Delhi
ਜਾਤੀ ਸਮੀਕਰਨਾਂ ਕਰਕੇ ਫਸਿਆ 'ਆਪ'
।‘ਆਪ’ ਤੇ ਕਾਂਗਰਸ ਵਿਚਾਲੇ ਹੁਣ ਤਕ ਫੈਸਲਾ ਨਾ ਹੋਣ ਦੇ ਦੋ ਵੱਡੇ ਕਾਰਨ ਮੰਨੇ ਜਾ ਰਹੇ ਹਨ
ਐਫ਼ਸੀਆਈ ’ਚ ਚੌਂਕੀਦਾਰਾਂ ਦੀ ਭਰਤੀ ’ਚ ਹੋਇਆ ਘਪਲਾ, ਸੀਬੀਆਈ ਨੇ ਕੀਤਾ ਮਾਮਲਾ ਦਰਜ
ਸੀਬੀਆਈ ਨੇ ਚੌਂਕੀਦਾਰਾਂ ਦੀ ਭਰਤੀ ’ਚ ਹੋਏ ਘਪਲੇ ਦਾ ਕੀਤਾ ਪਰਦਾਫ਼ਾਸ਼, ਆਊਟਸੋਰਸ ਕੰਪਨੀ ਨੇ ਭਰਤੀ ’ਚ ਕੀਤਾ ਸੀ ਘਪਲਾ
ਸੀਰੀਆ ਤੇ ਇਰਾਕ 'ਚ ਆਈਐੱਸ ਦਾ ਅੰਤ
ਸੀਰੀਆ ਅਤੇ ਇਰਾਕ ਦੇ ਵੱਡੇ ਖੇਤਰਾਂ ਤੇ ਆਈਐਸ ਦਾ ਕਿਸੇ ਸਮੇਂ ਕਾਫ਼ੀ ਜ਼ਿਆਦਾ ਪ੍ਰਭਾਵ ਸੀ।
ਪ੍ਰਿੰਅਕਾ ਗਾਂਧੀ ਦਾ ਮੋਦੀ ਸਰਕਾਰ ‘ਤੇ ਤਿੱਖਾ ਵਾਰ
ਪ੍ਰਿਅੰਕਾ ਨੇ ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਨੂੰ ਬਕਾਇਆ ਨਾ ਮਿਲਣ ਸਬੰਧੀ ਟਵੀਟ ਸ਼ੇਅਰ ਕੀਤਾ
ਚੀਨ 'ਚ ਬੱਸ ਨੂੰ ਅੱਗ ਲੱਗਣ ਨਾਲ 26 ਲੋਕਾਂ ਦੀ ਮੌਤ
ਜ਼ਖ਼ਮੀਆਂ ਨੂੰ ਹਸਪਤਾਲ ਕਰਾਇਆ ਭਰਤੀ, 5 ਦੀ ਹਾਲਤ ਨਾਜ਼ੁਕ
ਬੋਫੋਰਸ ਨਾਲੋਂ ਜ਼ਿਆਦਾ ਖ਼ਤਰਨਾਕ ਭਾਰਤ ਦੀ 'ਦੇਸੀ ਤੋਪ ਧਨੁਸ਼'
ਭਾਰਤੀ ਫ਼ੌਜ 'ਚ 26 ਮਾਰਚ ਨੂੰ ਸ਼ਾਮਲ ਹੋਣਗੀਆਂ 6 ਧਨੁਸ਼ ਤੋਪਾਂ
ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਕਾਂਗਰਸ ’ਚ ਸ਼ਾਮਲ
ਸਪਨਾ ਚੌਧਰੀ 26 ਮਾਰਚ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਦੀ ਹੈ
ਭਗੌੜੇ ਮਾਲਿਆ ਦੀ ਜ਼ਾਇਦਾਦ ਹੋਵੇਗੀ ਜ਼ਬਤ, ਅਦਾਲਤ ਨੇ ਲਾਈ ਮੋਹਰ
ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਦੀਪਕ ਸ਼ੇਰਾਵਤ ਨੇ ਨਿਰਦੇਸ਼ ਜਾਰੀ ਕੀਤੇ
ਭਾਜਪਾ ਵਲੋਂ ਲੋਕਸਭਾ ਚੋਣਾਂ ਲਈ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ
ਪਾਰਟੀ ਨੇ ਤਿਲੰਗਾਨਾ ਦੀਆਂ 6, ਉੱਤਰ ਪ੍ਰਦੇਸ਼ ਦੀਆਂ 3, ਕੇਰਲ ਅਤੇ ਪੱਛਮੀ ਬੰਗਾਲ ਦੀਆਂ ਇਕ–ਇਕ ਸੀਟਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
ਵੋਟ ਨਾ ਦੇਣ 'ਤੇ 350 ਰੁਪਏ ਕੱਟੇ ਜਾਣਗੇ: ਕੀ ਹੈ ਸੱਚ
ਅਖ਼ਬਾਰ ਨੇ ਹੋਲੀ ਮੌਕੇ ਇਸ ਭਰਮ ਪੈਦਾ ਕਰਦੀ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਸੀ।