਗਏ ਹਨ ਕਈ ਸਵਾਲ
ਭਾਰਤ ਨੇ ਪਾਕਿਸਤਾਨ ਦੇ ਰਾਸ਼ਟਰੀ ਦਿਵਸ ’ਤੇ ਦਿੱਲੀ ਹਾਈ ਕਮਿਸ਼ਨ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਸੀ।