Maharashtra
Lok Sabha Elections 2024: ਭਾਜਪਾ ਨੇ 26/11 ਦੇ ਵਕੀਲ ਨੂੰ ਮੁੰਬਈ ਉੱਤਰੀ ਮੱਧ ਸੀਟ ਤੋਂ ਐਲਾਨਿਆ ਉਮੀਦਵਾਰ, ਪੂਨਮ ਮਹਾਜਨ ਦੀ ਟਿਕਟ ਕੱਟੀ
ਨਿਕਮ ਮੁੰਬਈ ਅਤਿਵਾਦੀ ਹਮਲੇ ਦੇ ਮਾਮਲੇ 'ਚ ਸਰਕਾਰੀ ਵਕੀਲ ਸਨ।
Salman Khan house firing: ਮੁੰਬਈ ਪੁਲਿਸ ਨੇ ਸਾਰੇ ਮੁਲਜ਼ਮਾਂ 'ਤੇ ਲਗਾਇਆ MCOCA, ਲਾਰੈਂਸ ਬਿਸ਼ਨੋਈ ਦੀਆਂ ਵਧੀਆਂ ਮੁਸ਼ਕਲਾਂ
ਇਸ ਮਾਮਲੇ ਵਿਚ ਬਿਸ਼ਨੋਈ ਗੈਂਗ ਦੇ ਦੋ ਸ਼ੂਟਰ ਵਿੱਕੀ ਗੁਪਤਾ ਅਤੇ ਸਾਗਰ ਪਾਲ ਪੁਲਿਸ ਦੀ ਗ੍ਰਿਫ਼ਤ ਵਿਚ ਹਨ।
Salman Khan Firing Case: ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ ਜਾਰੀ
ਪੁਲੀਸ ਹੁਣ ਤੱਕ ਚਾਰ ਵਿਅਕਤੀਆਂ ਨੂੰ ਕਰ ਚੁੱਕੀ ਹੈ ਗ੍ਰਿਫ਼ਤਾਰ
Palghar : ਨਸ਼ੇ 'ਚ ਧੁੱਤ ਟੈਂਪੂ ਚਾਲਕ ਨੇ ਪੈਦਲ ਜਾ ਰਹੇ ਯਾਤਰੀਆਂ ਅਤੇ ਦੋ ਪਹੀਆ ਵਾਹਨਾਂ ਨੂੰ ਮਾਰੀ ਟੱਕਰ, 2 ਦੀ ਮੌਤ
ਇਸ ਹਾਦਸੇ 'ਚ 6 ਜ਼ਖ਼ਮੀ ,ਕੁਝ ਜ਼ਖਮੀਆਂ ਦੀ ਹਾਲਤ ਗੰਭੀਰ
Salman Khan house firing: ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਮਾਮਲੇ ਵਿਚ 2 ਹੋਰ ਮੁਲਜ਼ਮ ਪੰਜਾਬ 'ਚੋਂ ਗ੍ਰਿਫ਼ਤਾਰ
ਸ਼ੂਟਰਾਂ ਨੂੰ ਮੁਹੱਈਆ ਕਰਵਾਈ ਸੀ ਪਿਸਤੌਲ ਅਤੇ ਕਾਰਤੂਸ
Nitin Gadkari Faints : ਸਟੇਜ 'ਤੇ ਬੇਹੋਸ਼ ਹੋ ਕੇ ਡਿੱਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ ,ਜਾਣੋ ਫਿਰ ਕੀ ਹੋਇਆ ---
ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਤੁਰੰਤ ਇਲਾਜ ਲੈ ਗਏ
Mumbai : ਬੈਂਕ ਡਿਫਾਲਟਰਾਂ ਖਿਲਾਫ਼ LOC ਜਾਰੀ ਕਰਨ ਦਾ ਅਧਿਕਾਰ ਸਰਕਾਰੀ ਬੈਂਕਾਂ ਕੋਲ ਨਹੀਂ ,ਬਾਂਬੇ ਹਾਈ ਕੋਰਟ ਦਾ ਹੁਕਮ
ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਅਜਿਹੇ ਬੈਂਕਾਂ ਦੁਆਰਾ ਜਾਰੀ ਐਲਓਸੀ ਕਰ ਦਿੱਤੇ ਜਾਣਗੇ ਰੱਦ
Actor Chinmay Mandlekar: ਬੇਟੇ ਦਾ ਨਾਮ ਜਹਾਂਗੀਰ ਰੱਖਣ ਦੀ ਆਲੋਚਨਾ ’ਤੇ ਪ੍ਰੇਸ਼ਾਨ ਹੋਏ ਦਖਣੀ ਭਾਰਤੀ ਅਦਾਕਾਰ ਮਾਂਡਲੇਕਰ
ਕਿਹਾ ‘ਹੁਣ ਸ਼ਿਵਾਜੀ ਮਹਾਰਾਜ ਦਾ ਕਿਰਦਾਰ ਕਦੇ ਨਹੀਂ ਨਿਭਾਵਾਂਗਾ’
Relative Impotency: ਸਿਰਫ਼ 17 ਦਿਨ ਹੀ ਚੱਲਿਆ ਵਿਆਹ, ਪਤਨੀ ਨਾਲ ਸਰੀਰਕ ਸਬੰਧ ਬਣਾਉਣ ਦੇ ਯੋਗ ਨਹੀਂ ਸੀ ਪਤੀ ,ਹਾਈ ਕੋਰਟ ਨੇ ਰੱਦ ਕੀਤਾ ਵਿਆਹ
ਪਤਨੀ ਨਾਲ ਸਰੀਰਕ ਸੰਬੰਧ ਨਹੀਂ ਬਣਾ ਪਾ ਰਿਹਾ ਸੀ ਪਤੀ, ਹਾਈਕੋਰਟ ਨੇ ਮੰਨਿਆ ਤਲਾਕ ਦਾ ਆਧਾਰ
Amravati News :ਨਵਨੀਤ ਰਾਣਾ ਨੇ ‘‘ਨਚਨੀਆਂ’’ ਟਿੱਪਣੀ ਲਈ ਸੰਜੇ ਰਾਉਤ 'ਤੇ ਕੀਤਾ ਪਲਟਵਾਰ
Amravati News :ਰਾਣਾ ਨੇ ਕਿਹਾ ਕਿ ਹਲਕੇ ਦੇ ਲੋਕ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ