Uttar Pradesh
ਹੈਲਮੇਟ ਨਾ ਪਹਿਨਣ 'ਤੇ ਪੁਲਿਸ ਨੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ
ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਦੋਹਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ
ਚਿਨਮਯਾਨੰਦ ਕੇਸ : ਵਿਦਿਆਰਥਣ ਤੋਂ ਮਸਾਜ਼ ਕਰਵਾਉਣ ਦੀ ਵੀਡੀਓ ਆਈ ਸਾਹਮਣੇ
ਸ਼ਾਹਜਹਾਂਪੁਰ ਜ਼ਿਲ੍ਹੇ ਦੇ ਇਕ ਨਿੱਜੀ ਲਾਅ ਕਾਲਜ ਦੀ ਵਿਦਿਆਰਥਣ ਨੇ ਚਿਨਮਯਾਨੰਦ 'ਤੇ ਸਰੀਰਕ ਸੋਸ਼ਣ ਦਾ ਦੋਸ਼ ਲਗਾਇਆ ਸੀ।
ਅਯੁਧਿਆ 'ਚ ਰਾਮ ਮੰਦਰ ਜ਼ਰੂਰ ਬਣੇਗਾ, ਸੁਪਰੀਮ ਕੋਰਟ ਸਾਡਾ ਹੈ : ਭਾਜਪਾ ਆਗੂ
ਕਿਹਾ - ਨਿਆਂ ਪਾਲਿਕਾ, ਇਹ ਦੇਸ਼ ਅਤੇ ਮੰਦਰ ਵੀ ਸਾਡਾ ਹੈ
ਪੱਤਰਕਾਰ ਨੇ ਖਿੱਚੀ ਸਕੂਲ 'ਚ ਪੋਚਾ ਲਗਾਉਂਦੇ ਬੱਚਿਆਂ ਦੀ ਤਸਵੀਰ, ਗ੍ਰਿਫ਼ਤਾਰ
ਜ਼ਿਲ੍ਹਾ ਮੈਜਿਸਟ੍ਰੇਟ ਨੇ ਪੱਤਰਕਾਰ ਦੀ ਗ੍ਰਿਫ਼ਤਾਰੀ ਦੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ
ਫਿਰੋਜ਼ਾਬਾਦ ਦੇ ਕਾਲਜ ਨੇ ਬੁਰਕਾ ਪਹਿਨਣ ’ਤੇ ਲਾਈ ਪਾਬੰਦੀ
ਕਾਲਜ ਨੂੰ ਜਾਗਿਆ ਡ੍ਰੈੱਸ ਕੋਡ ਲਾਉਣ ਦਾ ਹੇਜ਼
ਯੂਪੀ ਵਿਚ ਪ੍ਰੇਮ ਵਿਆਹ ਕਰਨ ਵਾਲਿਆਂ ਨੂੰ ਪੁਲਿਸ ਦੇਵੇਗੀ ਸੁਰੱਖਿਆ!
ਕਪਤਾਨਾਂ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ!
ਇਹਨਾਂ ਲਈ ਵਰਦਾਨ ਬਣਿਆ ਨਵਾਂ ਕਾਨੂੰਨ ਐਕਟ!
ਚਲਾਨ ਦੌਰਾਨ ਇਸ ਤਰ੍ਹਾਂ ਮਿਲੀ ਚੋਰੀ ਹੋਈ ਬਾਈਕ!
ਭੀੜ ਹਿੰਸਾ ਨੂੰ ਰੋਕਣ 'ਚ ਅਸਫ਼ਲ ਰਹੀ ਹੈ ਸਰਕਾਰ : ਮਾਇਆਵਤੀ
ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਲਾਤ ਹਨ ਉਸ ਤੋਂ ਅਜਿਹਾ ਲਗਦਾ ਹੈ ਕਿ ਭਾਜਪਾ ਸਰਕਾਰ ਵੀ ਉਹ ਹੀ ਗ਼ਲਤੀਆਂ ਕਰ ਰਹੀ ਹੈ ਜੋ ਪਹਿਲਾਂ ਕਾਂਗਰਸ ਦੀ ਸਰਕਾਰ 'ਚ ਹੋਇਆ ਕਰਦਾ ਸੀ
5 ਦਿਨ ਤੋਂ ਭੁੱਖਾ ਸੀ ਪਰਵਾਰ, ਬੇਬਸ ਪਿਓ ਨੇ ਕੀਤੀ ਖ਼ੁਦਕੁਸ਼ੀ
ਰੁਜ਼ਗਾਰ ਦੀ ਭਾਲ 'ਚ ਦਿੱਲੀ ਗਿਆ, ਪਰ ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕੋਈ ਕੰਮ ਨਾ ਮਿਲਿਆ
ਨਾਲੇ ਦੇ ਜ਼ਹਰੀਲੇ ਪਾਣੀ ਨਾਲ 21 ਮੱਝਾਂ ਦੀ ਹੋਈ ਮੌਤ
ਫੈਕਟਰੀ ਮਾਲਕ ਤੇ ਐਫਆਈਆਰ ਦਰਜ