Delhi
SBI ਦਾ ਬੰਪਰ ਆਫ਼ਰ, ਗਾਹਕ ਫ੍ਰੀ ‘ਚ ਇਸ ਤਰ੍ਹਾਂ ਟ੍ਰਾਂਸਫਰ ਕਰਾਉਣ ਹੋਮ ਲੋਨ
ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਰੇਪੋ ਰੇਟ 6.5 ਫ਼ੀਸਦੀ ਤੋਂ ਘਟਾ ਕੇ 6.25 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਕਟੌਤੀ ਤੋਂ ਬਾਅਦ ਜੇਕਰ ਤੁਹਾਡਾ ਬੈਂਕ ਲੋਨ...
ਚੋਣਾਂ ਤੋਂ 48 ਘੰਟੇ ਪਹਿਲਾਂ ਪ੍ਰਿੰਟ ਤੇ ਸੋਸ਼ਲ ਮੀਡੀਆ ਰਾਹੀਂ ਚੋਣ ਪ੍ਰਚਾਰ 'ਤੇ ਲੱਗੇ ਰੋਕ
ਕਮਿਸ਼ਨ ਮੁਤਾਬਕ ਮੌਜੂਦਾ ਸਮੇਂ ਵਿਚ ਚੋਣ ਉਮੀਦਵਾਰ ਇਲੈਕਸ਼ਨ ਸਾਇਲੈਂਸ ਦੌਰਾਨ ਵੀ ਪ੍ਰਿੰਟ ਮੀਡੀਆ ਰਾਹੀਂ ਪ੍ਰਚਾਰ ਕਰਦੇ ਹਨ।
ਭਾਜਪਾ ਨੂੰ ਲੱਗਿਆ ਝਟਕਾ, ਚੋਣਾਂ ਲੜਨ ਤੋਂ ਸਹਿਵਾਗ ਨੇ ਕੀਤਾ ਇਨਕਾਰ
ਲੋਕਸਭਾ ਚੋਣਾਂ 2019 ਤੋਂ ਪਹਿਲਾਂ ਭਾਜਪਾ ਨੂੰ ਹਰਿਆਣਾ ਵਿਚ ਇਕ ਵੱਡਾ ਝਟਕਾ...
ਧੋਨੀ ਭਾਰਤੀ ਟੀਮ ਦੇ ਸਭ ਤੋਂ ਵੱਡੇ ਖਿਡਾਰੀ – ਯੁਵਰਾਜ ਸਿੰਘ
ਧੂੰਆਧਾਰ ਕ੍ਰਿਕੇਟਰ ਯੁਵਰਾਜ ਸਿੰਘ ਨੇ ਕਿਹਾ ਕਿ ਭਾਰਤੀ ਟੀਮ ਦੇ ਵਰਲਡ ਕੱਪ ਵਿਚ ਪ੍ਰਦਰਸ਼ਨ ਦੇ ਮੱਦੇਨਜ਼ਰ...
ਚੋਣ ਕਮਿਸ਼ਨ ਦਾ ਸੁਝਾਅ, 48 ਘੰਟੇ ਪਹਿਲਾਂ ਪ੍ਰਿੰਟ, ਸੋਸ਼ਲ ਮੀਡੀਆ 'ਤੇ ਪ੍ਚਾਰ ਵੀ ਹੋਵੇ ਬੰਦ
ਚੋਣ ਪ੍ਚਾਰ ਦੇ ਦਾਇਰੇ 'ਚ ਪ੍ਰਿੰਟ, ਇਲੈਕਟਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਨੂੰ ਵੀ ਲਿਆਉਣ ਲਈ ਚੋਣ ਕਮਿਸ਼ਨ ਨੇ ਕਨੂੰਨ ਮੰਤਰਾਲਾ ਨੂੰ ਪੱਤਰ ਲਿਖਿਆ ਹੈ। ਕਮਿਸ਼ਨ...
ਰਾਫੇਲ ਡੀਲ ‘ਤੇ ਮਨੋਹਰ ਪਾਰਿਕਰ ਦਾ ਨੋਟ ਆਇਆ ਸਾਹਮਣੇ, ਲਿਖੀ ਸੀ ਇਹ ਗੱਲ
ਰਾਫੇਲ ਡੀਲ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਲਗਾਤਾਰ ਵੱਧਦਾ...
ਰਾਬਰਟ ਜਾਂ ਚਿਦੰਬਰਮ ਕਿਸੇ ਦੀ ਵੀ ਜਾਂਚ ਕਰੋ, ਪਰ ਰਾਫੇਲ ‘ਤੇ ਜਵਾਬ ਦੇਵੋ - ਰਾਹੁਲ ਗਾਂਧੀ
ਰਾਫੇਲ ਮੁੱਦੇ ਉਤੇ ਨਵੇਂ ਖੁਲਾਸੇ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇਜ਼...
ਵੀ ਕੇ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ 2012 ਦੇ ਤਖ਼ਤਾਪਲਟ ਖ਼ਬਰਾਂ ਦੀ ਜਾਂਚ ਦੀ ਮੰਗ ਕੀਤੀ
ਕੇਂਦਰੀ ਮੰਤਰੀ ਅਤੇ ਸਾਬਕਾ ਸੈਨਾ ਮੁਖੀ ਵੀ ਕੇ ਸਿੰਘ ਨੇ ਵੀਰਵਾਰ ਨੂੰ 2012 ਵਿਚ ਯੂਪੀਏ ਦੋ ਦੇ ਕਾਰਜਕਾਲ ਦੌਰਾਨ ਕਥਿਤ ਤੌਰ 'ਤੇ ਤਖ਼ਤਾਪਲਟ ਦੇ ਯਤਨ ਦੀਆਂ ਝੂਠੀਆਂ ਖ਼ਬਰਾਂ..
ਜੇਕਰ ਤੁਸੀਂ ਇਕ ਦੂਜੇ ਦੇ ਦਿਲ ਦੀ ਗੱਲ ਪਹਿਚਾਣੋਗੇ ਤਾਂ ਮੇਰੇ ਲਈ ਸੌਖ ਹੋਏਗੀ
ਲੋਕ ਸਭਾ 'ਚ ਵੱਖ ਵੱਖ ਮੁਦਿਆਂ 'ਤੇ ਮੈਂਬਰਾਂ ਦੇ ਰੌਲੇ ਰੱਪੇ ਵਿਚ ਸਪੀਕਰ ਸੁਮਿਤਰਾ ਮਹਾਜਨ ਨੇ ਬੁਧਵਾਰ ਨੂੰ ਸਦਨ ਵਿਚ ਪ੍ਰਸ਼ਨਕਾਲ ਦੌਰਾਨ.....
ਇਕ ਹੀ ਦਿਨ ਈ.ਡੀ. ਦੇ ਦਫ਼ਤਰ ਪੁੱਜੀਆਂ ਦੋ ਨਾਮਚੀਨ ਸ਼ਖ਼ਸੀਅਤਾਂ
ਸਿਆਸਤ ਨਾਲ ਜੁੜੀਆਂ ਦੋ ਨਾਮਚੀਨ ਸ਼ਖ਼ਸੀਅਤਾਂ ਦੇ ਇਨਫ਼ੋਰਸਮੈਂਟ ਡਾਇਰੈਕਟੋਰੇਟ 'ਚ ਪੇਸ਼ ਹੋਣ ਨਾਲ ਵੀਰਵਾਰ ਨੂੰ ਇਥੇ ਗਹਿਮਾ-ਗਹਿਮੀ ਬਣੀ ਰਹੀ.....