Kerala
ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੇਰਲ ਪੁਲਿਸ ਨੇ ਕੀਤੀ ‘Pink Protection’ ਦੀ ਸ਼ੁਰੂਆਤ
ਇਸ ਪ੍ਰਾਜੈਕਟ ਦਾ ਉਦੇਸ਼ ਜਨਤਕ ਅਤੇ ਨਿਜੀ ਥਾਵਾਂ ਅਤੇ ਸਾਈਬਰ ਦੁਨੀਆ ਵਿਚ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ।
ਮਿਹਨਤ ਨੂੰ ਸਲਾਮ! ਸ਼ਿਕੰਜਵੀ ਵੇਚ ਕੇ ਗੁਜ਼ਾਰਾ ਕਰਦੀ ਸੀ ਸਿੰਗਲ ਮਦਰ, ਹੁਣ ਬਣੀ ਸਬ-ਇੰਸਪੈਕਟਰ
ਕੇਰਲ ਦੀ ਰਹਿਣ ਵਾਲੀ ਇਕ ਸਿੰਗਲ ਮਦਰ ਐਨੀ ਸ਼ਿਵਾ ਕਾਫੀ ਚਰਚਾ ਵਿਚ ਹੈ। ਦਰਅਸਲ ਇਹ ਮਾਂ ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਸਬ ਇੰਸਪੈਕਟਰ ਬਣੀ ਹੈ।
ਕੋਰੋਨਾ: ਕੇਰਲਾ ਸਰਕਾਰ ਨੇ ਵਿਖਾਈ ਸਖ਼ਤੀ, ਰਾਜ ਵਿਚ ਲਗਾਇਆ 8 ਦਿਨਾਂ ਦਾ ਲਾਕਡਾਊਨ
ਵਧਦੇ ਮਾਮਲਿਆਂ ਨੇ ਮੱਦੇਨਜ਼ਰ ਲਿਆ ਗਿਆ ਫੈਸਲਾ
ਗ਼ਲਤ ਨੋਟਬੰਦੀ ਦੇ ਫੈਸਲੇ ਕਾਰਨ ਦੇਸ਼ ਵਿੱਚ ਵਧੀ ਬੇਰੁਜ਼ਗਾਰੀ -ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਕੇਂਦਰ ਸਰਕਾਰ ‘ਤੇ ਸੂਬਿਆਂ ਨੂੰ ਅਣਗੋਲਿਆਂ ਕਰਨ ਦੇ ਲਾਏ ਦੋਸ਼
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇਜ਼, ਕੇਰਲ ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਮਤਾ ਪਾਸ
‘ਕਿਸਾਨ ਵਿਰੋਧੀ’ ਤੇ ‘ਕਾਰਪੋਰੇਟਾਂ ਨੂੰ ਫਾਇਦਾ’ ਪਹੁੰਚਾਉਣ ਵਾਲੇ ਹਨ ਖੇਤੀ ਕਾਨੂੰਨ- ਮੁੱਖ ਮੰਤਰੀ ਕੇਰਲ
ਕੇਰਲਾ 'ਚ ਸੋਸ਼ਲ ਮੀਡੀਆ 'ਤੇ ਅਪਮਾਨਜਨਕ ਪੋਸਟਾਂ ਲਈ 5 ਸਾਲ ਦੀ ਹੋਵੇਗੀ ਕੈਦ
ਕੇਰਲ ਵਿੱਚ ਵਿਵਾਦਪੂਰਨ ਕਾਨੂੰਨ ਨੂੰ ਦਿੱਤੀ ਮਨਜ਼ੂਰੀ
ਕੋਰੋਨਾ ਦੇ ਡਰੋਂ ਗਰਭਵਤੀ ਔਰਤ ਨੂੰ 3 ਹਸਪਤਾਲਾਂ ਨੇ ਭੇਜਿਆ ਵਾਪਸ,ਜੁੜਵਾਂ ਬੱਚਿਆਂ ਦੀ ਹੋਈ ਮੌਤ
18 ਸਤੰਬਰ ਨੂੰ ਕੀਤਾ ਗਿਆ ਸੀ ਜਣੇਪੇ ਲਈ ਸੰਪਰਕ
ਮੰਦਰ ਦਾ ਕਲਰਕ ਬਣਿਆ ਕਰੋੜਪਤੀ, 300 ਰੁਪਏ ਦੀ ਟਿਕਟ ਨਾਲ ਜਿੱਤੀ 12 ਕਰੋੜ ਦੀ ਲਾਟਰੀ
ਟੈਕਸ ਘਟਾਉਣ ਤੋਂ ਬਾਅਦ ਮਿਲਣਗੇ 7.5 ਕਰੋੜ ਰੁਪਏ
ਭਾਰਤ ਦੇ 103 ਸਾਲਾਂ ਬਜ਼ੁਰਗ ਨੇ ਕੋਰੋਨਾ ਨੂੰ ਦਿੱਤੀ ਮਾਤ, 20 ਦਿਨ ਬਾਅਦ ਪਰਤਿਆ ਘਰ
ਵਧ ਰਹੇ ਕੋਰੋਨਾ ਮਾਮਲਿਆਂ ਵਿਚਾਲੇ ਕੇਰਲ ਤੋਂ ਇਕ ਚੰਗੀ ਖ਼ਬਰ ਆਈ ਹੈ........
ਮਲਬੇ ਵਿੱਚ ਦਫਨ ਹੋ ਗਏ ਮਕਾਨ ਮਾਲਿਕ,ਪਾਲਤੂ ਕੁੱਤੇ ਹਜੇ ਵੀ ਤਕ ਰਹੇ ਰਾਹ
ਕੇਰਲ ਦੇ ਮੁੰਨਾਰ 'ਚ ਭਾਰੀ ਬਾਰਸ਼ ਤੋਂ ਬਾਅਦ 80 ਤੋਂ ਵੱਧ ਚਾਹ ਦੇ ਬਾਗ਼ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਲਾਪਤਾ ਹੋ ਗਏ ਹਨ।