Kerala
ਕੇਰਲ ਦੇ ਰਿਹਾ ਹੈ ਕਰੋਨਾ ਵਾਇਰਸ ਨੂੰ ਮਾਤ, 24 ਘੰਟੇ 'ਚ 36 ਮਰੀਜ਼ ਹੋਏ ਠੀਕ
ਭਾਰਤ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਹੁਣ ਤੱਕ ਦੇਸ਼ ਵਿਚ 9000 ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ
ਕੋਰੋਨਾਵਾਇਰਸ: ਕੇਰਲ ਸਰਕਾਰ ਨੇ 20ਹਜ਼ਾਰ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਕੀਤਾ ਐਲਾਨ
ਵੀਰਵਾਰ ਨੂੰ, ਇਸ ਦੀ ਰਿਪੋਰਟ ਸਕਾਰਾਤਮਕ ਪਾਈ ਗਈ...
ਕੋਰੋਨਾਵਾਇਰਸ ਨੇ ਲਗਾਏ ਕੱਪੜੇ ਦੀ ਦੁਕਾਨ ਦੇ ਨਾਮ ਨੂੰ ਚਾਰਚੰਨ,ਮੁਫ਼ਤ ਦੀ ਮਸ਼ਹੂਰੀ ਤੋਂ ਦੁਕਾਨਦਾਰ ਖ਼ੁਸ਼!
ਕੋਰੋਨਾ ਦੇ ਨਾਮ 'ਤੇ ਬੀਅਰ ਬਣਾਉਣ ਵਾਲੀ ਅਮਰੀਕੀ ਕੰਪਨੀ ਨੂੰ ਹੋਇਆ ਅਰਬਾਂ ਦਾ ਨੁਕਸਾਨ
ਕੇਰਲਾ ਦੇ ਕ੍ਰਿਸ਼ਚੀਅਨ ਕਾਲਜ ਦੇ ਵਿਤਕਰੇ ਤੋਂ ਤੰਗ ਆ ਕੇ ਸਿੱਖ ਨੌਜਵਾਨ ਨੇ ਕੀਤੀ ਖੁਦਕੁਸ਼ੀ
ਪੀੜਤ ਪਰਵਾਰ ਨੇ ਕਾਲਜ ਪ੍ਰਬੰਧਕਾਂ 'ਤੇ ਲਾਏ ਗੰਭੀਰ ਦੋਸ਼
ਕੇਰਲਾ 'ਚ ਨਲਕਿਆਂ 'ਚੋਂ ਅਚਾਨਕ ਨਿਕਲਣ ਲੱਗੀ ਸ਼ਰਾਬ, ਹੈਰਾਨ ਹੋਏ ਲੋਕ
ਨਲਕਿਆਂ 'ਚੋਂ ਅਚਾਨਕ ਸ਼ਰਾਬ ਨਿਕਲਣ ਲੱਗੀ ਤੇ ਘਰ ਪੱਬਾਂ ਵਿਚ ਬਦਲ ਗਏ
ਕੇਰਲ ਵਿਚ ਭਾਈਚਾਰਕ ਸਾਂਝ ਦੀ ਮਿਸਾਲ ਬਣਨ ਜਾ ਰਹੀ ਹੈ ਇਕ ਮਸਜਿਦ, ਜਾਣੋ ਪੂਰੀ ਖਬਰ
ਹਿੰਦੂ ਲੜਕੀ ਦਾ ਮਸਜਿਦ ਵਿਚ ਧਾਰਮਿਕ ਰੀਤੀ ਰਿਵਾਜ਼ਾ ਨਾਲ ਹੋਵੇਗਾ ਵਿਆਹ
ਕੇਰਲ ਤੋਂ ਈਸਾਈ ਅਤੇ ਮੁਸਲਿਮ ਭਾਈਚਾਰਕ ਮਿਸਾਲ ਆਈ ਸਾਹਮਣੇ, ਜਾਣੋ ਪੂਰੀ ਖ਼ਬਰ
ਪਹਿਲਾਂ ਵੀ ਅਜਿਹੀ ਮਿਸਾਲਾ ਆ ਚੁੱਕੀਆਂ ਹਨ ਸਾਹਮਣੇ
ਹੋਟਲ ਦੇ ਖਾਣੇ ਵਿਚ ਨਹੀਂ ਦਿੱਤਾ ਪਿਆਜ਼ ਤਾਂ ਕਰਮਚਾਰੀਆਂ ਦੀ ਹੋਈ ਜਮ ਕੇ ਧਲਾਈ
ਮਾਮਲਾ ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਦਾ ਹੈ
CAA ਖਿਲਾਫ ਪ੍ਰਦਰਸ਼ਨ ਜਾਰੀ, 30 ਪੱਤਰਕਾਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਉੱਤਰ ਭਾਰਤ ਦੇ ਨਾਲ-ਨਾਲ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਦੱਖਣੀ ਭਾਰਤ ਵਿਚ ਵੀ ਵੱਡੇ ਪੱਧਰ 'ਤੇ ਹੋ ਰਿਹਾ ਹੈ।
ਭਾਰਤੀ ਜਲ ਸੈਨਾ ਦੀ ਸਬ ਲੈਫਟੀਨੈਂਟ ਸ਼ਿਵਾਂਗੀ ਨੇ ਕਰਾਤੀ ਬੱਲੇ ਬੱਲੇ! ਬਣੀ ਪਹਿਲੀ ਮਹਿਲਾ ਪਾਇਲਟ!
ਸ਼ਿਵਾਂਗੀ ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਹੈ।