Amritsar
ਕਰਜ਼ਾਈ ਕਿਸਾਨ ਨੇ ਜ਼ਹਿਰ ਪੀ ਕੇ ਜਾਨ ਦਿਤੀ
ਉਸ ਨੇ ਬੈਂਕਾਂ ਅਤੇ ਆੜ੍ਹਤੀ ਕੋਲੋਂ ਵੀ ਵਿਆਜ 'ਤੇ ਪੈਸੇ ਲਏ ਹੋਏ ਸਨ।
ਗੁਰਦਾਸਪੁਰ 'ਚ 3 ਨੌਜਵਾਨ ਬਿਆਸ 'ਚ ਰੁੜ੍ਹੇ, 1 ਦੀ ਲਾਸ਼ ਬਰਾਮਦ, ਦੋ ਲਾਪਤਾ
ਗੁਰਦਾਸਪੁਰ ਦੇ ਨਹਾਉਂਣ ਗਏ ਪੰਜ ਨੌਜਵਾਨ ਬਿਆਸ ਦਰਿਆ ਵਿਚ ਵਹਿ ਗਏ। ਇਨ੍ਹਾਂ ਵਿਚੋਂ ਦੋ ਜਣਿਆਂ ਨੂੰ ਬਚਾਅ ਲਿਆ ਗਿਆ...
ਜ਼ਮੀਨੀ ਝਗੜੇ ਨੂੰ ਲੈ ਕੇ ਭਰਾ ਨੇ ਕੀਤਾ ਭਰਾ ਦਾ ਕਤਲ
ਇਥੋਂ ਦੇ ਇਲਾਕਾ ਕਾਹਨੂੰਵਾਨ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਛੋੜੀਆ ਬਾਂਗਰ ਵਿਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਭਰਾਵਾਂ...
ਇਕ ਉਹ ਮਾਮਲਾ ਜਿਸ ਨੇ ਬੱਚਿਆਂ ਦੀ ਰੂਹ ਵੀ ਝੰਜੋੜੀ
ਕਠੁਆ 'ਚ 8 ਸਾਲ ਦੀ ਬੱਚੀ ਦੇ ਨਾਲ ਹੋਏ ਬਲਾਤਕਾਰ ਦੇ ਬਾਅਦ ਉਸਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ...
ਸਿੱਖ ਜਥੇ 'ਚੋਂ ਲਾਪਤਾ ਹੋਇਆ ਅਮਰਜੀਤ ਵਾਹਗਾ ਰਾਹੀਂ ਪਰਤਿਆ ਅਪਣੇ ਵਤਨ
ਅਟਾਰੀ ਵਾਹਗਾ ਬਾਰਡਰ ਦੀ ਜ਼ੀਰੋ ਲਾਈਨ ‘ਤੇ ਪਾਕਿਸਤਾਨ ਰੇਂਜਰਸ ਵਲੋਂ ਅਮਰਜੀਤ ਨੂੰ ਬੀ.ਐਸ.ਐਫ ਦੇ ਹਵਾਲੇ ਕੀਤਾ ਹੈ।
ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼, ਟਰੱਕ ਚੋਰੀ ਕਰਨ ਵਾਲੇ 6 ਮੈਂਬਰ ਗ੍ਰਿਫ਼ਤਾਰ
ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਵਿਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸਿਟੀ ਪੁਲਿਸ ਗੁਰਦਾਸਪੁਰ...
ਕਿਰਨ ਬਾਲਾ ਉਰਫ਼ ਆਮਨਾ ਬੀਬੀ ਲਈ ਰਾਹਤ ਦੀ ਖ਼ਬਰ ਪਰ ਪਰਿਵਾਰ ਦੀਆਂ ਵਧੀਆਂ ਪਰੇਸ਼ਾਨੀਆਂ
ਕਿਰਨ ਬਾਲਾ ਨੇ ਲਾਹੌਰ ਹਾਈਕੋਰਟ ਨੂੰ ਆਪਣਾ ਵੀਜ਼ਾ ਵਧਾਉਣ ਲਈ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਵਲੋਂ ਮਨਜ਼ੂਰੀ ਮਿਲ ਗਈ ਹੈ
ਸਿੱਖ ਜਥੇ ਨਾਲ ਗਿਆ ਅਮਰਜੀਤ ਸਿੰਘ ਪਰਤੇਗਾ ਘਰ
ਅੰਮ੍ਰਿਤਸਰ ਦੇ ਨਿਰੰਜਨਪੁਰ ਦਾ ਰਹਿਣ ਵਾਲਾ ਅਮਰਜੀਤ ਸਿੰਘ ਪਾਕਿਸਤਾਨ ਵਿਚ ਅਪਣੇ ਦੋਸਤ ਆਮਿਦ ਰਜ਼ਾਕ ਦੇ ਘਰ ਸ਼ੇਖੂਪੁਰਾ ਵਿਚ ਚਲਾ ਗਿਆ ਸੀ
25 ਸਾਲਾ ਨੌਜਵਾਨ ਨੇ 9 ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ
ਬਟਾਲੇ ਦੇ ਪੁਲਿਸ ਥਾਣਾ ਸਿਵਲ ਲਾਈਨ ਤਹਿਤ ਪੈਂਦੇ ਇਲਾਕੇ ਵਿਚ ਇਕ 9 ਸਾਲ ਦੀ ਬੱਚੀ ਨਾਲ ਇਕ 25 ਸਾਲ ਦੇ ਨੌਜਵਾਨ ਵਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸਾਬਕਾ ਹਾਕੀ ਖਿਡਾਰੀ ਬਲਜੀਤ ਸਿੰਘ ਦੀ ਸਰਕਾਰੀ ਕੋਠੀ ਵਿਚ ਅਚਾਨਕ ਲੱਗੀ ਅੱਗ
ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ ਪੀ ਅਪਰੇਸ਼ਨ ਅਤੇ ਸਾਬਕਾ ਹਾਕੀ ਖਿਡਾਰੀ ਬਲਜੀਤ ਸਿੰਘ ਦੀ ਸਰਕਾਰੀ ਕੋਠੀ ਵਿਚ ਅੱਜ ਅਚਾਨਕ ਅੱਗ ਲਗ ਗਈ।