Moga
ਪੰਜਾਬ ਦੀ ਸ਼ਾਨ ਬਣੇ Sonu sood, ਦੇਣਗੇ philippines ਦੇ 13 ਬੱਚਿਆਂ ਨੂੰ ਨਵੀਂ ਜ਼ਿੰਦਗੀ
ਸੋਨੂੰ ਸੂਦ ਕਰਵਾਉਣਗੇ ਬੱਚਿਆਂ ਦੇ ਲੀਵਰ ਟ੍ਰਾਂਸਪਲਾਂਟ
ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ: ਰਾਣਾ ਗੁਰਮੀਤ ਸਿੰਘ ਸੋਢੀ
ਸਰਕਾਰੀ ਸਕੂਲ ਅਤੇ ਸੜਕ ਦਾ ਨਾਂ ਸ਼ਹੀਦ ਲਖਵੀਰ ਸਿੰਘ ਦੇ ਨਾਂ ਉਪਰ ਰੱਖਣ ਦਾ ਐਲਾਨ
ਈਦ ਉਲ ਅੱਜਹਾ (ਬਕਰਈਦ) ਰਿਹਾ ਫਿੱਕਾ
ਜ਼ਿਆਦਾਤਰ ਘਰਾਂ ਵਿਚ ਹੀ ਅਦਾ ਕੀਤੀ ਗਈ ਨਮਾਜ਼
ਬਰਨਾਲਾ ਅਤੇ ਮੋਗਾ ਜ਼ਿਲ੍ਹੇ ਦੇ ਫ਼ੌਜੀ ਜਵਾਨ ਚੀਨ ਸਰਹੱਦ 'ਤੇ ਸ਼ਹੀਦ
ਮੁੱਖ ਮੰਤਰੀ ਕੈਪਟਨ ਵਲੋਂ ਦੁੱਖ ਪ੍ਰਗਟ
ਬਰਨਾਲਾ ਅਤੇ ਮੋਗਾ ਜ਼ਿਲ੍ਹੇ ਦੇ ਫ਼ੌਜੀ ਜਵਾਨ ਚੀਨ ਸਰਹੱਦ ’ਤੇ ਸ਼ਹੀਦ
ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾਅ ਰਹੇ ਚੀਨ ਦੀ ਸਰਹੱਦ ਉਤੇ ਤਾਇਨਾਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਨਾਲ ਸਬੰਧਤ ਇਕ ਜਵਾਨ ਦੇ ਸ਼ਹੀਦ ਹੋਣ ਦਾ ਪਤਾ ਲਗਿਆ ਹੈ।
300 ਬਿਮਾਰੀਆਂ ਤੋਂ ਬਚਣ ਲਈ ਇਹ ਪੌਦਾ ਜ਼ਰੂਰ ਲਗਾਓ ਆਪਣੇ ਘਰ, Majhi ਨੇ ਕੀਤੀ ਅਪੀਲ
ਕਿਵੇਂ ਬਚਾਉਂਦਾ ਹੈ ਬਿਮਾਰੀਆਂ ਤੋਂ ਸੁਹੰਜਣਾ ਪੌਦਾ
ਬੇਅਦਬੀ ਮਾਮਲੇ 'ਚ ਸੀ.ਬੀ.ਆਈ 'ਤੇ ਭੜਕੇ ਦਾਦੂਆਲ,ਅਕਾਲੀਆਂ ਦੀ ਵੀ ਲਗ ਦਿੱਤੀ ਕਲਾਸ
ਸੀ.ਬੀ.ਆਈ ਦੀ ਥਾਂ ਸਿੱਟ ਤੋਂ ਹੀ ਜਾਂਚ ਕਰਾਉਣ ਦੀ ਕੀਤੀ ਮੰਗ
ਮੋਗਾ 'ਚ ਖੁੱਲ੍ਹਿਆ ਗੁਰੂ ਨਾਨਕ ਮੋਦੀਖਾਨਾ, 12ਸਾਲਾਂ ਬੱਚੇ ਨੇ ਜਨਮਦਿਨ ਮੌਕੇ ਇੰਝ ਪਾਇਆ ਯੋਗਦਾਨ
ਲੋਕਾਂ ਨੂੰ ਸਸਤੀਆਂ ਦਵਾਈਆਂ ਮੁਫਤ ਦੇਣ ਦੇ ਮਕਸਦ ਨਾਲ ਹੁਣ...
ਵਿਧਾਇਕ ਡਾ. ਹਰਜੋਤ ਨੇ ਹਰਪਾਲ ਚੀਮਾ ਵਿਰੁਧ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ
ਚੀਮਾ ਨੇ ਵਿਧਾਇਕ ’ਤੇ 350 ਕਰੋੜ ਦੇ ਘਪਲੇ ਦਾ ਲਾਇਆ ਸੀ ਦੋਸ਼
ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਪੜਾ ਕਾਰੋਬਾਰੀ ਦੀ ਹੱਤਿਆ
ਘਟਨਾ ਦਾ ਪਤਾ ਲੱਗਦਿਆ ਹੀ ਐਸ.ਐਸ.ਪੀ. ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।