Delhi
ਵਿਦਿਅਕ ਗਤੀਵਿਧੀਆਂ 'ਚ ਭਾਰਤ ਦੇ ਮੁਸਲਮਾਨ ਅਫ਼ਰੀਕੀ-ਅਮਰੀਕੀ ਮੁਸਲਮਾਨਾਂ ਤੋਂ ਪਿੱਛੇ
ਕੌਮਾਂਤਰੀ ਗਤੀਸ਼ੀਲਤਾ 'ਤੇ ਧਿਆਨ ਕੇਂਦਰਤ ਕਰਨ ਵਾਲਾ ਇਕ ਨਵਾਂ ਅਧਿਐਨ ਇਕ ਹੀ ਪਰਵਾਰ ਦੇ ਅੰਦਰ ਵੱਖ-ਵੱਖ ਪੀੜ੍ਹੀਆਂ ਦੇ ਵਿਚਕਾਰ ਸਮਾਜਿਕ ਸਥਿਤੀ ...
ਭਾਰਤ-ਪਾਕਿ ਦੇ ਵਿਦੇਸ਼ ਮੰਤਰੀਆਂ ਦੀ ਮਿਲਣੀ ਰੱਦ
ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਪਾਸੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਅਹੁਦਾ ਸ਼ਾਹ ਮਹਿਮੂਦ ਕੁਰੈਸ਼ੀ ਵਿਚਾਲੇ........
29 ਸਤੰਬਰ ਨੂੰ 'ਸਰਜੀਕਲ ਸਟਰਾਈਕ ਦਿਵਸ' ਮਨਾਉ, ਸਰਕਾਰ ਘਿਰੀ
ਯੂਜੀਸੀ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਸਿਖਿਆ ਸੰਸਥਾਵਾਂ ਨੂੰ ਕਿਹਾ ਹੈ ਕਿ 29 ਸਤੰਬਰ ਨੂੰ 'ਸਰਜੀਕਲ ਸਟਰਾਈਕ ਦਿਵਸ' ਵਜੋਂ ਮਨਾਇਆ ਜਾਵੇ...........
'ਰਿਲਾਇੰਸ ਦਾ ਨਾਂ ਮੋਦੀ ਸਰਕਾਰ ਨੇ ਸੁਝਾਇਆ ਸੀ'
ਕਾਂਗਰਸ ਦੇ ਦੋਸ਼ ਸਹੀ ਸਾਬਤ ਹੋਏ, ਸਰਕਾਰ ਲਈ ਖੜੀ ਹੋ ਸਕਦੀ ਹੈ ਮੁਸ਼ਕਲ..........
ਭਾਰਤੀ ਅਰਥਚਾਰਾ 2022 ਤਕ 5000 ਅਰਬ ਡਾਲਰ ਦਾ ਹੋਵੇਗਾ : ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਅਰਥਚਾਰਾ 2022 ਤਕ ਦੁਗਣਾ ਹੋ ਕੇ ਪੰਜ ਹਜ਼ਾਰ ਅਰਬ ਡਾਲਰ ਦਾ ਹੋ ਜਾਵੇਗਾ........
ਭਾਗਵਤ ਦੇ ਬਿਆਨ ਬਾਰੇ ਬੋਲੀ ਕਾਂਗਰਸ : ਡੀਐਨਏ ਕਦੇ ਨਹੀਂ ਬਦਲਦਾ
ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਰਾਮ ਮੰਦਰ, ਹਿੰਦੂਤਵ ਅਤੇ ਕੁੱਝ ਹੋਰ ਮੁੱਦਿਆਂ ਬਾਰੇ ਦਿਤੇ ਗਏ ਬਿਆਨਾਂ 'ਤੇ ਕਾਂਗਰਸ ਨੇ ਕਿਹਾ ਹੈ.........
ਗਊ ਰਖਿਆ ਜ਼ਰੂਰੀ, ਪਰ ਹਿੰਸਾ ਨਾ ਹੋਵੇ : ਭਾਗਵਤ
ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਬੁਧਵਾਰ ਨੂੰ ਗਊ ਰਖਿਆ ਦੀ ਵੀ ਵਕਾਲਤ ਕੀਤੀ.......
ਤਿੰਨ ਤਲਾਕ ਆਰਡੀਨੈਂਸ ਨੂੰ ਮੋਦੀ ਸਰਕਾਰ ਨੇ ਦਿਤੀ ਮਨਜ਼ੂਰੀ
ਛੇ ਮਹੀਨੇ 'ਚ ਪਾਸ ਕਰਾਉਣਾ ਹੋਵੇਗਾ ਬਿਲ........
ਸਕੂਲ 'ਚ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ
ਉਤਰਾਖੰਡ ਦੇ ਇਸ ਜ਼ਿਲ੍ਹੇ ਦੇ ਸਹਸਪੁਰ ਇਲਾਕੇ ਵਿਚ ਨਿਜੀ ਰੈਜ਼ੀਡੈਂਸ਼ਲ ਸਕੂਲ ਵਿਚ ਚਾਰ ਵਿਦਿਆਰਥੀਆਂ ਦੁਆਰਾ ਨਾਬਾਲਗ਼ ਵਿਦਿਆਰਥਣ
ਅਸੀਂ ਅਪਣੇ ਕਾਰਕੁਨਾਂ ਨੂੰ ਕਿਸੇ ਪਾਰਟੀ ਲਈ ਕੰਮ ਕਰਨ ਵਾਸਤੇ ਕਦੇ ਨਹੀਂ ਕਿਹਾ
ਸੰਘ ਮੁਖੀ ਮੋਹਨ ਭਾਗਵਤ ਨੇ ਦਾਅਵਾ ਕੀਤਾ ਕਿ ਸੰਘ ਨੇ ਅਪਣੇ ਕਾਰਕੁਨਾਂ ਨੂੰ ਕਿਸੇ ਵਿਸ਼ੇਸ਼ ਪਾਰਟੀ ਲਈ ਕੰਮ ਕਰਨ ਵਾਸਤੇ ਕਦੇ ਨਹੀਂ ਕਿਹਾ