Uttar Pradesh
ਅਯੁਧਿਆ : ਬਦਲਵੀ ਥਾਂ ਮਸਜਿਦ ਲਈ ਜ਼ਮੀਨ ਦੀ ਕੀਤੀ ਪਛਾਣ
ਸੁੰਨੀ ਵਕਤ ਬੋਰਡ ਨੂੰ ਸੌਂਪੀ ਜਾਵੇਗੀ ਜ਼ਮੀਨ
ਭਾਰਤ ਦੇ ਇਸ ਹਿੱਸੇ ਵਿਚ ਮਿਲਿਆ ਤੇਲ ਅਤੇ ਗੈਸ ਦਾ ਭੰਡਾਰ !
ਵੇਦਾਂਤਾ ਲਿਮਟਿਡ ਨੂੰ ਸੌਪੀ ਗਈ ਕੂਆ ਖੋਦਣ ਦੀ ਜ਼ਿੰਮੇਵਾਰੀ
ਪਿਅ੍ਰੰਕਾ ਦਾ CM ਯੋਗੀ ਤੇ ਪੁਲਿਸ ਵਿਰੁਧ ਹੱਲਾ-ਬੋਲ
ਭਗਵਾਂ ਰੰਗ CM ਦਾ ਨਿੱਜੀ ਨਹੀਂ, ਦੇਸ਼ ਦੀ ਪਰੰਪਰਾ
ਪ੍ਰਿਅੰਕਾ ਗਾਂਧੀ ਨੂੰ ਸਕੂਟੀ 'ਤੇ ਬਿਠਾਉਣਾ ਕਾਂਗਰਸੀ ਆਗੂ ਨੂੰ ਪਿਆ ਮਹਿੰਗਾ
ਪੁਲਿਸ ਨੇ ਕੱਟਿਆ 6100 ਰੁਪਏ ਦਾ ਚਲਾਨ
ਪ੍ਰਦਰਸ਼ਨ ਦੌਰਾਨ ਹੋਏ ਨੁਕਸਾਨ ਦੀ ਕੀਤੀ ਭਰਪਾਈ
ਮੁਆਵਜ਼ੇ ਦਾ ਚੈੱਕ ਅਧਿਕਾਰੀਆਂ ਨੂੰ ਸੌਂਪਿਆ
ਅਸੀਂ ਨਹੀਂ ਭਰਨੇ ਐਨਪੀਆਰ ਫਾਰਮ : ਅਖਿਲੇਸ਼ ਯਾਦਵ
ਸਾਨੂੰ ਐਨਪੀਆਰ ਨਹੀਂ ਰੁਜ਼ਗਾਰ ਚਾਹੀਦੈ
ਨਾਗਰਿਕਤਾ ਕਾਨੂੰਨ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਮਿਲਿਆ 14 ਲੱਖ ਦਾ ਨੋਟਿਸ
ਉੱਤਰ ਪ੍ਰਦੇਸ਼ ਵਿਚ ਨਾਗਰਿਕਤਾ ਕਾਨੂੰਨ ਖਿਲਾਫ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਸੂਬਾ ਸਰਕਾਰ ਨੇ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ।
CCA ਹਿੰਸਾ ਪੀੜਤਾਂ ਦੇ ਪਰਵਾਰਾਂ ਨੂੰ ਨਹੀਂ ਮਿਲ ਸਕੇ ਰਾਹੁਲ-ਪ੍ਰਿਅੰਕਾ
ਮੇਰਠ ਬਾਰਡਰ ਤੋਂ ਮੁੜਨਾ ਪਿਆ ਵਾਪਸ
ਪ੍ਰਦਰਸ਼ਨ ਦੇ ਨਾਂ 'ਤੇ ਹਿੰਸਾ ਫੈਲਾਉਣ ਵਾਲਿਆਂ ਦੀ ਸੰਪਤੀ ਹੋਵੇਗੀ ਜ਼ਬਤ : CM ਜੋਗੀ
ਮੁੱਖ ਮੰਤਰੀ ਨੇ ਸੁਰੱਖਿਆ ਹਾਲਾਤਾਂ ਦਾ ਲਿਆ ਜਾਇਜ਼ਾ
ਯੂਪੀ ਭਾਜਪਾ 'ਚ ਬਗਾਵਤ! ਅਪਣੀ ਹੀ ਸਰਕਾਰ ਖਿਲਾਫ ਧਰਨੇ ‘ਤੇ ਬੈਠੇ 100 ਤੋਂ ਜ਼ਿਆਦਾ ਵਿਧਾਇਕ
ਵਿਧਾਇਕ ਨੇ ਸੂਬਾ ਸਰਕਾਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਵਿਧਾਨ ਸਭਾ ਸਦਨ ਵਿਚ ਧਰਨਾ ਦਿੱਤਾ।