Dehradun
ਪੁਸ਼ਕਰ ਧਾਮੀ ਨੇ ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਪੁਸ਼ਕਰ ਧਾਮੀ ਨੇ ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਅੱਜ ਸਹੁੰ ਚੁੱਕੀ।
ਉਤਰਾਖੰਡ: CM ਦੇ ਅਸਤੀਫੇ ਤੋਂ ਬਾਅਦ ਬੋਲੇ ਹਰੀਸ਼ ਰਾਵਤ, ਕਿਹਾ- ਦੋਨੋਂ CM ਭਲੇ ਆਦਮੀ ਪਰ BJP ਨੇ...
'ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਦੋਵਾਂ ਨੂੰ ਚੋਰਾਹੇ ਤੇ ਲਿਆ ਕੇ ਛੱਡਿਆ'
ਉੱਤਰਾਖੰਡ 'ਚ 29 ਜੂਨ ਤੱਕ ਵਧਾਇਆ ਗਿਆ ਕੋਰੋਨਾ ਕਰਫਿਊ, 50 ਫੀਸਦੀ ਸਮੱਰਥਾ ਨਾਲ ਖੁੱਲ੍ਹਣਗੇ ਬਾਰ
ਕੋਵਿਡ ਕਰਫਿਊ ਦੌਰਾਨ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ
15 ਦਿਨਾਂ 'ਚ ਦੁੱਗਣੇ ਪੈਸੇ ਹੋਣ ਦਾ ਲਾਲਚ ਦੇ ਕੇ ਮਾਰੀ 250 ਕਰੋੜ ਰੁਪਏ ਦੀ ਠੱਗੀ, ਮੁਲਜ਼ਮ ਗ੍ਰਿਫਤਾਰ
ਮੁਲਜ਼ਮ ਕੋਲੋਂ 19 ਲੈਪਟਾਪ, 592 ਸਿਮ ਕਾਰਡ, 5 ਮੋਬਾਈਲ ਫੋਨ, 4 ਏਟੀਐਮ ਕਾਰਡ ਅਤੇ 1 ਪਾਸਪੋਰਟ ਬਰਾਮਦ
ਕੋਰੋਨਾ ਮਹਾਮਾਰੀ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਮੁਲਤਵੀ
10 ਮਈ ਨੂੰ ਖੋਲ੍ਹੇ ਜਾਣੇ ਸਨ ਕਪਾਟ
ਮਹਾਂਕੁੰਭ ਬਣ ਸਕਦੈ ਮਹਾਂਮਾਰੀ ਫੈਲਾਉਣ ਦਾ ਵੱਡਾ ਕਾਰਨ, 1700 ਤੋਂ ਵੱਧ ਲੋਕ ਕੋਰੋਨਾ ਪਾਜ਼ੇਟਿਵ
ਸਿਹਤ ਕਰਮੀਆਂ ਨੇ ਮੇਲਾ ਖੇਤਰ ’ਚ ਪੰਜ ਦਿਨਾਂ ’ਚ 2,36,715 ਲੋਕਾਂ ਦੀ ਕੀਤੀ ਕੋਵਿਡ ਜਾਂਚ
ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਵਿਗੜੀ ਸਿਹਤ, ਦਿੱਲੀ ਏਮਜ਼ ਰੈਫਰ
ਕੱਲ੍ਹ ਪਾਏ ਗਏ ਸਨ ਕੋਰੋਨਾ ਪਾਜ਼ੇਟਿਵ
ਉਤਰਾਖੰਡ ਕੈਬਨਿਟ ਦਾ ਵੱਡਾ ਫੈਸਲਾ, ਪਤੀ ਦੀ ਜਾਇਦਾਦ ’ਚ ਬਰਾਬਰ ਦੀ ਹੱਕਦਾਰ ਹੋਵੇਗੀ ਪਤਨੀ
ਤਲਾਕ ਲੈ ਕੇ ਦੂਜਾ ਵਿਆਹ ਕਰਨ ਵਾਲੀ ਪਤਨੀ ਨਹੀਂ ਹੋਵੇਗੀ ਹੱਕਦਾਰ
ਉੱਤਰਾਖੰਡ ਤ੍ਰਾਸਦੀ : ਪ੍ਰਭਾਵਿਤ ਖੇਤਰ ’ਚ ਮਿਲੀ ਇਕ ਹੋਰ ਲਾਸ਼, 169 ਲੋਕ ਅਜੇ ਵੀ ਲਾਪਤਾ
ਇਨਸਾਨ ਦੀ ਅਖੌਤੀ ਵਿਕਾਸਮੁਖੀ ਬਿਰਤੀ ਦਾ ਪ੍ਰਤੀਕਰਮ ਸੀ ਉੱਤਰਾਖੰਡ ਦੀ ਤ੍ਰਾਸਦੀ
ਉਤਰਾਖੰਡ: ਸੁਰੰਗ 'ਚੋਂ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ, 14 ਲਾਸ਼ਾਂ ਬਰਾਮਦ
ਸਥਾਨਕ ਪ੍ਰਸ਼ਾਸਨ ਮੁਤਾਬਕ 170 ਲੋਕ ਲਾਪਤਾ