Ranchi
ਝਾਰਖੰਡ ਚੋਣ ਨਤੀਜੇ 2019 : ਰੁਝਾਨਾਂ ਵਿਚ ਭਾਜਪਾ ਨੂੰ ਝਟਕਾ, ਕਾਂਗਰਸ ਗਠਜੋੜ ਨੂੰ ਬਹੁਮੱਤ
ਮੁੱਖਮੰਤਰੀ ਰਘੁਵਾਰ ਦਾਸ ਵੀ ਸਮਸ਼ੇਦਪੁਰ ਵਿਧਾਨ ਸਭਾ ਸੀਟਾਂ ਤੋਂ ਚੱਲ ਰਹੇ ਹਨ ਅੱਗੇ
ਅਯੁਧਿਆ ਵਿਚ ਚਾਰ ਮਹੀਨਿਆਂ 'ਚ ਬਣੇਗਾ ਆਸਮਾਨ ਛੂੰਹਦਾ ਰਾਮ ਮੰਦਰ-ਅਮਿਤ ਸ਼ਾਹ
ਰਾਮ ਮੰਦਰ ਨੂੰ ਲੈ ਕੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ
ਹੁਣ ਝਾਰਖੰਡ ਵਿਚ ਵੀ ਐਨਡੀਏ ਦੋਫਾੜ
ਐਲਜੀਪੀ 50 ਸੀਟਾਂ 'ਤੇ ਇਕੱਲਿਆਂ ਲੜੇਗੀ
ਤੀਜਾ ਟੈਸਟ ਮੈਚ : ਭਾਰਤ ਜਿੱਤ ਤੋਂ ਦੋ ਕਦਮ ਦੂਰ, ਦੱਖਣ ਅਫ਼ਰੀਕਾ 132/8
ਦਖਣੀ ਅਫ਼ਰੀਕਾ ਨੂੰ ਪਹਿਲੀ ਪਾਰੀ 'ਚ 162 ਦੌੜਾਂ 'ਤੇ ਆਊਟ ਕੀਤਾ
ਤੀਜਾ ਟੈਸਟ : ਰੋਹਿਤ ਦਾ ਦੋਹਰਾ ਸੈਂਕੜਾ, 497/9 ਦੌੜਾਂ 'ਤੇ ਪਾਰੀ ਐਲਾਨੀ
ਦੱਖਣ ਅਫ਼ਰੀਕਾ ਦੇ ਦੋ ਖਿਡਾਰੀ ਪਵੇਲੀਅਨ ਪਰਤੇ
ਰੋਹਿਤ ਦਾ ਧਮਾਕਾ, ਪਹਿਲੀ ਵਾਰ ਟੈਸਟ ਕ੍ਰਿਕਟ ਵਿਚ ਜੜਿਆ ਦੋਹਰਾ ਸੈਂਕੜਾ
ਭਾਰਤ ਅਤੇ ਦੱਖਣੀ ਅਫਰੀਕਾ ਵਿਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਅੱਜ ਰਾਂਚੀ ਦੇ ਜੀਐਸਸੀਏ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।
ਰਾਂਚੀ ਟੈਸਟ : ਹੂੰਝਾਫੇਰ ਅਤੇ 40 ਅੰਕ ਹਾਸਲ ਕਰਨ ਲਈ ਉਤਰੇਗੀ ਭਾਰਤੀ ਟੀਮ
ਪਿੱਚ ਸਪਿਨਰਾਂ ਦੇ ਅਨੁਕੂਲ ਹੋਵੇਗੀ ਅਤੇ ਕੁਲਦੀਪ ਯਾਦਵ ਟੀਮ ਵਿਚ ਥਾਂ ਬਣਾ ਸਕਦੈ
ਮੁੱਕਾ ਮਾਰਨਾ ਪਿਆ ਭਾਰੀ, ਸੱਟ ਕਾਰਨ ਰਾਂਚੀ ਟੈਸਟ ਤੋਂ ਬਾਹਰ ਹੋਏ ਮਾਰਕਰਮ
ਮਾਰਕਰਮ ਦੀ ਜਗ੍ਹਾ ਲੈਣ ਲਈ ਕਿਸੇ ਖਿਡਾਰੀ ਨੂੰ ਨਹੀਂ ਬੁਲਾਇਆ
...ਜਦੋਂ ਡਾਕਟਰ ਨੇ ਦੋ ਨੌਜਵਾਨਾਂ ਨੂੰ ਕਿਹਾ - ਪ੍ਰੈਗਨੈਂਸੀ ਟੈਸਟ ਕਰਾਉ
ਢਿੱਡ ਦਰਦ ਦੀ ਸ਼ਿਕਾਇਤ 'ਤੇ ਦੋਵੇਂ ਨੌਜਵਾਨ ਗਏ ਸਨ ਹਸਪਤਾਲ
ਤੇਜਿੰਦਰ ਪਾਲ ਸਿੰਘ ਤੂਰ ਨੇ ਤੋੜਿਆ ਆਪਣਾ ਨੈਸ਼ਨਲ ਰਿਕਾਰਡ
0.18 ਮੀਟਰ ਤੋਂ ਉਲੰਪਿਕ ਕੁਆਲੀਫ਼ਾਈ ਕਰਨ ਤੋਂ ਖੁੰਝੇ