Delhi
ਕੀਮਤਾਂ ਦੇ ਦਬਾਅ 'ਚ ਦਵਾਈ ਖੇਤਰ, ਅਗਲੇ 6 ਮਹੀਨੇ ਨਿਵੇਸ਼ਕਾਂ ਨੂੰ ਦੂਰ ਰਹਿਣ ਦੀ ਸਲਾਹ
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ (ਜਨਵਰੀ - ਮਾਰਚ 2018) 'ਚ ਫ਼ਾਰਮਾ ਕੰਪਨੀਆਂ ਦੇ ਨਤੀਜੇ ਉਮੀਦ ਮੁਤਾਬਕ ਨਹੀਂ ਰਹੇ ਹਨ। ਮਾਰਕੀਟ ਮਾਹਰਾਂ ਦਾ ਕਹਿਣਾ ਹੈ ...
ਬੀਮਾਰਾਂ, ਬਜ਼ੁਰਗਾਂ ਨੂੰ ਬੈਂਕਿੰਗ ਲਈ ਆਧਾਰ ਜ਼ਰੂਰੀ ਨਹੀਂ, ਸਰਕਾਰ ਨੇ ਜਾਰੀ ਕੀਤੀ ਅਧਿਸੂਚਨਾ
ਸਰੀਰਕ ਦਿੱਕਤਾਂ ਕਾਰਨ ਆਧਾਰ ਕਾਰਡ ਬਣਵਾਉਣ 'ਚ ਅਪਾਹਜ ਲੋਕ ਬੈਂਕ ਖਾਤੇ ਦੇ ਤਸਦੀਕ ਲਈ ਦੂਜੀ ਆਈਡੀ ਵੀ ਦੇ ਸਕਦੇ ਹਨ। ਅਜਿਹੇ ਲੋਕਾਂ ਨੂੰ ਬੈਂਕ ਖਾਤਿਆਂ ...
ਬਿਜਲਈ ਕਾਰ ਖ਼ਰੀਦਣ ਲਈ 2.5 ਲੱਖ ਦੇਵੇਗੀ ਸਰਕਾਰ
ਮੋਦੀ ਸਰਕਾਰ ਬਿਜਲਈ ਕਾਰਾਂ ਦੀ ਖ਼ਰੀਦ 'ਤੇ 2.5 ਲੱਖ ਰੁਪਏ ਤਕ ਦੀ ਛੋਟ ਦੇ ਰਹੀ ਹੈ। ਦੇਸ਼ 'ਚ ਬਿਜਲਈ ਵਾਹਨਾਂ ਨੂੰ ਸਹਿਯੋਗ ਦੇਣ ਲਈ ਸਰਕਾਰ ਜਲਦੀ ...
ਕੇਂਦਰੀ ਮੰਤਰੀ ਮੰਡਲ ਵਲੋਂ ਜੈਵਿਕ ਤੇਲ 'ਤੇ ਰਾਸ਼ਟਰੀ ਨੀਤੀ-2018 ਨੂੰ ਮਨਜ਼ੂਰੀ
ਕੇਂਦਰੀ ਮੰਤਰੀ ਮੰਡਲ ਨੇ ਅੱਜ ਜੈਵਿਕ ਤੇਲ 'ਤੇ ਰਾਸ਼ਟਰੀ ਨੀਤੀ-2018 ਨੂੰ ਮਨਜ਼ੂਰੀ ਦਿਤੀ, ਜਿਸ 'ਚ ਪਟਰੌਲ ਲਾਲ ਮਿਲਾਏ ਜਾਣ ਵਾਲੇ ਐਥੇਨਾਲ ਦੇ ਉਤਪਾਦਨ ਲਈ...
ਯੇਦੀਯੁਰੱਪਾ ਨੇ ਕਰਨਾਟਕ ਦੇ 25ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਧਰਨੇ 'ਤੇ ਬੈਠੇ ਕਾਂਗਰਸੀ
ਬੀਐਸ ਯੇਦੀਯੁਰੱਪਾ ਨੂੰ ਰਾਜਭਵਨ ਵਿਚ ਰਾਜਪਾਲ ਵਜੂਭਾਈ ਵਾਲਾ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਯੇਦੀਯੁਰੱਪਾ ਨੇ ਕਰਨਾਟਕ ਦੇ ...
ਸੁਪਰੀਮ ਕੋਰਟ ਵਲੋਂ ਯੇਦੀਯੁਰੱਪਾ ਦੇ ਸਹੁੰ ਚੁੱਕਣ 'ਤੇ ਰੋਕ ਲਗਾਉਣ ਤੋਂ ਇਨਕਾਰ
ਸੁਪਰੀਮ ਕੋਰਟ ਨੇ ਕਰਨਾਟਕ ਭਾਜਪਾ ਨੂੰ ਰਾਹਤ ਦਿੰਦੇ ਹੋਏ ਯੇਦੀਯੁਰੱਪਾ ਦੀ ਸਹੁੰ ਚੁੱਕਣ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿਤਾ ਹੈ।
ਯੇਦੀਯੁਰੱਪਾ ਹੋਣਗੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ
ਅੱਜ ਸਵੇਰੇ ਚੁਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ
ਇੱਕ ਹੋਰ ਮੁਸ਼ਕਿਲ ਵਿਚ ਘਿਰੇ ਕੇਜਰੀਵਾਲ
ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੀ ਪਿਟਾਈ ਦੇ ਮਾਮਲੇ ਵਿਚ ਦਿਲੀ ਪੁਲੀਸ 18 ਮਈ (ਸ਼ੁੱਕਰਵਾਰ) ਨੂੰ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰੇਗੀ
ਨੀਰਵ ਮੋਦੀ ਦੀ ਬਦੌਲਤ ਕਰੋੜਾਂ 'ਚ ਡੁੱਬਿਆ ਪੀਐਨਬੀ
ਅਜਿਹੇ ਵਿਚ ਜਦੋ ਬੁੱਧਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਚੌਥੀ ਤਿਮਾਹੀ ਆਈ ਤਾਂ ਬੈਂਕ ਨੂੰ ਬਹੁਤ ਘਾਟਾ ਹੋਇਆ ਹੈ ।
ਰਾਹੁਲ ਗਾਂਧੀ ਕਰਨਗੇ ਛਤੀਸਗੜ ਵਿਚ ਚੋਣ ਮੁਹਿੰਮ ਦਾ ਆਰੰਭ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੁਣ ਅਗਲੀਆਂ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁੱਟ ਗਈ ਹੈ