Punjab
ਪਰਵਾਰਕ ਰਿਸ਼ਤਿਆਂ ਬਾਰੇ ਜਾਣੂ ਕਰਵਾਏਗੀ ਬਿਨੂੰ ਢਿੱਲੋਂ ਦੀ ਫ਼ਿਲਮ 'ਨੌਕਰ ਵਹੁਟੀ ਦਾ'
ਇਹ ਇੱਕ ਪਰਿਵਾਰਿਕ ਡਰਾਮਾ ਹੈ ਜਿਸ ਵਿਚ ਕਾਮੇਡੀ ਦਾ ਤੜਕਾ ਹੈ ਜਿਸ ਨੂੰ ਲੋਕ ਯਕੀਨਨ ਦੇਖਣਾ ਪਸੰਦ ਕਰਨਗੇ।
ਸਰਦਾਰੀ ਦੇ ਮਾਲਕ ਤਰਸੇਮ ਜੱਸੜ ਦਾ ਗੀਤ 'Eyes On You' ਕੱਲ੍ਹ ਹੋਵੇਗਾ ਰਿਲੀਜ਼
ਇਸ ਤੋਂ ਪਹਿਲਾਂ ਤਰਸੇਮ ਜੱਸੜ ਪਿਛਲੇ ਮਹੀਨੇ ਹੀ ਦਰਸ਼ਕਾਂ ਲਈ ‘ਲਾਈਫ’ ਗੀਤ ਲੈ ਕੇ ਆਏ ਸੀ
ਇਸ ਪਿੰਡ ਦੀ ਸਰਪੰਚਣੀ ਨੌਜਵਾਨਾਂ ਨੂੰ ਤੀਰ ਵਾਂਗ ਕਰਦੀ ਹੈ ਸਿੱਧੇ !
ਬੂਟੇ ਲਗਾ ਰਹੇ ਨੌਜਵਾਨਾਂ ਨੂੰ ਰਹੀ ਹੈ ਧਮਕਾ !
ਅੱਜ ਦਾ ਹੁਕਮਨਾਮਾ
ੴ ਸਤਿਗੁਰ ਪ੍ਰਸਾਦਿ...
ਕਸ਼ਮੀਰੀ ਲੜਕੀਆਂ ਬਾਰੇ ਖੱਟੜ ਦਾ ਬਿਆਨ ਨਿਖੇਧੀਯੋਗ, ਜਨਤਕ ਮਾਫ਼ੀ ਮੰਗੇ : ਦਮਦਮੀ ਟਕਸਾਲ
ਮੌਜੂਦਾ ਹਾਲਾਤ ਤੇ ਦੁੱਖ ਦੀ ਘੜੀ 'ਚ ਅਸੀ ਕਸ਼ਮੀਰੀਆਂ ਨਾਲ ਖੜੇ ਹਾਂ
ਗੁਰਬਾਣੀ ਦੀ ਬੇਅਦਬੀ ਤੇ ਬਾਦਲ - ਇਹ ਤਾਂ ਸ਼ੁਰੂ ਤੋਂ ਹੀ ਦੋਸ਼ੀ ਪੁਲਸੀਆਂ ਨੂੰ ਬਚਾਉਂਦੇ ਰਹੇ ਹਨ....
ਗੁਰਬਾਣੀ ਦੀ ਬੇਅਦਬੀ ਤੇ ਬਾਦਲ - ਇਹ ਤਾਂ ਸ਼ੁਰੂ ਤੋਂ ਹੀ ਦੋਸ਼ੀ ਪੁਲਸੀਆਂ ਨੂੰ ਬਚਾਉਂਦੇ ਰਹੇ ਹਨ। ਪੁਛ ਲਉ ਜਸਟਿਸ ਕੁਲਦੀਪ ਸਿੰਘ ਨੂੰ
ਕਸ਼ਮੀਰੀ ਲੜਕੀਆਂ ਨੂੰ ਤੰਗ ਕਰਨ ਦਾ ਭਾਈ ਹਵਾਰਾ ਨੇ ਲਿਆ ਸਖ਼ਤ ਨੋਟਿਸ
ਕਿਹਾ - ਸਿੱਖ ਧਰਮ ਹਮੇਸ਼ਾ ਹੀ ਮਜ਼ਲੂਮਾਂ ਨਾਲ ਖੜਾ ਹੋਇਆ ਹੈ
ਕਰਤਾਰਪੁਰ ਲਾਂਘੇ ਦਾ ਕੰਮ ਜਾਰੀ ਰਹੇਗਾ : ਬਿਸ਼ਨ ਸਿੰਘ, ਅਮੀਰ ਸਿੰਘ
ਬੇਸ਼ਕ ਭਾਰਤ-ਪਾਕਿ ਵਿਚਾਲੇ ਸਬੰਧ ਤਣਾਅਪੂਰਨ ਹਨ ਪ੍ਰੰਤੂ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾਵੇਗਾ
ਫ਼ਾਦਰ ਐਂਥਨੀ ਕੈਸ਼ ਲੁੱਟ ਦੇ ਮਾਮਲੇ 'ਚ ਚਾਰ ਪੁਲਿਸ ਮੁਲਾਜ਼ਮ ਬਰਖ਼ਾਸਤ
26 ਅਗੱਸਤ ਨੂੰ ਹੋਣਗੇ ਦੋਸ਼ ਤੈਅ
ਕੈਬ ਕੰਪਨੀ ਵਾਲੇ ਹੁਣ ਹੋ ਜਾਣ ਸਾਵਧਾਨ !
ਸਰਕਾਰ ਨੇ ਕੈਬ ਕੰਪਨੀਆਂ ਨੂੰ ਚਲਾਉਣ ਲਈ ਨਿਯਮਾਂ ਦਾ ਖਰੜਾ ਤਿਆਰ ਕੀਤਾ ਹੈ।