Haryana
ਨਸ਼ਾ ਸਪਲਾਈ ਕਰਨ ਵਾਲੇ ਮੁਲਜਮਾਂ ਨੂੰ ਪੁਲਿਸ ਨੇ ਫੜਿਆ ਰੰਗੇ ਹੱਥੀਂ
ਮੱਧ ਪ੍ਰਦੇਸ਼ ਤੋਂ ਆਈ ਨਸ਼ੇ ਦੀ ਸਪਲਾਈ ਨੂੰ ਕਰਨਾਲ ਤੋਂ ਯੂਪੀ ਅਤੇ ਕੈਥਲ ਜਿਲ੍ਹੇ.....
ਅਜੈ ਚੌਟਾਲਾ ਦੇ ਬੇਟੇ ਨੇ ਨਵੇਂ ਸਿਆਸੀ ਦਲ 'ਜਨਨਾਇਕ ਜਨਤਾ ਪਾਰਟੀ' ਦਾ ਕੀਤਾ ਗਠਨ
ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚੋਂ ਕੱਢੇ ਗਏ ਅਜੈ ਚੌਟਾਲਾ ਦੇ ਬੇਟੇ ਦੁਸ਼ਯੰਤ ਚੌਟਾਲਾ ਨੇ ਅੱਜ ਨਵੇਂ ਸਿਆਸੀ ਦਲ 'ਜਨਨਾਇਕ ਜਨਤਾ ਪਾਰਟੀ'........
ਪੰਚਕੁਲਾ: ਇਕ ਹੀ ਪਰਵਾਰ ਦੇ ਚਾਰ ਲੋਕਾਂ ਦਾ ਕੀਤਾ ਬੇਰਹਿਮੀ ਨਾਲ ਕਤਲ
ਹਰਿਆਣਾ ਦੇ ਪੰਚਕੁਲਾ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਹੀ ਪਰਵਾਰ ਦੇ ਚਾਰ ਲੋਕਾਂ ਦਾ ਬਹੁਤ...
ਟ੍ਰੇਨਿੰਗ ਦੇ ਲਈ ਗੁਰੂਗ੍ਰਾਮ ਆਈ ਏਅਰਲਾਇੰਸ ਦੀ ਮਹਿਲਾ ਅਫ਼ਸਰ ਨੇ ਕੀਤੀ ਖ਼ੁਦਕੁਸ਼ੀ
ਹਰਿਆਣਾ ਵਿਚ ਗੁਰੂਗਰਾਮ ਦੇ ਸੁਸ਼ਾਂਤ ਲੋਕ ਵਿਚ ਬਣੇ ਗੈਸਟ ਹਾਊਸ ਵਿਚ ਇਕ ਨਿਜੀ ਏਅਰਲਾਇੰਸ (ਇੰਡੀਗੋ) ਵਿਚ ਕੰਮ...
ਖੇਡ ਮੰਤਰੀ ਦੇ ਸਾਹਮਣੇ ਆਪਸ ਵਿਚ ਲੜੇ ਖਿਡਾਰੀ, ਜਾਣੋ ਕੀ ਸੀ ਮਾਮਲਾ
ਅੰਬਾਲਾ ਵਿਚ ਰਾਜ ਪੱਧਰੀ ਬੈਡਮਿੰਟਨ ਅਤੇ ਜਿਮਨਾਸਟਿਕ ਦੇ ਖੇਡ ਮਹਾਕੁੰਭ ਵਿਚ ਪਹਿਲੇ ਦਿਨ ਹੀ ਹੰਗਾਮਾ ਹੋ...
ਸਿੱਖ ਨੌਜਵਾਨ ਨਹਿਰ ਵਿਚੋਂ ਹੁਣ ਤਕ ਕੱਢ ਚੁਕਿਆ ਹੈ 11,801 ਲਾਸ਼ਾਂ
ਹਰਿਆਣੇ ਦੇ ਗੋਤਾਖੋਰ ਪ੍ਰਗਟ ਸਿੰਘ ਹੁਣ ਤਕ ਅਪਣੀ ਜ਼ਿੰਦਗੀ ਵਿਚ ਨਹਿਰ ਵਿਚ ਡੁੱਬ ਰਹੇ ਕਰੀਬ 1650 ਲੋਕਾਂ ਦੀ ਜਾਨ ਬਚਾ ਚੁੱਕੇ ਹਨ.........
ਚਾਰ ਭਰਾ - ਭੈਣਾਂ ਨੇ ਫ਼ਾਂਸੀ ਲਗਾ ਕੇ ਕੀਤੀ ਆਤਮ ਹੱਤਿਆ
ਇਕ ਫਲੈਟ ਵਿਚ ਚਾਰ ਭਰਾ - ਭੈਣਾਂ ਨੇ ਫ਼ਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਫਲੈਟ ਤੋਂ ਬਦਬੂ ਆਉਣ 'ਤੇ ਸ਼ਨੀਵਾਰ ਸਵੇਰੇ ਕਰੀਬ ਸਾਢੇ ਸੱਤ ਵਜੇ ਘਟਨਾ ਦਾ ਖੁਲਾਸਾ ਹੋਇਆ। ...
ਕਿਸਾਨਾਂ ਦੇ ਭਲੇ ਲਈ ਕੰਮ ਕਰ ਰਹੀ ਹੈ ਸਰਕਾਰ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਗੜ੍ਹੀ ਸਾਂਪਲਾ ਪਿੰਡ ਵਿਚ ਕਿਸਾਨ ਨੇਤਾ ਸਰ ਛੋਟੂ ਰਾਮ ਦੇ 64 ਫ਼ੁਟ ਉੱਚੇ ਬੁੱਤ ਤੋਂ ਪਰਦਾ ਹਟਾਇਆ......
ਪੰਜਾਬੀ ਗਾਇਕ ਹਰਮਨ ਸਿੱਧੂ ਨਸ਼ਾ ਤਸਕਰੀ ਕਰਦਾ ਪੁਲਿਸ ਅੜਿੱਕੇ
ਪੰਜਾਬੀ ਗਾਇਕ ਹਰਮਨ ਸਿੱਧੂ ਨਸ਼ਾ ਤਸਕਰੀ ਕਰਦਾ ਪੁਲਿਸ ਦੇ ਅੜਿੱਕੇ ਆ ਗਿਆ ਹੈ.........
ਰੇਵਾੜੀ ਗੈਂਗਰੇਪ:ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਵੀ ਉਸੀ ਸਥਾਨ 'ਤੇ ਕੀਤਾ ਸੀ 4 ਔਰਤਾਂ ਦਾ ਯੋਨ ਸ਼ੋਸ਼ਣ
ਰੇਵਾੜੀ ਵਿਚ ਇਕ ਮੇਧਾਵੀ ਵਿਦਿਆਰਥਣ ਦੇ ਨਾਲ ਗੈਂਗਰੇਪ ਕਰਣ ਵਾਲੇ ਮੁਲਜ਼ਮਾਂ ਦੇ ਬਾਰੇ ਵਿਚ ਜਿਵੇਂ - ਜਿਵੇਂ ਨਵੇਂ ਖੁਲਾਸੇ ਹੋ ਰਹੇ ਹਨ ਉਨ੍ਹਾਂ ਦਾ ਘਿਨੌਣਾ ਚਿਹਰਾ ...