Delhi
ਯੂਪੀ ਸਰਕਾਰ ਅੱਜ ਪੇਸ਼ ਕਰੇਗੀ ਬਜਟ
ਆਮ ਬਜਟ ਪੇਸ਼ ਹੋਣ ਤੋਂ ਕੁੱਝ ਦਿਨ ਬਾਅਦ ਹੀ ਯੂਪੀ ਦੀ ਬੀਜੇਪੀ ਸਰਕਾਰ ਵੀ ਆਪਣਾ ਤੀਜਾ ਬਜਟ ਪੇਸ਼ ਕਰਨ ਵਾਲੀ ਹੈ। ਪੀਐਮ ਨਰੇਂਦਰ ਮੋਦੀ ਦੀ ਤਰ੍ਹਾਂ ਹੀ ਯੋਗੀ...
ਯੂ.ਪੀ ਸਰਕਾਰ ਵਲੋਂ ਨਵੰਬਰ '84 ਦੇ ਕਾਨਪੁਰ ਕਤਲੇਆਮ ਮਾਮਲਿਆਂ ਦੀ ਪੜਤਾਲ ਲਈ ਐਸਆਈਟੀ ਕਾਇਮ
ਨਵੰਬਰ 1984 ਦੇ ਸਿੱਖ ਕਤਲੇਆਮ ਮਾਮਲਿਆਂ ਦੀ ਪੜਤਾਲ ਲਈ ਯੂਪੀ ਸਰਕਾਰ ਵਲੋਂ ਬਣਾਈ ਗਈ ਵਿਸ਼ੇਸ਼ ਪੜਤਾਲੀਆ ਟੀਮ (ਐਸਆਈਟੀ) ਪਿਛੋਂ ਇਸ ਮਾਮਲੇ....
ਬਿਹਾਰ ਦੇ ਪ੍ਰਾਇਮਰੀ ਸਕੂਲ ‘ਚ ਰਾਸ਼ਟਰੀ ਗੀਤ ਨੂੰ ਲੈ ਕੇ ਮੁਸਲਮਾਨ ਵਿਦਿਆਰਥੀ ਨੇ ਕੀਤਾ ਝਗੜਾ
ਬਿਹਾਰ ਵਿਚ ਇਕ ਵਾਰ ਫਿਰ ਤੋਂ ਵੰਦੇ ਮਾਤਰਮ ਨੂੰ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ...
ਆਮਦਨ ਕਰ ਰਿਟਰਨ ਦਾਖ਼ਲ ਕਰਨ ਲਈ ਪੈਨ ਦੇ ਨਾਲ ਆਧਾਰ ਜੋੜਨਾ ਲਾਜ਼ਮੀ : ਸੁਪਰੀਮ ਕੋਰਟ
ਉੱਚ ਅਦਾਲਤ ਨੇ ਕਿਹਾ ਹੈ ਕਿ ਆਮਦਨ ਕਰ ਰਿਟਰਨ ਦਾਖ਼ਲ ਕਰਨ ਲਈ ਪੈਨ ਨੂੰ ਆਧਾਰ ਦੇ ਨਾਲ ਜੋੜਨਾ ਲਾਜ਼ਮੀ ਹੈ। ਜਸਟਿਸ ਏ.ਕੇ. ਸੀਕਰੀ ਅਤੇ ਜਸਟਿਸ...
ਉਜਵਲਾ ਤੋਂ ਬਾਅਦ ਭਾਰਤ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰਸੋਈ ਗੈਸ ਉਪਭੋਗਤਾ
ਸਰਕਾਰ ਦੀ ਹਰੇਕ ਪਰਿਵਾਰ ਨੂੰ ਸਵੱਛ ਰਸੋਈ ਗੈਸ ਈਂਧਨ ਉਪਲੱਬਧ ਕਰਵਾਉਣ ਦੀ ਪਹਿਲ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐੱਲ.ਪੀ.ਜੀ.....
ਮਨੀ ਲਾਂਡਰਿੰਗ ਕੇਸ: ਈਡੀ ਸਾਹਮਣੇ ਪੇਸ਼ ਹੋਏ ਰਾਬਰਟ ਵਾਡਰਾ
ਮਨੀ ਲਾਂਡਰਿੰਗ ਨਾਲ ਜੁੜੇ ਇਕ ਮਾਮਲੇ 'ਚ ਰਾਬਰਟ ਵਾਡਰਾ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ । ਉਨ੍ਹਾਂ ਦੇ ਨਾਲ ਪਤਨੀ ਪ੍ਰਿਅੰਕਾ ...
ਜੇ ਚਲਾਈ ਸ਼ਰਾਬ ਪੀ ਕੇ ਗੱਡੀ, ਤਾਂ ਫੜੇ ਜਾਵੋਗੇ, ਜਾਣੋਂ
ਹਰ ਕਿਸੇ ਵਿਚ ਕੋਈ ਨਾ ਕੋਈ ਤਾਂ ਹੁਨਰ ਜਰੂਰ ਹੁੰਦਾ...
ਹੁਣ ਨਹੀਂ ਦੌੜੇਗੀ ਨੈਨੋ, ਜਨਵਰੀ 'ਚ ਨਹੀਂ ਹੋਈ ਵਿਕਰੀ
ਰਤਨ ਟਾਟਾ ਦੀ ਡ੍ਰੀਮ ਕਾਰ ਨੈਨੋ ਦਾ ਸਫਰ ਖਤਮ ਹੋ ਚੁੱਕਾ ਹੈ। ਟਾਟਾ ਮੋਟਰਜ਼ ਨੇ ਜਨਵਰੀ 'ਚ ਇਸ ਛੋਟੀ ਕਾਰ ਦੀ ਇਕ ਵੀ ਯੂਨਿਟ ਦਾ ਉਤਪਾਦਨ ਅਤੇ ਵਿਕਰੀ....
ਟਿਕਟ ਵੰਡਣ ਲਈ ਕਾਂਗਰਸ ਨੇ ਤਿਆਰ ਕੀਤਾ ਫਾਰਮੂਲਾ, ਛੇਤੀ ਹੋ ਸਕਦੈ ਐਲਾਨ
ਲੋਕਸਭਾ ਚੋਣ ਦੀਆਂ ਤਿਆਰੀਆਂ ਵਿਚ ਲੱਗੀ ਕਾਂਗਰਸ ਗਠਜੋੜ ਦਾ ਫਾਈਨਲ ਕਰਨ ਦੇ ਨਾਲ-ਨਾਲ ਟਿਕਟਾਂ...
ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਨੂੰ ਖਰੜਾ ਭੇਜੇਗਾ ਭਾਰਤ
ਭਾਰਤ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਪਾਕਿਸਤਾਨ ਨੂੰ ਖਰੜਾ ਭੇਜੇਗਾ......