Jalandhar (Jullundur)
ਜਲੰਧਰ ਪੁਲਿਸ ਨੇ 8 ਕਿਲੋ ਅਫੀਮ ਸਮੇਤ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ
ਜਲੰਧਰ ਸੀਆਈਏ-1 ਦੀ ਪੁਲਿਸ ਟੀਮ ਨੇ ਪਰਾਗਪੁਰ ਜੀਟੀ ਰੋਡ ‘ਤੇ 8 ਕਿਲੋ ਅਫੀਮ, ਤਿੰਨ ਕਿਲੋ ਪੋਸਤ ਅਤੇ ਢਾਈ ਕਿਲੋ ਦੀ ਨਗਦੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਸੰਨੀ ਦਿਓਲ ਦੇ ਰਿਹਾ ਹੈ ਚੋਣ ਕਮੀਸ਼ਨ ਨੂੰ ਧੋਖਾ: ਹਿਮਾਂਸ਼ੂ ਪਾਠਕ
ਜਾਣੋ, ਕੀ ਹੈ ਪੂਰਾ ਮਾਮਲਾ
ਹੌਲਦਾਰ ਨੇ ਪਤਨੀ ’ਤੇ ਫਾਇਰਿੰਗ ਕਰ ਖ਼ੁਦ ਨੂੰ ਮਾਰੀ ਗੋਲੀ, ਦੋਵੇਂ ਗੰਭੀਰ ਜ਼ਖ਼ਮੀ
ਗੋਲੀ ਮਾਰਨ ਦਾ ਕਾਰਨ ਦੋਵਾਂ ਵਿਚ ਘਰੇਲੂ ਲੜਾਈ
ਲੋਕ ਫ਼ਿਲਮੀ ਸਿਤਾਰਿਆਂ ਦੇ ਚਿਹਰੇ ਵੇਖ ਕੇ ਵੋਟ ਨਹੀਂ ਪਾਉਂਦੇ : ਜਾਖੜ
ਕਿਹਾ - ਕੀ ਸੰਨੀ ਦਿਓਲ, ਮੋਦੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਨੋਟਬੰਦੀ ਤੇ ਜੀਐਸਟੀ ਕਾਰਨ ਕਿਸਾਨਾਂ, ਵਪਾਰੀਆਂ, ਉਦਮੀਆਂ ਨੂੰ ਪਹੁੰਚੇ ਨੁਕਸਾਨ ਬਾਰੇ ਹਿਸਾਬ ਮੰਗ ਸਕਣਗੇ?
ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਮਾਣੂ ਹਥਿਆਰਾਂ ਬਾਰੇ ਮੋਦੀ ਦੇ ਬਿਆਨ ਦੀ ਤਿੱਖੀ ਆਲੋਚਨਾ
ਕਿਹਾ - ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੂਬੇ ਨੂੰ ਤਬਾਹੀ ਵਲ ਧੱਕਿਆ
ਐਂਥਨੀ ਦੇ ਘਰ ਕੀਤੀ ਐਸਆਈਟੀ ਨੇ ਛਾਪੇਮਾਰੀ
ਅਰੋਪੀਆਂ ਤੇ ਕੀਤਾ ਗਿਆ ਕੇਸ ਦਰਜ
ਬੇਅਦਬੀ ਮਾਮਲੇ ਦੀ ਜਾਂਚ ਤੇ ਢੋਂਗ ਕਰ ਰਹੀ ਹੈ ਸਰਕਾਰ- ਸੰਧਵਾਂ
ਸੰਧਵਾਂ ਨੇ ਕਿਹਾ ਕਿ ਬੇਅਦਬੀ ਮਾਮਲੇ ਦੀ ਜਾਂਚ ਦੇ ਮੁੱਦੇ ਉੱਤੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਆਪਸ ਵਿੱਚ ਮਿਲੀ ਭਗਤ ਹੈ
ਸਰਹੱਦ ਪਾਰੋਂ ਨਸ਼ਾ ਲਿਆਉਣ ਲਈ ਤਸਕਰ ਵਰਤ ਰਹੇ ਨਵੇਂ-ਨਵੇਂ ਹੱਥਕੰਡੇ...
ਪਾਕਿਸਤਾਨੀ ਤਸਕਰਾਂ ਵੱਲੋਂ ਮਾਲ ਗੱਡੀ ਦੇ ਡੱਬਿਆਂ ਦੀਆਂ ਬਰੇਕਾਂ ਵਿਚ ਹੈਰੋਇਨ ਲੁਕਾ ਕੇ ਭਾਰਤ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ।
ਹਰਬੰਸ ਕੌਰ ਦੂਲੋ 'ਆਪ' 'ਚ ਸ਼ਾਮਲ, ਬਲਜਿੰਦਰ ਸਿੰਘ ਚੌਂਦਾ ਦਾ ਕੱਟਿਆ ਪੱਤਾ
ਸਾਬਕਾ ਕਾਂਗਰਸੀ ਵਿਧਾਇਕ ਹਰਬੰਸ ਕੌਰ ਦੂਲੋ ਮੰਗਲਵਾਰ ਨੂੰ ਆਮ ਆਦਮੀ ਪਾਰਟੀ 'ਚ ਰਸਮੀ ਤੌਰ 'ਤੇ ਸ਼ਾਮਲ ਹੋ ਗਏ ਹਨ।
ਚੰਦਨ ਗਰੇਵਾਲ ਘੰਟੇ ਬਾਅਦ ਹੀ ਪਲਟੇ, ਬੋਲੇ- ਮੈਂ ਕਾਂਗਰਸ ’ਚ ਸ਼ਾਮਲ ਨਹੀਂ ਹੋਇਆ
ਚੰਦਨ ਗਰੇਵਾਲ ਨੇ ਕਿਹਾ ਕਿ ਉਹ ਅਜੇ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ ਅਤੇ ਅਪਣੇ ਸਾਥੀਆਂ ਨਾਲ ਇਸ ਬਾਰੇ ਸਲਾਹ ਮਸ਼ਵਰਾ ਕਰਕੇ ਹੀ ਫ਼ੈਸਲਾ ਲੈਣਗੇ