Haryana
ਹਰਿਆਣਾ ’ਚ ਠੁੱਸ ਹੋਇਆ ‘ਮੋਦੀ ਦਾ ਜਾਦੂ’!
ਆਜ਼ਾਦ ਵਿਧਾਇਕਾਂ ਸਹਾਰੇ ਬਣ ਰਹੀ ਸਰਕਾਰ
ਹਾਕੀ ਤੋਂ ਬਾਅਦ ਸਿਆਸਤ ਦਾ ਵੀ 'ਸੂਰਮਾ' ਬਣਿਆ ਸੰਦੀਪ ਸਿੰਘ
ਪਿਹੋਵਾ ਵਿਧਾਨ ਸਭਾ ਸੀਟ 'ਤੇ ਦਰਜ ਕੀਤੀ ਜਿੱਤ
ਸਬਜ਼ੀਆਂ ਦੇ ਛਿੱਲੜਾਂ ਸਮੇਤ 4 ਤੋਲੇ ਸੋਨਾ ਖਾ ਗਿਆ ਸਾਨ੍ਹ
ਵੈਟਰਨ ਨੇ ਕਿਹਾ ਕਿ ਇੱਕ ਵਿਕਲਪ ਵਜੋਂ ਹਰਾ ਚਾਰਾ ਖੁਆ ਕੇ ਗੋਬਰ ਦੇ ਜ਼ਰੀਏ ਸੋਨਾ ਕੱਢਿਆ ਜਾ ਸਕਦਾ ਹੈ।
ਨਹੀਂ ਚੱਲਿਆ TikTok ਸਟਾਰ ਸੋਨਾਲੀ ਫ਼ੋਗਾਟ ਦਾ ਜਾਦੂ
ਆਦਮਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਕੁਲਦੀਪ ਬਿਸ਼ਨੋਈ ਨੇ ਹਰਾਇਆ
ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਰਾਹੁਲ ਨੇ ਖੇਡੀ ਕ੍ਰਿਕਟ
ਰੇਵਾੜੀ ਦੇ ਕੇਐਲਪੀ ਕਾਲਜ ’ਚ ਉਤਾਰਿਆ ਗਿਆ ਸੀ ਚੌਪਰ
ਮੋਦੀ ਨੂੰ ਅਰਥਚਾਰੇ ਦੀ ਕੋਈ ਸਮਝ ਨਹੀਂ : ਰਾਹੁਲ
ਸਰਕਾਰ ਦੀਆਂ ਨੀਤੀਆਂ ਕਾਰਨ ਦੁਨੀਆਂ ਵਿਚ ਭਾਰਤ ਦਾ ਮਖੌਲ ਉਡ ਰਿਹੈ
ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆਂ ਵਿਚ ਮਨਾਉਣ ਲਈ ਪ੍ਰਬੰਧ ਕਰ ਰਹੇ ਹਾਂ : ਮੋਦੀ
ਕਿਹਾ-ਕਰਤਾਰਪੁਰ ਲਾਂਘਾ ਪੂਰਾ ਹੋਣ 'ਤੇ ਖ਼ੁਸ਼ ਹਾਂ
ਅਡਾਨੀ ਅਤੇ ਅੰਬਾਨੀ ਦੇ ਲਾਊਡ ਸਪੀਕਰ ਹਨ ਮੋਦੀ : ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਵਿਰੁਧ ਅਡਾਨੀ ਅਤੇ ਅੰਬਾਨੀ ਦੇ ਲਾਊਡਸਪੀਕਰ ਹੋਣ ਦਾ ਦੋਸ਼ ਲਾਇਆ
ਅਕਾਲੀ ਦਲ ਛੱਡ ਭਾਜਪਾ 'ਚ ਗਏ ਬਲਕੌਰ ਸਿੰਘ 'ਤੇ ਸੁਖਬੀਰ ਨੂੰ ਹਾਲੇ ਵੀ ਗੁੱਸਾ
ਹਰਿਆਣਾ ਚੋਣਾਂ ਦੇ ਪ੍ਰਚਾਰ ਭਾਸ਼ਣਾਂ 'ਚ ਨਿਕਲ ਰਿਹਾ ਗੁੱਸਾ
ਜਦੋਂ ਸਭ ਤੋਂ ਛੋਟੀ ਉਮਰ ਦੇ ਬੱਚੇ ਨੇ ਕੀਤੀ ਹਰਿਆਣਾ ਵਿਧਾਇਕ ਦੀ ਇੰਟਰਵਿਊ
ਬੱਚੇ ਦੀ ਪੱਤਰਕਾਰੀ ਨੇ ਜਿੱਤਿਆ ਨੈਨਾ ਚੌਟਾਲਾ ਦਾ ਦਿਲ