Lucknow
ਸੋਨਭੱਦਰ ਕਤਲਕਾਂਡ: ਮ੍ਰਿਤਕਾਂ ਦੇ ਪਰਵਾਰਾਂ ਨੂੰ ਮਿਲਣ ਜਾ ਰਹੀ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲਿਆ
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕੱਢੀ ਭੜਾਸ, ਕਿਹਾ - ਯੂਪੀ ਸਰਕਾਰ ਅਤੇ ਪ੍ਰਸ਼ਾਸਨ ਤਾਕਤ ਦੀ ਕਰ ਰਿਹੈ ਦੁਰਵਰਤੋਂ
ਸਰਕਾਰੀ ਬਸਾਂ 'ਚ ਲਗਣਗੇ ਵਿਸ਼ੇਸ਼ ਯੰਤਰ
ਡਰਾਈਵਰ ਨੂੰ ਨੀਂਦ ਆਉਣ 'ਤੇ ਕਰਣਗੇ ਚੌਕਸ
ਲਖਨਊ ਵਿਚ ਭਿਖਾਰੀਆਂ ਨੂੰ ਮਿਲੇਗਾ ਰੁਜ਼ਗਾਰ
ਨਗਰ ਨਿਗਮ ਦੇ ਰਿਕਾਰਡ ਮੁਤਾਬਕ ਸ਼ਹਿਰ ਵਿਚ ਕੁਲ 543 ਭਿਖਾਰੀ ਹਨ ਪਰ ਗ਼ੈਰ ਸਰਕਾਰੀ ਅੰਕੜਿਆਂ ਮੁਤਾਬਕ ਇਹ ਗਿਣਤੀ ਲਗਭਗ ਪੰਜ ਹਜ਼ਾਰ ਹੈ।
ਆਮ ਜਨਤਾ ਦੇ ਹਿਤ ਵਿਚ ਮਜ਼ਬੂਤ ਨਹੀਂ, ਮਜਬੂਰ ਸਰਕਾਰ ਚਾਹੀਦੀ ਹੈ : ਮਾਇਆਵਤੀ
ਮਾਇਆਵਤੀ ਨੇ ਕਿਹਾ ਕਿ ਅਜਿਹਾ ਇਸ ਲਈ ਕਿ ਸਰਕਾਰ ਦੇ ਦਿਲ-ਦਿਮਾਗ ਵਿਚ ਜਨਤਾ ਦੀ ਭਲਾਈ ਦਾ ਡਰ ਲਗਾਤਾਰ ਬਣਿਆ ਰਹੇ
ਕਬਰ ਪੁੱਟਣ ਤੋਂ ਬਾਅਦ ਦਫ਼ਨਾਇਆ ਹੀ ਜਾਣ ਵਾਲਾ ਸੀ, ਤਾਂ 'ਜ਼ਿੰਦਾ ਹੋ ਗਿਆ' ਮੁਰਦਾ
ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਮ੍ਰਿਤਕ ਐਲਾਨ ਕੀਤਾ ਜਾ ਚੁੱਕਾ ਇਕ 20 ਸਾਲਾ ਨੋਜਵਾਨ ਦਫ਼ਨਾਏ ਜਾਣ ਤੋਂ ਠੀਕ ਪਹਿਲਾਂ ਜਿਊਂਦਾ ਹੋ ਗਿਆ।
ਯੂਪੀ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀ ਪਾਉਣਗੇ ਖਾਦੀ ਦੀ ਵਰਦੀ
ਫ਼ਿਲਹਾਲ ਚਾਰ ਜ਼ਿਲ੍ਹਿਆਂ ਵਿਚ ਲਾਗੂ ਕੀਤਾ ਗਿਐ ਇਹ ਪ੍ਰਾਜੈਕਟ
ਲਖਨਊ ਦੇ ਇਮਾਮਬਾੜਿਆਂ ਵਿਚ ਸਾਦੇ ਕੱਪੜੇ ਪਾ ਕੇ ਜਾਣ ਦਾ ਐਲਾਨ
ਫੋਟੋਗ੍ਰਾਫ਼ੀ ਵੀ ਹੋਈ ਬੈਨ
ਭੀਖ ਮੰਗ ਕੇ ਹੀ ਖ਼ੁਸ਼ ਨੇ ਸਰਕਾਰ ਦੀਆਂ ਯੋਜਨਾਵਾਂ ਤੋਂ ਨਾਰਾਜ਼ ਭਿਖਾਰੀ
ਭਿਖਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਕੋਈ ਵੀ ਯੋਜਨਾ ਉਹਨਾਂ ਲਈ ਠੀਕ ਨਹੀਂ ਹੈ।
ਮੋਦੀ ਅਤੇ ਯੋਗੀ ਦੀ ਅਗਵਾਈ ਵਿਚ ਹੋਵੇਗਾ ਰਾਮ ਮੰਦਿਰ ਦਾ ਨਿਰਮਾਣ: ਸ਼ਿਵ ਸੈਨਾ
ਸ਼ਿਵ ਸੈਨਾ ਮੁਖੀ ਉਧਵ ਠਾਕਰੇ ਅਯੁੱਧਿਆ ਪਹੁੰਚ ਗਏ ਹਨ। ਉਹਨਾਂ ਨੇ ਸ਼ਿਵ ਸੈਨਾ ਦੇ 18 ਸਾਂਸਦਾਂ ਨਾਲ ਮਿਲ ਕੇ ਰਾਮ ਦੀ ਪੂਜਾ ਕੀਤੀ।
ਮਦਰਸੇ 'ਚ 12 ਸਾਲਾ ਬੱਚੀ ਨਾਲ ਬਲਾਤਕਾਰ ; ਅਧਿਆਪਕ ਗ੍ਰਿਫ਼ਤਾਰ
ਮੁਲਜ਼ਮ ਨੇ ਬੱਚੀ ਨੂੰ ਧਮਕੀ ਦਿੱਤੀ ਸੀ ਕਿ ਜੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ