Karnataka
ਬਾਗ਼ੀ ਵਿਧਾਇਕਾਂ ਨੇ ਮੁੜ ਅਸਤੀਫ਼ੇ ਦਿਤੇ
ਵਿਧਾਨ ਸਭਾ ਸਪੀਕਰ ਨੂੰ ਮਿਲਣ ਬੰਗਲੌਰ ਪੁੱਜੇ
ਵਜ਼ਾਰਤੀ ਫੇਰਬਦਲ ਲਈ ਰਾਹ ਪਧਰਾ : ਕਾਂਗਰਸ-ਜੇਡੀਐਸ ਦੇ ਮੰਤਰੀਆਂ ਨੇ ਅਸਤੀਫ਼ੇ ਦਿਤੇ
ਰੱਦੋਬਦਲ ਲਈ ਮੰਤਰੀਆਂ ਨੇ ਅਪਣੀ ਮਰਜ਼ੀ ਨਾਲ ਅਸਤੀਫ਼ੇ ਦਿਤੇ : ਵੇਣੂਗੋਪਾਲ
ਕਰਨਾਟਕ ਦੀ ਕਾਂਗਰਸ-ਜੇਡੀਐਸ ਸਰਕਾਰ ਡੂੰਘੇ ਸੰਕਟ 'ਚ
14 ਵਿਧਾਇਕਾਂ ਨੇ ਦਿਤਾ ਅਸਤੀਫ਼ਾ, ਰਾਜਪਾਲ ਨਾਲ ਮੁਲਾਕਾਤ
ਕਿਸਾਨਾਂ ਦੇ ਖ਼ਾਤਿਆਂ ਵਿਚੋਂ ਸਾਫ਼ ਹੋਏ ਕਰਜ਼ਾ ਮਾਫ਼ੀ ਦੇ ਪੈਸੇ
ਸੂਬੇ ਵਿਚ ਲਗਭਗ 13 ਹਜ਼ਾਰ ਕਿਸਾਨਾਂ ਨੂੰ ਕਥਿਤ ਤੌਰ ‘ਤੇ ਸੂਬੇ ਦੀ ਕਰਜ਼ਾ ਮਾਫ਼ੀ ਯੋਜਨਾ ਤਹਿਤ ਦਿੱਤੇ ਗਏ ਪੈਸਿਆਂ ਨੂੰ ਵਾਪਿਸ ਲੈ ਲਿਆ ਗਿਆ ਹੈ।
ਕਰਨਾਟਕ : 13,500 ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚੋਂ ਕਰਜ਼ਾ ਮਾਫ਼ੀ ਦੀ ਰਕਮ ਵਾਪਸ ਕੱਢੀ
ਮੁੱਖ ਮੰਤਰੀ ਕੁਮਾਰਸਵਾਮੀ ਨੇ ਕਿਹਾ - ਇਹ ਕਰਜ਼ਾ ਮਾਫ਼ੀ ਦੀ ਰਕਮ ਸਿਰਫ਼ ਨੈਸ਼ਨਲ ਬੈਂਕਾਂ ਤੋਂ ਹੀ ਵਾਪਸ ਲਈ ਗਈ ਹੈ, ਜੋ ਕੇਂਦਰ ਸਰਕਾਰ ਦੇ ਅਧੀਨ ਹਨ।
16 ਸਾਲ ਤਕ ਭੁੱਖ ਹੜਤਾਲ ਕਰਨ ਵਾਲੀ ਇਰੋਮ ਸ਼ਰਮਿਲਾ ਦੇ ਘਰ ਆਈ ਦੁਗਣੀ ਖ਼ੁਸ਼ੀ
ਮਾਂ ਦਿਵਸ ਵਾਲੇ ਦਿਨ ਜੋੜੇ ਬੱਚਿਆਂ ਨੂੰ ਦਿੱਤਾ ਜਨਮ
ਐਸਆਈਟੀ ਜਾਂਚ ਦਾ ਦਾਅਵਾ: ਹਿੰਦੂਤਵਵਾਦੀ ਸੰਗਠਨ ਚਲਾ ਰਿਹਾ ਸੀ ਅਤਿਵਾਦੀ ਕੈਂਪ
ਦਿੱਤੀ ਜਾਂਦੀ ਸੀ ਬੰਬ ਬਣਾਉਣ ਦੀ ਸਿਖਲਾਈ
ਮੈਚ ਰੱਦ ਹੋਣ ਕਾਰਨ ਬੈਂਗਲੁਰੂ ਪਲੇਅ ਆਫ਼ ਦੀ ਦੌੜ ਤੋਂ ਬਾਹਰ
ਸਾਢੇ ਤਿੰਨ ਘੰਟੇ ਦੇਰੀ ਨਾਲ ਸ਼ੁਰੂ ਹੋਏ ਮੈਚ ਤੋਂ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ
ਚੋਣ ਕਮਿਸ਼ਨ ਦੀ ਸਿਫਾਰਿਸ਼ ਨੂੰ ਚੁਣੌਤੀ ਦੇਣਗੇ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਵਾਲੇ ਅਧਿਕਾਰੀ
ਮੁਹੰਮਦ ਮੋਹਸਿਨ ਨੇ ਚੋਣ ਕਮਿਸ਼ਨ ਵੱਲੋਂ ਅਪਣਖਿਲਾਫ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੀ ਸਿਫਾਰਿਸ਼ ਨੂੰ ਲੈ ਕੇ ਇਕ ਹੋਰ ਕਾਨੂੰਨੀ ਲੜਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਸੱਟ ਲੱਗਣ ਕਾਰਨ ਸਟੇਨ ਹੋਇਆ ਟੀਮ ਤੋਂ ਬਾਹਰ
ਸਟੇਨ ਆਈ.ਪੀ.ਐੱਲ. 2019 ਟੂਰਨਾਮੈਂਟ ਦੇ ਮੱਧ 'ਚ ਆਰ.ਸੀ.ਬੀ. 'ਚ ਸ਼ਾਮਲ ਹੋਏ ਸਨ