Tamil Nadu
ਤਾਮਿਲਨਾਡੂ 'ਚ ਇਕ ਦਿਨ ਚ ਰਿਕਾਰਡ ਤੋੜ ਕੇਸ ਦਰਜ਼, ਸਰਕਾਰ ਦੇ ਵਿਰੋਧ ਦੇ ਬਵਜੂਦ ਵੀ ਚੱਲਣਗੀਆਂ ਟ੍ਰੇਨਾਂ
ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਲੋਕਾਂ ਦੀ ਜਾਨ ਬਚਾਉਂਦੇ ਹੋਏ ਜ਼ਿੰਦਗੀ ਦੀ ਜੰਗ ਹਾਰੇ ਡਾਕਟਰ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ
ਦੁਨੀਆ ਭਰ ਵਿਚ ਕੋਰੋਨਾ ਦਾ ਕਹਿਰ ਲਗਤਾਰ ਜਾਰੀ ਹੈ। ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਤੇਜ਼ੀ ਨਾਲ ਵਧ ਰਿਹਾ ਹੈ।
ਕੋਰੋਨਾ: ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਨੇ ਅਪਣਾਇਆ ਵਿਲੱਖਣ ਤਰੀਕਾ
ਕੋਰੋਨਾ ਹੈਲਮੇਟ ਪਾ ਕੇ ਕਿਤਾ ਜਾ ਰਿਹਾ ਹੈ ਜਾਗਰੂਕ
ਲੜਕੀ ਦੇ ਪੇਟ ਵਿਚੋਂ ਨਿਕਲੀਆਂ ਅਜਿਹੀਆਂ ਚੀਜ਼ਾਂ, ਵੇਖ ਕੇ ਡਾਕਟਰਾਂ ਦੇ ਵੀ ਉੱਡੇ ਹੋਸ਼!
ਲੜਕੀ ਲਗਾਤਾਰ ਪੇਟ ਦਰਦ ਤੋਂ ਸੀ ਪੀੜਤ
ਔਰਤਾਂ ਦੇ ਅੰਡਰਗਾਰਮੈਂਟਸ 'ਤੇ ਹੱਥ ਸਾਫ਼ ਕਰ ਰਿਹੈ ਚੋਰ, ਪੁਲਿਸ ਵੀ ਹੋਈ ਪ੍ਰੇਸ਼ਾਨ!
ਘਰਾਂ 'ਚ ਸੁੱਕਣੇ ਪਾਏ ਸਿਰਫ਼ ਔਰਤਾਂ ਦੇ ਕੱਪੜੇ ਹੀ ਹੋ ਰਹੇ ਨੇ ਗਾਇਬ
ਅਨੋਖੀ ਸਕੀਮ ! ਸਮਾਰਟਫੋਨ ਖਰੀਦੋ ਪਿਆਜ਼ ਮੁਫ਼ਤ ਪਾਓ
ਲਗਾਤਾਰ ਵੱਧ ਰਹੀਆਂ ਹਨ ਪਿਆਜ਼ ਦੀਆਂ ਕੀਮਤਾਂ
ਸਫਾਈ ਕਰਮਚਾਰੀਆਂ ਦੀਆਂ 549 ਅਸਾਮੀਆਂ ਲਈ 7000 ਇੰਜੀਨੀਅਰ ਗ੍ਰੈਜੂਏਟਾਂ ਨੇ ਕੀਤਾ ਅਪਲਾਈ
ਤਮਿਲਨਾਡੂ ਦੇ ਕੋਯੰਬਟੂਰ ਨਗਰ ਨਿਗਮ ਵਿਚ ਸਫਾਈ ਕਰਮਚਾਰੀਆਂ ਦੀਆਂ 549 ਅਸਾਮੀਆਂ ਲਈ 7,000 ਇੰਜੀਨੀਅਰਾਂ, ਗ੍ਰੈਜੂਏਟ ਅਤੇ ਡਿਪਲੋਮਾ ਧਾਰਕਾਂ ਨੇ ਅਪਲਾਈ ਕੀਤਾ ਹੈ।
ਸਾਬਕਾ ਚੋਣ ਕਮਿਸ਼ਨਰ ਟੀ.ਐਨ. ਸ਼ੇਸ਼ਨ ਦਾ ਦੇਹਾਂਤ
ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐਨ. ਸ਼ੇਸ਼ਨ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ।
ਰਜਨੀਕਾਂਤ ਦਾ ਵੱਡਾ ਬਿਆਨ : ਕਿਹਾ 'ਭਾਜਪਾ ਮੈਨੂੰ ਭਗਵੇ ਜਾਲ ਵਿਚ ਫਸਾਉਣ ਦੀ ਕਰ ਰਹੀ ਹੈ ਕੋਸ਼ਿਸ਼'
'ਮੀਡੀਆ ਅਤੇ ਕੁੱਝ ਲੋਕ ਮੈਨੂੰ ਭਾਜਪਾ ਦਾ ਬੰਦਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ'
ਜਦੋਂ ਜਹਾਜ ਵਿਚ ਯੋਗ ਕਰਨ ਲੱਗਿਆ ਇਕ ਯਾਤਰੀ
ਸੀਆਈਐਸਐਫ ਦੀ ਮਦਦ ਨਾਲ ਜਹਾਜ ਤੋਂ ਉਤਾਰਿਆ