Mumbai (Bombay)
ਜਾਣੋ ਕਿਉਂ ਅਣਮਿੱਥੇ ਸਮੇਂ ਲਈ ਬੰਦ ਹੋ ਸਕਦਾ ਹੈ ਸਾਈਂ ਬਾਬਾ ਦਾ ਸ਼ਿਰਡੀ ਸ਼ਹਿਰ
ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਾਈਂ ਬਾਬਾ ਦੇ ਭਗਤ ਦਰਸ਼ਨ ਲਈ ਪਹੁੰਚਦੇ ਹਨ ਪਰ ਹੁਣ ਇਸ ਸ਼ਹਿਰ ਦੇ ਅਣਮਿੱਥੇ ਸਮੇਂ ਦੇ ਲਈ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ
ਫੂਕ-ਫੂਕ ਕੇ ਕਦਮ ਰੱਖਦੇ ਦਿਸੇ ਨਿਵੇਸ਼ਕ, ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਨਾਲ ਬੰਦ
ਹਰੇ ਨਿਸ਼ਾਨ 'ਤੇ ਸੈਂਸੈਕਸ ਅਤੇ ਨਿਫ਼ਟੀ
ਮੁੰਬਈ ਦੇ ਸਟੇਡੀਅਮ 'ਚ ਪ੍ਰਦਰਸ਼ਨ ਦਾ ਅਨੋਖਾ ਤਰੀਕਾ
ਕਮੀਜ਼ਾਂ ਹੇਠਾਂ ਲੁਕੋ ਕੇ ਪਾਈਆਂ ਸੀਏਏ ਦੇ ਵਿਰੋਧ 'ਚ ਟੀ ਸ਼ਰਟਾਂ
ਜਾਣੋ ਕਿਉਂ 40 ਸਾਲ ਦੇ ਲੜਕੇ ਨੇ ਮਾਂ ਤੋਂ ਮੰਗਿਆ ਡੇਢ ਕਰੋੜ ਰੁਪਏ ਦਾ ਮੁਆਵਾਜਾ
ਪਟੀਸ਼ਨਰ ਸ਼੍ਰੀਕਾਂਤ ਸਬਨੀਸ ਅਨੁਸਾਰ ਉਸ ਨੂੰ ਜਾਣ-ਬੁੱਝ ਕੇ ਅਣਜਾਨ ਸ਼ਹਿਰ ਵਿਚ ਛੱਡੇ ਜਾਣ ਦੇ ਚੱਲਦੇ ਉਸ ਦਾ ਜੀਵਨ ਪੂਰੀ ਤਰ੍ਹਾਂ ਦੁੱਖਾਂ ਅਤੇ ਮਾਨਸਿਕ ਤਸੀਹੇ ਵਿਚ ਬਿਤਿਆ
ਕੇਂਦਰ ਦੀਆਂ ਨੀਤੀਆਂ ਖਿਲਾਫ਼ ਅਹਿੰਸਕ ਢੰਗ ਨਾਲ ਲੜਨਾ ਜ਼ਰੂਰੀ : ਪਵਾਰ
ਸਮਾਜ ਦਾ ਵੱਡਾ ਹਿੱਸਾ ਸਰਕਾਰ ਤੋਂ ਨਾਰਾਜ਼
JNU ਜਾਣ ਕਾਰਨ ਸੁਰਖੀਆਂ 'ਚ ਦੀਪਕਾ ਪਾਦੂਕੋਣ, ਹੋ ਰਹੀ ਪ੍ਰਸੰਸਾ ਤੇ ਮੁਖਾਲਫਿਤ!
ਫ਼ਿਲਮ ਦੇ ਬਾਈਕਾਟ ਦਾ ਵੀ ਕਰ ਰਹੀ ਹੈ ਸਾਹਮਣਾ
ਦਬੰਗ 3 ਦੇ ਵਿਲਨ ਤੋਂ ਖੁਸ਼ ਹੋਏ ਸਲਮਾਨ, ਗਿਫਟ ਕਰ ਦਿੱਤੀ ਅਜਿਹੀ ਚੀਜ਼, ਸੁਣ ਕੇ ਉੱਡ ਜਾਣਗੇ ਹੋਸ਼
ਸਲਮਾਨ ਨੇ ਹਾਲ ਹੀ ਵਿਚ ਸਾਊਥ ਸੁਪਰਸਟਾਰ ਕਿੱਚਾ ਸੁਦੀਪ ਦੇ ਘਰ ਪਹੁੰਚ ਕੇ ਉਹਨਾਂ ਨੂੰ...
ਜਾਣੋ ਧਾਰਮਿਕ ਲੋਕਾਂ ਬਾਰੇ ਕੀ ਬੋਲੇ ਜਾਨ ਅਬ੍ਰਾਹਮ, ਪੜ੍ਹੋ ਪੂਰੀ ਖ਼ਬਰ
ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਦਾ ਕਹਿਣਾ ਹੈ ਕਿ ਧਾਰਮਕ ਲੋਕ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੇ ਹਨ।
ਸਟੇਟ ਬੈਂਕ ਦੇ ਗ੍ਰਾਹਕਾਂ ਲਈ ਆਈ ਵੱਡੀ ਖ਼ਬਰ
ਹੋਮ ਲੋਨ ਲੈਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ
ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਨਿਕਲੀ ਰੈਲੀ
ਵਿਰੋਧ ਦੇ ਵਿਪਰੀਤ ਸਮਰਥਨ 'ਚ ਵੀ ਰੈਲੀਆਂ ਨਿਕਲਣੀਆਂ ਸ਼ੁਰੂ