Maharashtra
ਅਭਿਨੇਤਰੀ ਰੇਖਾ ਦਾ ਬੰਗਲਾ ਹੋਇਆ ਸੀਲ, ਸੁਰੱਖਿਆ ਗਾਰਡ ਨਿਕਲਿਆ ਕੋਰੋਨਾ ਸਕਾਰਾਤਮਕ
ਬਾਲੀਵੁੱਡ ਅਭਿਨੇਤਰੀ ਰੇਖਾ ਦੇ ਬਾਂਦਰਾ ਵਿਚ ਬੰਗਲੇ ਦੇ ਕੁਝ ਹਿੱਸੇ ਨੂੰ ਸੀਲ ਕਰਨ ਦਾ ਫੈਸਲਾ ਲਿਆ ਗਿਆ ਹੈ
ਅਮਿਤਾਭ-ਅਭਿਸ਼ੇਕ ਤੋਂ ਬਾਅਦ ਐਸ਼ਵਰਿਆ ਅਤੇ ਆਰਾਧਿਆ ਨੂੰ ਵੀ ਹੋਇਆ ਕੋਰੋਨਾ
ਜਯਾ ਬੱਚਨ ਦੀ ਰਿਪੋਰਟ ਆਈ ਨਕਾਰਾਤਮਕ
ਭਾਰਤੀ ਅਰਥ ਵਿਵਸਥਾ ਲੀਹ 'ਤੇ ਆਉਣ ਦੇ ਸੰਕੇਤ ਦੇਣ ਲਗੀ : ਆਰਬੀਆਈ ਗਵਰਨਰ
ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸਨਿਚਰਵਾਰ ਨੂੰ ਕਿਹਾ ਕਿ ਲਾਕਡਾਊਨ ਦੀਆਂ....
PPE ਕਿੱਟ ਪਹਿਨ ਕੇ ਸੁਨਿਆਰੇ ਦੀ ਦੁਕਾਨ 'ਚ ਦਾਖ਼ਲ ਹੋਏ ਚੋਰ, 78 ਤੋਲੇ ਸੋਨੇ 'ਤੇ ਹੱਥ ਕੀਤਾ ਸਾਫ਼!
ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਹੋਈ ਕੈਦ, ਪੁਲਿਸ ਵਲੋਂ ਜਾਂਚ ਜਾਰੀ
9 ਮਹੀਨੇ ਦੀ ਗਰਭਵਤੀ ਔਰਤ 28KM ਪੈਦਲ ਤੁਰ ਕੇ ਪਹੁੰਚੀ ਹਸਪਤਾਲ
ਮਹਾਰਾਸ਼ਟਰ ਦੇ ਗੜ੍ਹਚਿਰੋਲੀ ਜ਼ਿਲੇ ਵਿਚੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ.......
ਕੋਰੋਨਾ ਮਾਮਲਿਆਂ ਨੂੰ ਲੈ ਕੇ ਸ਼ਿਵਸੈਨਾ ਦਾ ਨਿਸ਼ਾਨਾ, ‘ਇਹੀ ਹਾਲ ਰਿਹਾ ਤਾਂ ਅਸੀਂ ਨੰਬਰ 1 ਹੋਵਾਂਗੇ’
ਦੇਸ਼ ਭਰ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲੈ ਰਹੀਆਂ ਹਨ।
ਅੱਜ ਰਿਲੀਜ਼ ਹੋਵੇਗਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ Dil Bechara ਦਾ Trailer
ਸੋਸ਼ਲ ਮੀਡੀਆ 'ਤੇ ਦਿਖੀ ਲੋਕਾਂ ਦੀ ਅਜਿਹੀ ਬੇਤਾਬੀ
ਟੀਕੇ ਲਈ ਪੈਸੇ ਨਾ ਹੋਣ ਕਾਰਨ ਕਰੋਨਾ ਮਰੀਜ਼ ਦੀ ਮੌਤ, ਬੈੱਡ ਨਾ ਮਿਲਣ ਕਾਰਨ, ਦਿਨ ਗੁਜ਼ਾਰਿਆ ਐਬੂਲੈਸ ਚ
ਮੁੰਬਈ ਵਿਚ ਕਰੋਨਾ ਪੀੜਤ ਮਰੀਜ਼ ਨੂੰ ਬੈੱਡ ਨਾ ਮਿਲਣ ਕਾਰਨ ਉਸ ਨੂੰ ਸਾਰਾ ਦਿਨ ਐਂਬੂਲੈਂਸ ਵਿਚ ਹੀ ਗੁਜ਼ਾਰਨਾ ਪਿਆ।
ਤਿੰਨ ਗੁਣਾ ਵਧੇ ਬਿਜਲੀ ਦੇ ਬਿਲ ਨੂੰ ਦੇਖ ਕੇ ਇਸ ਅਦਾਕਾਰਾ ਦੇ ਉੱਡੇ ਹੋਸ਼, ਟਵੀਟ ‘ਤੇ ਜ਼ਾਹਰ ਕੀਤਾ
ਦੇਸ਼ ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਦੀ ਤਬਾਹੀ ਨਾਲ ਜੂਝ ਰਿਹਾ ਹੈ........
ਇਸ ਵਿਅਕਤੀ ਨੇ ਕੋਰੋਨਾ ਤੋਂ ਬਚਣ ਲਈ ਪਾਇਆ 2.89 ਲੱਖ ਰੁਪਏ ਦੀ ਕੀਮਤ ਦਾ ਸੋਨੇ ਦਾ ਮਾਸਕ
ਕੋਰੋਨਾ ਦੇ ਯੁੱਗ ਦੌਰਾਨ ਕਈ ਕਿਸਮਾਂ ਦੀਆਂ ਫੋਟੋਆਂ ਸਾਹਮਣੇ ਆਈਆਂ ਹਨ।