Punjab
ਮੁੱਖ ਮੰਤਰੀ ਨੇ ਪੰਜਾਬ ਜੇਲ੍ਹ ਵਿਕਾਸ ਬੋਰਡ ਅਤੇ ਵੱਖਰਾ ਖੁਫ਼ੀਆ ਵਿੰਗ ਬਣਾਉਣ ਦੇ ਨਿਰਦੇਸ਼ ਦਿੱਤੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੀਆਂ ਜੇਲਾਂ ਵਿਚ ਇਨਕਲਾਬੀ ਸੁਧਾਰ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਹਨ
ਤੀਜੇ ਸਿਆਸੀ ਬਦਲ ਪੱਖੀ ਰਾਜਨੀਤੀਵਾਨਾਂ ਨੇ ਨਵਜੋਤ ਸਿੱਧੂ ਤੇ 'ਆਪ' ਵਲ ਨਜ਼ਰਾਂ ਟਿਕਾਈਆਂ!
ਕੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਸਿੱਧੂ ਤੇ ਕੇਜਰੀਵਾਲ ਦਰਮਿਆਨ ਪੁੱਲ ਦਾ ਕੰਮ ਕਰਨਗੇ?
ਨੇਪਾਲ ਦੇ ਆਖ਼ਰੀ ਰਾਜੇ ਸ੍ਰੀ ਗਿਆਨੇਂਦਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਸ਼ਰਧਾ ਵਜੋਂ ਦਰਬਾਰ ਸਾਹਿਬ 1 ਲੱਖ ਭੇਂਟ ਕੀਤੇ
ਸਿੱਖ ਸੰਸਥਾਵਾਂ 'ਚ ਨਿਘਾਰ ਲਿਆਉਣ ਲਈ ਬਾਦਲ ਜ਼ੁੰਮੇਵਾਰ : ਸੁਖਦੇਵ ਸਿੰਘ ਢੀਂਡਸਾ
ਬਾਦਲ ਦਲ ਅਮਰੀਕਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਤੇ ਹੋਰਨਾਂ ਅਸਤੀਫ਼ੇ ਦਿਤੇ
ਪੰਜ ਦਰਿਆਵਾਂ ਦੀ ਧਰਤੀ 'ਤੇ ਪੀਣ ਵਾਲੇ ਪਾਣੀ ਨੂੰ ਤਰਸਣਗੇ ਪੰਜਾਬੀ
ਪੰਜ ਦਰਿਆਵਾਂ ਦੀ ਧਰਤੀ ਦੇ ਬਸ਼ਿੰਦੇ ਹੁਣ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ।
ਅਕਾਲੀਆਂ ਨਾਲ ਭਾਜਪਾ ਦੀ ਪੁਰਾਣੀ ਸਾਂਝ ਹੈ ਤੇ ਇਹ ਬਰਕਰਾਰ ਰਹੇਗੀ-ਜੇ.ਪੀ. ਨੱਢਾ
ਪੁੱਤਰ ਦੇ ਵਿਆਹ ਦਾ ਸੱਦਾ ਦੇਣ ਪਿੰਡ ਬਾਦਲ ਪੁੱਜੇ ਜੇ.ਪੀ. ਨੱਢਾ
ਅੱਜ ਦਾ ਹੁਕਮਨਾਮਾ
ਸਲੋਕ ॥
ਗੁਰਦੁਆਰਾ ਪੰਜਾ ਸਾਹਿਬ ਵਿਖੇ ਨਤਮਸਤਕ ਹੋਏ ਗਿਆਨੀ ਹਰਪ੍ਰੀਤ ਸਿੰਘ
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਪੜ੍ਹੋ ਕੀ ਹੈ ਨਵਜੋਤ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀਆਂ ਝੂਠੀਆਂ ਖਬਰਾਂ ਦਾ ਸੱਚ
ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਮਿਲੀ ਸ਼ਾਨਦਾਰ ਜਿੱਤ ਨੇ ਵਿਰੋਧੀਆਂ ਨੂੰ ਹੈਰਾਨ ਕਰ ਦਿੱਤਾ।
ਕੈਪਟਨ ਦੇ ਸਲਾਹਕਾਰਾਂ ਨੇ ਨਿਯੁਕਤੀ ਤੋਂ 5 ਮਹੀਨੇ ਬਾਅਦ ਦਿੱਤਾ ਅਸਤੀਫ਼ਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜ ਸਲਾਹਕਾਰਾਂ ਨੇ ਨਿਯੁਕਤੀ ਦੇ 5 ਮਹੀਨਿਆਂ ਬਾਅਦ ਅਸਤੀਫਾ ਦੇ ਦਿੱਤਾ ਹੈ।