Madhya Pradesh
ਸ਼ੇਰਨੀ ਨੇ ਆਪਣੇ ਹੀ ਬੱਚਿਆਂ ਨਾਲ ਕਰਤਾ ਅਜਿਹਾ ਕਾਰਾ,ZOO ਅਧਿਕਾਰੀ ਵੀ ਰਹਿ ਗਏ ਅੱਖਾਂ ਮਲਦੇ !
ਸ਼ੇਰਨੀ ਨੇ 15 ਦਿਨ ਪਹਿਲਾਂ ਹੀ ਦਿੱਤਾ ਸੀ ਬੱਚਿਆਂ ਨੂੰ ਜਨਮ
ਸ਼ਿਵਰਾਜ ਸਿੰਘ ਨੇ ਮੁੱਖ ਮੰਤਰੀ ਕਮਲਨਾਥ ਨੂੰ ਕਿਹਾ- ਤੂੰ ਕਿਹੜੇ ਖੇਤ ਦੀ ਮੂਲੀ ਹੈ
ਸੂਬੇ ਵਿਚ ਖਾਦ ਨੂੰ ਲੈ ਕੇ ਗਰਮਾਈ ਹੋਈ ਹੈ ਰਾਜਨੀਤੀ
ਟਾਇਲਟ ਸਾਫ਼ ਕਰਨ ਵਾਲੇ ਐਸਿਡ ਨਾਲ ਦੁੱਧ ਬਣਾ ਕੇ ਕਰਦੇ ਸਨ ਸਪਲਾਈ ਅਤੇ ਇਕ ਦਿਨ...
ਮਾਮਲੇ ਦੀ ਜਾਂਚ ਵਿਚ ਆ ਸਕਦੇ ਹਨ ਹੋਰ ਵੀ ਮੁਲਜ਼ਮ-ਪੁਲਿਸ
ਪੁਲਿਸ ਵਾਲੀ ਨੇ ਡਾਕੂ ਨਾਲ ਖੇਡੀ Game, ਪਿਆਰ 'ਚ ਫਸਾ ਕੀਤਾ ਜੇਲ੍ਹ ਅੰਦਰ
ਮੱਧ ਪ੍ਰਦੇਸ਼ ਦੇ ਛਤਰਪੁਰ ਵਿਚ ਨੋਗਾਂਓ ਬਲਾਕ ਦੇ ਇਕ ਲੋੜੀਂਦੇ ਅਤੇ ਖਤਰਨਾਕ ਡਾਕੂ ਨੂੰ ਫੜਨ ਦੇ ਲਈ ਪੁਲਿਸ ਨੇ ਅਲੱਗ ਤਰੀਕਾ ਕੱਢਿਆ।
ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਲੱਭਿਆ ਅਜਿਹਾ ਤਰੀਕਾ, ਜਾਣ ਕੇ ਤੁਸੀ ਵੀ ਰਹਿ ਜਾਵੋਗੇ ਹੈਰਾਨ
ਮੁਲਜ਼ਮ ‘ਤੇ ਹੱਤਿਆ ਅਤੇ ਲੁੱਟ ਦੇ ਕਈ ਮਾਮਲੇ ਸਨ ਦਰਜ
ਪ੍ਰਗਿਆ ਨੇ ਕਾਂਗਰਸ ਵਿਧਾਇਕ ਨੂੰ ਸਿੱਖ ਕਤਲੇਆਮ ਦੀ ਯਾਦ ਦਿਵਾਈ
ਕਿਹਾ-ਕਾਂਗਰਸੀਆਂ ਕੋਲ ਲੋਕਾਂ ਨੂੰ ਜ਼ਿੰਦਾ ਸਾੜਨ ਦਾ ਤਜਰਬਾ ਹੈ
ਵਿਆਹ ਦੇ ਸੱਤ ਸਾਲ ਬਾਅਦ ਵੀ ਪ੍ਰੇਮੀ ਨੂੰ ਨਹੀਂ ਭੁਲਾ ਸਕੀ ਪਤਨੀ, ਹੁਣ ਪਤੀ ਕਰਾਵੇਗਾ ਦੋਣਾਂ ਦਾ ਵਿਆਹ
ਦੂਜੀ ਜਾਤ ਦਾ ਹੋਣ ਕਰਕੇ ਪਿਤਾ ਨੇ ਨਹੀਂ ਕਰਵਾਇਆ ਸੀ ਪ੍ਰੇਮੀ ਨਾਲ ਵਿਆਹ
ਜੱਜ ਦੇ ਘਰ ਹੋਈ ਚੋਰੀ, ਚੰਦਨ ਦੇ 4 ਦਰੱਖ਼ਤ ਕੱਟ ਲੈ ਗਏ ਚੋਰ
ਬੰਦੂਕ ਦੀ ਨੋਕ 'ਤੇ ਚੋਰੀ ਕਰ ਲੈ ਗਏ ਚੋਰ
ਮਿਲਾਵਟੀ ਖ਼ਾਦ ਬਣਾਉਣ ਵਾਲਿਆਂ ਦੀ ਆਈ ਸ਼ਾਮਤ, ਕਾਰੋਬਾਰੀਆਂ ਨੂੰ ਪਈਆਂ ਭਾਜੜਾਂ
ਖੇਤੀਬਾੜੀ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ
ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਵਟਸਐਪ 'ਤੇ ਚੈਟ ਕਰਨਾ ਪਿਆ ਭਾਰੀ, ਹੋਏ ਮੁਅੱਤਲ
ਅਯੁਧਿਆ ਕੇਸ ਦੇ ਫ਼ੈਸਲੇ ਕਰਕੇ ਸੁਰੱਖਿਆ ਦੇ ਕੀਤੇ ਗਏ ਸਨ ਸਖ਼ਤ ਇੰਤਜਾਮ