Jalandhar (Jullundur)
ਸਾਈਕਲ ਮਕੈਨਿਕ ਲਗਾ ਰਿਹਾ ਹੈ ਪੌਦੇ
ਹੁਣ ਤਕ ਸੌ ਪੌਦੇ ਬਣ ਚੁੱਕੇ ਹਨ ਦਰੱਖ਼ਤ
ਪਿਸਤੌਲ ਸਾਫ਼ ਕਰਦਿਆਂ ਗੋਲੀ ਚੱਲਣ ਨਾਲ ਵਿਅਕਤੀ ਦੀ ਮੌਕੇ ’ਤੇ ਮੌਤ
ਜਲੰਧਰ-ਪਠਾਨਕੋਟ ਰੋਡ ’ਤੇ ਬਣੇ ਆਸ਼ਿਆਨ ਪੈਲਸ ਦੇ ਮਾਲਕ ਦੀ ਮੌਤ
ਨਸ਼ੇ ਦਾ ਆਦੀ ਹੋਇਆ ਬਾਂਦਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਪੰਜਾਬ ਵਿਚ ਨਸ਼ੇ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਹੁਣ ਜਾਨਵਰ ਵੀ ਇਸਦੀ ਚਪੇਟ ਵਿੱਚ ਆ ਗਏ ਹਨ।
ਜਲੰਧਰ ’ਚ 10 ਸਾਲਾਂ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਦੀ ਲੋਕਾਂ ਵਲੋਂ ਕੁੱਟਮਾਰ, ਹੋਈ ਮੌਤ
ਮੁਲਜ਼ਮ ਵਿਅਕਤੀ ਪੀੜਤਾ ਦੇ ਗੁਆਂਢ ਵਿਚ ਹੀ ਰਹਿੰਦਾ ਸੀ
ਸ਼ਰਮਨਾਕ: ਜਲੰਧਰ ’ਚ 35 ਸਾਲਾਂ ਵਿਅਕਤੀ ਵਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ
ਮੁਲਜ਼ਮ ਗ੍ਰਿਫ਼ਤਾਰ, ਪੁੱਛਗਿੱਛ ਜਾਰੀ
ਸੀਆਈਏ ਸਟਾਫ਼ ਜਲੰਧਰ ਦੇ ਸਬ-ਇੰਸਪੈਕਟਰ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਜਾਂਚ ਜਾਰੀ
ਸਬ ਇੰਸਪੈਕਟਰ ਨੇ ਅਪਣੀ ਇਨੋਵਾ ਕਾਰ ’ਚ ਬੈਠ ਰਾਤ 1.30 ਵਜੇ ਦੇ ਕਰੀਬ ਖ਼ੁਦ ਨੂੰ ਮਾਰੀ ਗੋਲੀ
ਅਚਾਨਕ ਡਿੱਗੀ ਪਾਣੀ ਦੀ ਟੈਂਕੀ ; ਜਾਨੀ ਨੁਕਸਾਨ ਤੋਂ ਬਚਾਅ
ਟੈਂਕੀ ਤੋੜਨ ਵਾਲਾ ਠੇਕੇਦਾਰ ਗ੍ਰਿਫ਼ਤਾਰ
ਜਲੰਧਰ ਦੇ ਕਰਮਬੀਰ ਸਿੰਘ ਬਣੇ ਭਾਰਤੀ ਜਲ ਸੈਨਾ ਦੇ ਮੁਖੀ
ਐਡਮਿਰਲ ਸੁਨੀਲ ਲਾਂਬਾ ਦੀ ਥਾਂ ਸੰਭਾਲਣਗੇ ਅਹਿਮ ਅਹੁਦਾ
ਜਲੰਧਰ ‘ਚ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ‘ਤੇ ਚਲਾਈ ਗੋਲੀ
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਖਾਲਿਸਤਾਨ ਕਮਾਂਡੋ ਫੋਰਸ ਦੇ ਕੰਤਾ ਵਲੈਤੀਆ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਕੰਤਾ ਵਲੈਤੀਆ ਨੂੰ ਖਾਲਿਸਤਾਨ ਕਮਾਡੋ ਫੋਰਸ ਦੇ ਲੈਫਟੀਨੈਟ ਜਨਰਲ ਲਾਭ ਸਿੰਘ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ