Jalandhar (Jullundur)
'ਨਾਨਕ ਨਾਮ ਜਹਾਜ਼ ਹੈ' ਫਿਰ ਤੋਂ ਸਿਨੇਮਾਘਰਾਂ 'ਚ ਦੇਣ ਦਾ ਰਹੀ ਹੈ ਦਸਤਕ
ਜਲਦ ਹੀ ਆ ਰਹੀ ਹੈ ਫ਼ਿਲਮ
'ਅਰਦਾਸ ਕਰਾਂ' ਦੇ ਤੀਜੇ ਗੀਤ 'ਬਚਪਨ' ਵਿਚ ਦਿਖਾਈ ਦੇਵੇਗੀ ਬਚਪਨ ਦੀ ਝਲਕ
ਅਰਦਾਸ ਕਰਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ
ਜਲੰਧਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਮੌਤਾਂ, 3 ਜ਼ਖ਼ਮੀ
ਇਨੋਵਾ ਤੇ ਆਲਟੋ ਦੀ ਆਹਮੋ-ਸਾਹਮਣੇ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਸਵਾਰੀਆਂ ਦੀ ਜਾਨ ਖ਼ਤਰੇ ਪਾ ਡਰਾਈਵਰ ਕਰ ਰਿਹਾ ਸੀ ਟਿਕ-ਟੌਕ ਦਾ ਸ਼ੌਂਕ ਪੂਰਾ, ਮਿਲੀ ਇਹ ਸਜ਼ਾ
ਡਰਾਈਵਰ ਵਲੋਂ ਵੀਡੀਓ ਜਲੰਧਰ ਤੋਂ ਦਿੱਲੀ ਤੱਕ ਦੇ ਸਫ਼ਰ ਦੌਰਾਨ ਬਣਾਈ ਗਈ
ਜਲੰਧਰ: ਫੇਸਬੁੱਕ ’ਤੇ ਲਾਈਵ ਹੋ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਪਰਵਾਰ ֹ’ਤੇ ਲਾਏ ਗੰਭੀਰ ਇਲਜ਼ਾਮ
ਸੁਖਮਿੰਦਰ ਸਿੰਘ ਰਾਜਪਾਲ ਦਿੱਲੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਪੰਜਾਬ ਲਈ ਮੀਡੀਆ ਸਲਾਹਕਾਰ ਨਿਯੁਕਤ
ਸਿਰਸਾ ਨੇ ਰਾਜਪਾਲ ਦੀ ਤੁਰਤ ਪ੍ਰਭਾਵ ਨਾਲ ਨਿਯੁਕਤੀ ਕਰਨ ਬਾਰੇ ਕਿਹਾ
ਪਤੀ-ਪਤਨੀ ਦੀ ਖੱਟੀ ਮਿੱਠੀ ਨੋਕ- ਝੋਕ ਨੂੰ ਬਿਆਨ ਕਰਦੈ 'ਸ਼ੈਰੀ ਮਾਨ' ਦਾ ਗੀਤ '3 ਫਾਇਰ'
ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ ਨੇ '3 ਪੈਗ' ਅਤੇ 'ਸ਼ਾਦੀ ਡਾਟ ਕਾਮ' ਵਰਗੇ ਸੁਪਰਹਿੱਟ ਗੀਤ ਇੰਡਸਟਰੀ ਦੀ ਝੋਲੀ 'ਚ ਪਾਏ ਹਨ।
ਜਲੰਧਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਸਕੂਲ ਬੱਸ ਬੇਕਾਬੂ ਹੋ ਫਲਾਈਓਵਰ ਤੋਂ ਡਿੱਗੀ ਹੇਠਾਂ
ਅੰਮ੍ਰਿਤਸਰ ਮਾਰਗ 'ਤੇ ਸਕੂਲ ਬੱਸ ਦਾ ਸਟੇਰਿੰਗ ਫ੍ਰੀ ਹੋਣ ਨਾਲ ਬੱਸ ਬੇਕਾਬੂ ਹੋ ਕੇ ਪੀ.ਏ.ਪੀ. ਫਲਾਈਓਵਰ ਤੋਂ ਹੇਠਾਂ ਡਿੱਗ ਗਈ।
ਪੁਲਿਸ ਕਾਂਸਟੇਬਲ ਨੇ ਫਾਹਾ ਲਾ ਕੇ ਦਿਤੀ ਜਾਨ
ਕਾਂਸਟੇਬਲ ਆਪਣੀ ਪਤਨੀ ਰੀਤਾ ਦੇਵੀ ਅਤੇ 9 ਸਾਲ ਦੀ ਬੇਟੀ ਸਮੇਤ ਖੇਮਕਰਨ ਵਿਹਾਰ ਜਲੰਧਰ ਕੈਂਟ ਸਥਿਤ ਸਰਕਾਰੀ ਕੁਆਰਟਰ 'ਚ ਰਹਿੰਦਾ ਸੀ
ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਵਾਲੇ ਹੁਣ ਨਹੀਂ ਬਚ ਸਕਣਗੇ
ਦਰਿਆਵਾਂ ਵਿਚ ਲੱਗਣਗੇ ਸੈਂਸਰ ; ਕਈ ਦੇਸ਼ ਕਰ ਰਹੇ ਹਨ ਇਨ੍ਹਾਂ ਸੈਂਸਰਾਂ ਦੀ ਵਰਤੋਂ