Madhya Pradesh
ਪ੍ਰਗਯਾ ਦੇ ਵਿਰੁੱਧ ਦਿਗਵਿਜੇ ਦੀ ਰਾਹ ਹੋਈ ਆਸਾਨ
ਕਾਂਗਰਸ ਪਾਰਟੀ ਨੇ ਕੀਤਾ ਸਮਰਥਨ ਦਾ ਐਲਾਨ
ਚੋਣ ਡਿਊਟੀ 'ਤੇ ਤਾਇਨਾਤ ਦੋ ਮੁਲਾਜ਼ਮਾਂ ਦੀ ਮੌਤ
ਚੋਣ ਕਮਿਸ਼ਨ 15 ਲੱਖ ਰੁਪਏ ਦੀ ਵਿੱਤੀ ਮਦਦ ਦੇਵੇਗਾ
ਔਰਤਾਂ ਨੂੰ ਬੁਰਕੇ 'ਚ ਵੇਖ ਕੇ ਡਰ ਲਗਦਾ ਹੈ : ਸਵਾਮੀ ਅਗਨੀਵੇਸ਼
ਸਵਾਮੀ ਅਗਨੀਵੇਸ਼ ਨੇ ਘੁੰਡ ਦਾ ਵੀ ਵਿਰੋਧ ਕੀਤਾ
ਪਾਨ ਵੇਚਣ ਵਾਲੇ ਕੋਲੋਂ ਮਿਲੇ 73 ਲੱਖ ਰੁਪਏ ਦੇ ਪੁਰਾਣੇ ਨੋਟ
30 ਫ਼ੀਸਦੀ ਕਮੀਸ਼ਨ ਦੇ ਆਧਾਰ 'ਤੇ ਲੀਗਲ ਕਰੰਸੀ 'ਚ ਬਦਲਵਾਉਣ ਦੀ ਫ਼ਿਰਾਕ 'ਚ ਸਨ ਦੋ ਨੌਜਵਾਨ, ਗ੍ਰਿਫ਼ਤਾਰ
ਪਾਬੰਦੀ ਦੇ ਬਾਵਜੂਦ ਚੋਣ ਪ੍ਰਚਾਰ ਕਰਨ 'ਤੇ ਸਾਧਵੀ ਪ੍ਰਗਿਆ ਨੂੰ ਚੋਣ ਕਮਿਸ਼ਨ ਦੇ ਦਿੱਤਾ ਇਕ ਹੋਰ ਨੋਟਿਸ
ਚੋਣ ਪ੍ਰਚਾਰ 'ਤੇ ਪਾਬੰਦੀ ਦੌਰਾਨ ਸਾਧਵੀ ਲਗਾਤਾਰ ਮੰਦਰ ਦਰਸ਼ਨ ਲਈ ਜਾ ਰਹੀ ਸੀ ਅਤੇ ਭਜਨ-ਕੀਰਤਨ ਕਰ ਰਹੀ ਸੀ
ਪਰ ਭੋਪਾਲ ਗੈਸ ਤਰਾਸਦੀ ਪੀੜਤ ਲੋਕਾਂ ਦੀ ਕਿਸੇ ਨੂੰ ਫਿਕਰ ਨਹੀਂ
ਜਾਣੋ, ਕੀ ਹੈ ਪੂਰਾ ਮਾਮਲਾ
ਰਾਹੁਲ ਗਾਂਧੀ ਨੇ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਿਆ
ਰਾਹੁਲ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਹੱਤਿਆ ਦਾ ਦੋਸ਼ੀ ਕਹਿ ਕੇ ਕੀਤਾ ਸੰਬੋਧਿਤ
ਚੋਣ ਪ੍ਰਚਾਰ ਲਈ ਪਹੁੰਚੇ ਭਾਜਪਾ ਸਾਂਸਦ, ਪਿੰਡ ਵਾਲਿਆਂ ਨੇ ਭਜਾ ਦਿਤੇ
ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਇਹ ਵਿਰੋਧ ਨਹੀਂ ਸਾਜ਼ਿਸ਼ ਦਾ ਹਿੱਸਾ
ਸਾਧਵੀ ਪ੍ਰੱਗਿਆ ਨੇ ਫਿਰ ਦਿੱਤਾ ਵਿਵਾਦਿਤ ਬਿਆਨ
ਲੋਕ ਸਭਾ ਚੋਣਾਂ ਲਈ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਆਪਣੇ ਦਿੱਤੇ ਬਿਆਨ ਕਾਰਨ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ।
26/11 ਹਮਲੇ 'ਚ ਸ਼ਹੀਦ ਹੇਮੰਤ ਕਰਕਰੇ ਨੂੰ ਮਿਲੀ ਆਪਣੇ ਕਰਮਾਂ ਦੀ ਸਜ਼ਾ : ਸਾਧਵੀ ਪ੍ਰਗਿਆ
ਕਿਹਾ - ਮੇਰੇ ਜੇਲ ਜਾਣ ਦੇ ਲਗਭਗ 45 ਦਿਨ ਬਾਅਦ ਹੀ ਸ਼ਹੀਦ ਹੇਮੰਤ ਕਰਕਰੇ 26/11 ਦੇ ਅਤਿਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ