Punjab
'ਪਾਣੀ ਬਚਾਉ-ਪੈਸੇ ਕਮਾਉ' ਯੋਜਨਾ 'ਚ ਪਹਿਲੇ ਨੰਬਰ 'ਤੇ ਨੇ ਹੁਸ਼ਿਆਰਪੁਰ ਦੇ ਕਿਸਾਨ: ਡੀਸੀ
ਸੂਬਾ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਘੱਟ ਹੋਣ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਯੋਜਨਾ 'ਪਾਣੀ ਬਚਾਉ-ਪੈਸੇ ਕਮਾਉ' ਤਹਿਤ ਜ਼ਿਲ੍ਹਾ ਹੁਸ਼ਿਆਰਪੁਰ............
ਵਰਲਡ ਕੈਂਸਰ ਕੇਅਰ ਟਰੱਸਟ ਨੇ ਚੈੱਕਅਪ ਕੈਂਪ ਲਾਇਆ
ਪਿੰਡ ਸਮਾਧ ਭਾਈ ਵਿਖੇ ਪ੍ਰਵਾਸੀ ਜਸਵਿੰਦਰ ਸ਼ਰਮਾਂ, ਰਾਜਦੀਪ ਸ਼ਰਮਾਂ ਅਤੇ ਗੁਰਪ੍ਰੀਤ ਸਿੰਘ ਬਾਗੜੀ (ਯੂ.ਐੱਸ.ਏ) ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਚੈਰੀਟੇਬਲ..........
ਸੜਕ ਹਾਦਸੇ 'ਚ ਨੌਜਵਾਨ ਅਤੇ ਔਰਤ ਦੀ ਮੌਤ
ਨੇੜਲੇ ਪਿੰਡ ਦੱਧਾਹੂਰ ਵਿਖੇ ਲੁਧਿਆਣਾ ਬਠਿੰਡਾ ਮਾਰਗ 'ਤੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਨੌਜਵਾਨ ਅਤੇ ਇਕ ਔਰਤ ਮੌਤ ਤੇ ਇੱਕ ਦੇ ਗੰਭੀਰ ਰੂਪ ਵਿਚ ਜਖ਼ਮੀ..............
'ਮੌਜੂਦਾ ਸਰਕਾਰ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ 'ਚ ਢਿੱਲਮਠ ਕਿਉਂ ਦਿਖਾ ਰਹੀ ਹੈ?'
ਜੇਕਰ ਸਰਕਾਰ ਵਲੋਂ ਗਠਤ ਕੀਤੀਆਂ ਜਾਂਚ ਟੀਮਾਂ ਨੇ ਮੋੜ ਬੰਬ ਧਮਾਕਾ, ਬਰਗਾੜੀ ਬੇਅਦਬੀ ਕਾਂਡ ਅਤੇ ਕੋਟਕਪੂਰਾ ਤੇ ਬਹਿਬਲ ਵਿਖੇ ਵਾਪਰੇ ਪੁਲਿਸੀਆ ਅਤਿਆਚਾਰ ...............
ਕੈਦੀਆਂ ਨੂੰ ਰੁਜ਼ਗਾਰ ਦੇਣ ਲਈ ਜੇਲਾਂ ਅੰਦਰ ਹੁਨਰ ਵਿਕਾਸ ਕੇਂਦਰ ਵਿਕਸਤ ਕੀਤੇ ਜਾਣਗੇ : ਰੰਧਾਵਾ
ਪੰਜਾਬ ਦੇ ਜੇਲਾਂ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੈਦੀਆਂ ਨੂੰ ਰੁਜ਼ਗਾਰ ਦੇਣ ਲਈ ਜੇਲਾਂ ਨੂੰ ਹੁਨਰ ਕੇਂਦਰ ਵੱਜੋਂ ਵਿਕਸਤ..........
ਪ੍ਰੋ. ਬੀਜਾ ਤੇ ਡਾ. ਕੁਲਾਰ ਵਲੋਂ ਸੁਖਬੀਰ ਸਿੰਘ ਬਾਦਲ ਦਾ ਸਨਮਾਨ
ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਤੇ ਸ਼ਹੀਦੀ ਕਾਨਫ਼ਰੰਸ ਨੂੰ ਸੰਬੋਧਨ ਕਰਨ ਤੋਂ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ...........
ਬੈਂਕਾਂ ਵਿਚੋਂ ਨਕਦੀ ਲੁੱਟਣ ਵਾਲੇ ਗਰੋਹ ਦੇ 5 ਮੈਂਬਰ ਕਾਬੂ
ਪਿਛਲੇ ਕਰੀਬ ਅੱਧੇ ਦਹਾਕੇ ਤੋਂ ਮਾਲਵਾ ਪੱਟੀ ਦੇ ਦਰਜਨਾਂ ਬੈਕਾਂ ਨੂੰ ਲੁੱਟਣ ਵਾਲੇ ਗਰੋਹ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ............
6 ਸੜਕ ਹਾਦਸੇ: 36 ਘੰਟਿਆਂ 'ਚ 7 ਮੌਤਾਂ
ਪਿਛਲੇ ਸਿਰਫ਼ 36 ਘੰਟਿਆਂ 'ਚ ਹੁਸ਼ਿਆਰਪੁਰ 'ਚ ਵੱਖ-ਵੱਖ ਥਾਂਈ ਹੋਏ ਸੜਕ ਹਾਦਸਿਆਂ ਨੇ 7 ਲੋਕਾਂ ਦੀ ਜਾਨ ਲੈ ਕੇ ਫ਼ਿਜ਼ਾ ਨੂੰ ਮਾਤਮ ਵਿਚ ਬਦਲ ਕੇ ਰੱਖ ਦਿਤਾ ਹੈ............
ਪੁਲਿਸ ਦੇ ਬੇਤਹਾਸ਼ਾ ਤਸ਼ੱਦਦ ਕਾਰਨ ਜ਼ਖ਼ਮੀ ਹੋਏ ਪੀੜਤ ਨੌਜਵਾਨ ਹੈਰਾਨ ਤੇ ਬੇਚੈਨ
ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਤੋਂ ਬਾਅਦ ਪੀੜਤ ਪਰਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਾਸ਼ੀ.............
ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੰਥ ਰਤਨ ਅਤੇ ਫ਼ਖ਼ਰ-ਏ-ਕੌਮ ਦਾ ਸਨਮਾਨ ਵਾਪਸ ਲਿਆ ਜਾਵੇ : ਗਿਆਨੀ ਰਾਮ ਸਿੰਘ
ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਪੰਥ ਬਿਨਾਂ ਦੇਰੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੰਥ ਰਤਨ..............