Delhi
ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਦਾਅਵਾ, ਦੂਜੀ ਲਹਿਰ ਦੌਰਾਨ 594 ਡਾਕਟਰਾਂ ਦੀ ਮੌਤ
ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁਲ 1300 ਡਾਕਟਰਾਂ ਦੀ ਮੌਤ
ਗਰਭਵਤੀ ਔਰਤਾਂ ਨੂੰ ਕੋਰੋਨਾ ਤੋਂ ਬਚਾਉਣ ਲਈ 25 ਹਜ਼ਾਰ ਘਰਾਂ ਤੱਕ ਪਹੁੰਚਾਈਆਂ ਦਵਾਈਆਂ
5 ਮਹਿਲਾ ਅਧਿਕਾਰੀਆਂ ਨੇ ਮੁਹਿੰਮ ਦੀ ਕੀਤੀ ਸ਼ੁਰੂਆਤ
ਸਟੇਜ ਤੇ ਚੜ੍ਹ ਲਾੜੀ ਨੇ ਕੀਤੇ ਫਾਇਰ, ਫਿਰ ਫੜਿਆ ਲਾੜੇ ਦਾ ਹੱਥ
ਵੀਡੀਓ ਹੋ ਰਹੀ ਹੈ ਖੂਬ ਵਾਇਰਲ
ਕੋਰੋਨਾ ਦੀ ਦੂਸਰੀ ਲਹਿਰ ਦਾ ਕਹਿਰ, ਇਕ ਕਰੋੜ ਤੋਂ ਵੱਧ ਲੋਕ ਹੋਏ ਬੇਰੁਜ਼ਗਾਰ
ਮਈ ਦੇ ਮਹੀਨੇ ਵਿਚ ਬੇਰੁਜ਼ਗਾਰੀ ਦੀ ਦਰ 12 ਪ੍ਰਤੀਸ਼ਤ ਤੱਕ ਪਹੁੰਚ ਸਕਦੀ ਹੈ
ਕੋਵਿਡ 19 : ਇਕ ਦਿਨ ’ਚ ਸਾਹਮਣੇ ਆਏ 1.27 ਲੱਖ ਨਵੇਂ ਮਾਮਲੇ
2,795 ਲੋਕਾਂ ਨੇ ਲਗਵਾਈ ਜਾਨ
ਹੁਣ ਘਰ ਬੈਠੇ ਮਿਲੇਗੀ ਸ਼ਰਾਬ, ਕਰੋ Online Order
ਦਿੱਲੀ ਸਰਕਾਰ ਨੇ ਸ਼ਰਾਬ ਦੀ ਹੋਮ ਡਿਲੀਵਰੀ ਦੀ ਦਿੱਤੀ ਆਗਿਆ
ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.52 ਲੱਖ ਨਵੇਂ ਮਾਮਲੇ
ਪਿਛਲੇ 24 ਘੰਟਿਆਂ ਵਿਚ 3,128 ਮਰੀਜ਼ਾਂ ਦੀ ਹੋਈ ਮੌਤ
LIC ਨੇ 8 ਕੰਪਨੀਆਂ ਵਿਚੋਂ ਵੇਚੀ ਆਪਣੀ ਪੂਰੀ ਹਿੱਸੇਦਾਰੀ
HDFC ਬੈਂਕ ਸਣੇ ਇਨ੍ਹਾਂ 5 ਕੰਪਨੀਆਂ ਵਿਚ ਵੀ ਘਟਾਈ ਹਿੱਸੇਦਾਰੀ
ਵਿਆਹ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦੇ ਮਾਮਲੇ ’ਚ ਕੰਗਨਾ ਰਣੌਤ ਦਾ ਬਾਡੀਗਾਰਡ ਗ੍ਰਿਫ਼ਤਾਰ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ
Mann ki Baat ਦੌਰਾਨ ਬੋਲੇ ਪੀਐਮ, ‘100 ਸਾਲਾਂ ਵਿਚ ਕੋਰੋਨਾ ਸਭ ਤੋਂ ਵੱਡੀ ਮਹਾਂਮਾਰੀ’
ਮਹਾਂਮਾਰੀ ਦੇ ਬਾਵਜੂਦ ਰਿਕਾਰਡ ਪੈਦਾਵਾਰ ਲਈ ਕੀਤੀ ਕਿਸਾਨਾਂ ਦੀ ਤਾਰੀਫ