Delhi
Oppo, Vivo ਅਤੇ Xiaomi ਨੇ ਕੀਤੀ 7259 ਕਰੋੜ ਦੀ ਟੈਕਸ ਚੋਰੀ
ਨੋਟਿਸ ਤੋਂ ਬਾਅਦ ਜਮ੍ਹਾ ਕਰਵਾਏ 512 ਕਰੋੜ
ਪਿਛਲੇ ਪੰਜ ਸਾਲਾਂ 'ਚ ਬੈਂਕਾਂ ਨੇ ਵੱਡੇ ਧਨਾਢਾਂ ਦਾ ਲਗਭਗ 10 ਲੱਖ ਕਰੋੜ ਰੁਪਏ ਦਾ ਕਰਜ਼ਾ ਕੀਤਾ ਖ਼ਤਮ
ਵਿੱਤ ਰਾਜ ਮੰਤਰੀ ਭਗਵਤ ਕਰਾੜ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ਜਾਣਕਾਰੀ
ਰਾਜ ਸਭਾ ’ਚ MP ਹਰਭਜਨ ਸਿੰਘ ਨੇ ਚੁੱਕਿਆ ਅਫ਼ਗਾਨਿਸਤਾਨ ’ਚ ਸਿੱਖਾਂ ’ਤੇ ਹੋਏ ਹਮਲਿਆਂ ਦਾ ਮੁੱਦਾ
ਇਹ ਅਜਿਹਾ ਮੁੱਦਾ ਹੈ ਜਿਸ ਨੇ ਨਾ ਸਿਰਫ਼ ਦੁਨੀਆਂ ਦੇ ਕੋਨੇ-ਕੋਨੇ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਗੋਂ ਇਹ ਸਿੱਖ ਹੋਣ ਦੀ ਪਛਾਣ ’ਤੇ ਹਮਲਾ ਹੈ
ਦੇਸ਼ 'ਚ IAS ਦੀਆਂ 1472 ਅਸਾਮੀਆਂ ਖਾਲੀ, ਪੰਜਾਬ ਵਿਚ ਆਈਏਐਸ ਅਫਸਰਾਂ ਦੇ 16.5% ਪਦ ਖਾਲੀ
622 ਅਜਿਹੀਆਂ ਅਸਾਮੀਆਂ ਖਾਲੀ ਹਨ, ਜਿਨ੍ਹਾਂ ਨੂੰ ਰਾਜ ਸਰਕਾਰਾਂ ਵੱਲੋਂ ਤਰੱਕੀ ਦੇ ਆਧਾਰ 'ਤੇ ਭਰਿਆ ਜਾਣਾ ਸੀ
ਸਕੇਟਿੰਗ ਬੋਰਡ 'ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਜਾ ਰਹੇ YouTuber ਨੂੰ ਟਰੱਕ ਨੇ ਮਾਰੀ ਟੱਕਰ, ਮੌਤ
11 ਰਾਜਾਂ ਤੋਂ ਹੁੰਦੇ ਹੋਏ 3000 ਕਿਲੋਮੀਟਰ ਦਾ ਤੈਅ ਕੀਤਾ ਸੀ ਸਫ਼ਰ
ਅੱਜ ਧਰਤੀ ਨਾਲ ਟਕਰਾਏਗਾ ਸੂਰਜ ਦੇ ਵਾਯੂਮੰਡਲ 'ਚ ਸੁਰਾਖ ਤੋਂ ਨਿਕਲਿਆ ਸੂਰਜੀ ਤੂਫਾਨ
ਇਸ ਨਾਲ ਇੱਕ ਛੋਟਾ ਜੀ-1 ਭੂ-ਚੁੰਬਕੀ ਤੂਫਾਨ ਸ਼ੁਰੂ ਹੋ ਜਾਵੇਗਾ।
ਸਰਕਾਰੀ ਨਿਯਮ ਤਹਿਤ ਘਰ ਵਿਚ ਰੱਖ ਸਕਦੇ ਹੋ ਕਿੰਨਾ ਸੋਨਾ ਅਤੇ ਨਕਦੀ? ਜਾਣੋ ਇੱਥੇ
ਜੇਕਰ ਤੁਸੀਂ ਚਾਹੋ ਤਾਂ ਆਪਣੇ ਘਰ ਵਿਚ ਜਿੰਨਾ ਮਰਜ਼ੀ ਸੋਨਾ ਰੱਖ ਸਕਦੇ ਹੋ ਪਰ ਇਸ ਸੋਨਾ ਦੇ ਸਬੂਤ ਹੋਣੇ ਲਾਜ਼ਮੀ ਹਨ।
ਉੱਜਵਲਾ ਯੋਜਨਾ: 4.13 ਕਰੋੜ ਲੋਕਾਂ ਨੇ ਇਕ ਵਾਰ ਵੀ ਨਹੀਂ ਭਰਵਾਇਆ ਸਿਲੰਡਰ
ਦਰਅਸਲ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨਾਲ ਸਬੰਧਤ ਜਾਣਕਾਰੀ ਮੰਗੀ ਸੀ।
ਰਾਘਵ ਚੱਢਾ ਨੇ ਰਾਜ ਸਭਾ 'ਚ ਚੁੱਕਿਆ ਸਰਾਵਾਂ 'ਤੇ GST ਲਗਾਉਣ ਦਾ ਮੁੱਦਾ, ਕਿਹਾ- ਪ੍ਰਮਾਤਮਾ ਕੇਂਦਰ ਨੂੰ ਬੁੱਧੀ ਬਖ਼ਸ਼ੇ
ਕਿਹਾ- ਭਾਜਪਾ ਨੇ ਔਰੰਗਜ਼ੇਬ ਦੇ ਜਜ਼ੀਆ ਟੈਕਸ ਨੂੰ ਵਾਪਸ ਲਿਆਉਣ ਦਾ ਕੰਮ ਕੀਤਾ
ਸੰਸਦ ਨੇ ਸਮੂਹਿਕ ਵਿਨਾਸ਼ਕਾਰੀ ਹਥਿਆਰਾਂ ਦੀ ਫੰਡਿੰਗ ਰੋਕਣ ਲਈ ਬਿੱਲ ਨੂੰ ਦਿੱਤੀ ਪ੍ਰਵਾਨਗੀ
ਜੈਸ਼ੰਕਰ ਨੇ ਕਿਹਾ ਕਿ ਇਸ ਬਿੱਲ 'ਤੇ ਚਰਚਾ 'ਚ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਨੇ ਮੰਨਿਆ ਹੈ ਕਿ ਅੱਤਵਾਦ ਇਕ ਗੰਭੀਰ ਖ਼ਤਰਾ ਹੈ।