Delhi
ਸੁਪਰੀਮ ਕੋਰਟ ਨੇ ਆਨੰਦ ਮੈਰਿਜ ਐਕਟ ਨੂੰ ਲੈ ਕੇ ਦਿੱਤਾ ਵੱਡਾ ਫ਼ੈਸਲਾ
17 ਰਾਜਾਂ ਅਤੇ 7 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰਜਿਸਟ੍ਰੇਸ਼ਨ ਲਈ 4 ਮਹੀਨਿਆਂ ਅੰਦਰ ਨਿਯਮ ਬਣਾਉਣ ਦਾ ਦਿੱਤਾ ਨਿਰਦੇਸ਼
ਭਾਜਪਾ ਸੀਨੀਅਰ ਆਗੂ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ
ਰਾਹੁਲ ਗਾਂਧੀ ਵੱਲੋਂ ਲਗਾਏ ਗਏ ਦੋਸ਼ਾਂ 'ਤੇ ਕੀਤਾ ਪਲਟਵਾਰ
Election Commissioner ਗਿਆਨੇਸ਼ ਕੁਮਾਰ ਨੇ ਰਾਹੁਲ ਗਾਂਧੀ ਦੇ ਵੋਟਾਂ ਡਿਲੀਟ ਕਰਨ ਵਾਲੇ ਆਰੋਪ ਨੂੰ ਦੱਸਿਆ ਗਲਤ
ਕਿਹਾ : ਆਨਲਾਈਨ ਕਿਸੇ ਵੀ ਵੋਟ ਨਹੀਂ ਕੀਤਾ ਜਾ ਸਕਦਾ ਡਿਲੀਟ
Delhi News: ਦਿੱਲੀ ਵਿੱਚ ਪੁਲਿਸ ਦੀ ਪੀਸੀਆਰ ਗੱਡੀ ਨੇ ਚਾਹ ਵੇਚਣ ਵਾਲੇ ਨੂੰ ਕੁਚਲਿਆ, ਮੌਤ
ਪੁਲਿਸ ਗੱਡੀ ਵਿੱਚ ਸਵਾਰ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਲਾਈਨ ਹਾਜ਼ਰ
E.V.M. 'ਚ ਨਜ਼ਰ ਆਉਣਗੀਆਂ ਉਮੀਦਵਾਰਾਂ ਦੀਆਂ ਰੰਗਦਾਰ ਤਸਵੀਰਾਂ
ਚੋਣ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਕਦਮ
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਪਟਨਾ ਹਵਾਈ ਅੱਡੇ 'ਤੇ ਹੋਇਆ ਨਿੱਘਾ ਸਵਾਗਤ
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਜਾਗ੍ਰਿਤੀ ਯਾਤਰਾ 'ਚ ਭਰੀ ਹਾਜ਼ਰੀ
ਰੈਪਰ ਹਨੀ ਸਿੰਘ ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ
6 ਸਾਲ ਪੁਰਾਣੀ FIR ਹੋਈ ਰੱਦ
PM Modi Birthday News: ਫ਼ਿਲਮੀ ਸਿਤਾਰਿਆਂ ਨੇ PM ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਦਿੱਤੀਆਂ ਵਧਾਈਆਂ
PM Modi Birthday News: ਹੇਮਾ ਮਾਲਿਨੀ ਅਤੇ ਅਨੁਪਮ ਖੇਰ ਨੇ ਉਨ੍ਹਾਂ ਦੀ ਚੰਗੀ ਸਿਹਤ ਦੀ ਕੀਤੀ ਕਾਮਨਾ
ਪਰਾਲੀ ਨੂੰ ਸਾੜਨ ਵਾਲੇ ਕੁਝ ਕਿਸਾਨਾਂ ਨੂੰ ਜੇਲ੍ਹ ਭੇਜੋਗੇ ਤਾਂ ਸਭ ਠੀਕ ਹੋ ਜਾਵੇਗਾ: ਸੁਪਰੀਮ ਕੋਰਟ
'ਜੋ ਨਿਯਮਾਂ ਦੀ ਉਲੰਘਣਾ ਕਰਦੇ, ਉਨ੍ਹਾਂ ਕਿਸਾਨਾਂ ਨੂੰ ਜੇਲ੍ਹ ਭੇਜੋ'
Narendra Modi Birthday News: ਟਰੰਪ ਨੇ ਫ਼ੋਨ 'ਤੇ PM ਮੋਦੀ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਕਿਹਾ- ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
Narendra Modi Birthday News: PM ਮੋਦੀ ਨੇ ਵੀ ਕੀਤਾ ਧੰਨਵਾਦ