Punjab
ਰੀਜ਼ਰਵ ਬੈਂਕ ਵੱਡੇ ਕਰਜ਼ਦਾਰਾਂ ਦੇ ਨਾਂ ਜਨਤਕ ਕਰੇ
ਅਰਬਾਂ ਰੁਪਏ ਇਹ ਲੋਕ ਮਿਲਾ ਕੇ ਹਜ਼ਮ ਕਰ ਜਾਂਦੇ ਹਨ ਤੇ ਫਿਰ ਕਰਜ਼ਾ-ਮਾਫ਼ੀ ਕਰਵਾ ਲੈਂਦੇ ਹਨ
ਮੋਦੀ ਦੇ ਭੜਕਾਊ ਤੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਕਰਤਾਰਪੁਰ ਲਾਂਘੇ ਵਿਚ ਡਾਹ ਸਕਦੇ ਹਨ ਅੜਿੱਕਾ : ਜਾਖੜ
ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ
ਹੌਲਦਾਰ ਨੇ ਪਤਨੀ ’ਤੇ ਫਾਇਰਿੰਗ ਕਰ ਖ਼ੁਦ ਨੂੰ ਮਾਰੀ ਗੋਲੀ, ਦੋਵੇਂ ਗੰਭੀਰ ਜ਼ਖ਼ਮੀ
ਗੋਲੀ ਮਾਰਨ ਦਾ ਕਾਰਨ ਦੋਵਾਂ ਵਿਚ ਘਰੇਲੂ ਲੜਾਈ
ਬਹਿਬਲ ਕਲਾਂ ਗੋਲੀਬਾਰੀ ਮਾਮਲੇ 'ਚ ਐਸ.ਆਈ.ਟੀ. ਨੇ ਅਕਾਲੀਆਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ: ਕੈਪਟਨ
ਕਿਹਾ - ਜਾਂਚ ਅਜੇ ਵੀ ਜਾਰੀ ; ਮੀਡੀਆ 'ਤੇ ਸੂਚਨਾ ਨੂੰ ਤੋੜਨ-ਮਰੋੜਨ ਦਾ ਦੋਸ਼
ਮਨੀਸ਼ ਤਿਵਾੜੀ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ
ਕਾਗ਼ਜ਼ ਦਾਖ਼ਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਨੇ ਰੋਪੜ 'ਚ ਇਕ ਰੋਡ ਸ਼ੋਅ ਕੱਢਿਆ
ਅਕਾਲ ‘ਵਰਸਿਟੀ ਦੀਆਂ ਵਿਦਿਆਰਥਣਾਂ ਨੇ ਲਾਏ ਦੁਰਵਿਵਹਾਰ ਦੇ ਇਲਜ਼ਾਮ, 4 ਕਰਮਚਾਰੀ ਸਸਪੈਂਡ
ਮਹਿਲਾ ਸਟਾਫ਼ ਵਲੋਂ ਲੜਕੀਆਂ ਨੂੰ ਕੀਤਾ ਜਾਂਦਾ ਸੀ ਜਲੀਲ
ਨਾਮਜ਼ਦਗੀ ਤੋਂ ਪਹਿਲਾਂ ਮੁਨੀਸ਼ ਤਿਵਾੜੀ ਦਾ ਰੋਡ ਸ਼ੋਅ, ਸੜਕ ’ਤੇ ਭੀੜ ਹੀ ਭੀੜ, ਵੇਖੋ ਤਸਵੀਰਾਂ
ਵੱਡੀ ਗਿਣਤੀ ਵਿਚ ਕਾਂਗਰਸ ਦੇ ਹੱਕ ਵਿਚ ਲੋਕਾਂ ਨੇ ਦਿਤਾ ਨਾਅਰਾ
ਲੁਧਿਆਣਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਲਾੜੀ ਸਮੇਤ ਚਾਰ ਮੌਤਾਂ
ਢੰਡਾਰੀ ਕਲਾਂ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅੱਜ ਸਵੇਰੇ ਲਗਭਗ ਸਾਢੇ 7 ਵਜੇ ਇਕ ਬਰਾਤ ਵਾਲੀ ਕਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਨਾਬਾਲਗ ਧੀ ਦਾ ਬਲਾਤਕਾਰ ਕਰਦਾ ਰਿਹਾ ਪਿਤਾ
ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਰਿਹਾ ਸੀ ਪਿਤਾ
‘ਆਪ’ ਸਾਂਸਦ ਭਗਵੰਤ ਮਾਨ ‘ਤੇ ਲੱਗੇ ਆਮਦਨ ਅਤੇ ਜਾਇਦਾਦ ਦੀ ਜਾਣਕਾਰੀ ਛੁਪਾਉਣ ਦੇ ਇਲਜ਼ਾਮ
ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।