Calcutta [Kolkata]
ਬੰਗਾਲ ਹਿੰਸਾ ਮਾਮਲਾ: ਮਮਤਾ ਬੈਨਰਜੀ ਨੂੰ ਇਕ ਹੋਰ ਝਟਕਾ, HC ਨੇ CBI ਜਾਂਚ ਨੂੰ ਦਿੱਤੀ ਮਨਜ਼ੂਰੀ
ਬੰਗਾਲ 'ਚ ਹੋਈ ਕਥਿਤ ਹਿੰਸਾ ਦੀ ਜਾਂਚ ਕਰਨ ਦੇ ਫੈਸਲੇ ਖਿਲਾਫ਼ ਪਟੀਸ਼ਨਰ ਦੇ ਵਕੀਲ ਅਨਿੰਦਿਆ ਸੁੰਦਰ ਦਾਸ ਨੇ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਹੈ।
ਮਮਤਾ ਨੂੰ ਝਟਕਾ: ਹਾਈ ਕੋਰਟ ਦਾ ਫੈਸਲਾ, ਬੰਗਾਲ 'ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਕਰੇਗੀ CBI
ਬੰਗਾਲ ਕੇਡਰ ਦੇ ਸੀਨੀਅਰ ਅਧਿਕਾਰੀ ਐਸਆਈਟੀ ਜਾਂਚ ਲਈ ਟੀਮ ਦਾ ਹਿੱਸਾ ਹੋਣਗੇ।
ਪੱਛਮੀ ਬੰਗਾਲ ਵਿਚ ਹੜ੍ਹ ਦਾ ਕਹਿਰ, ਮਮਤਾ ਬੈਨਰਜੀ ਨੇ ਪਾਣੀ ਵਿਚ ਖੜ੍ਹ ਕੇ ਜਾਣਿਆ ਪੀੜਤਾਂ ਦਾ ਹਾਲ
ਪੱਛਮੀ ਬੰਗਾਲ ਦੇ ਕਈ ਜ਼ਿਲ੍ਹੇ ਭਿਆਨਕ ਹੜ੍ਹ ਦੀ ਚਪੇਟ ਵਿਚ ਹਨ। ਇਸ ਦੇ ਚਲਦਿਆਂ ਕਰੀਬ ਢਾਈ ਲੱਖ ਲੋਕ ਬੇਘਰ ਹੋ ਗਏ।
ਮਮਤਾ ਬੈਨਰਜੀ ਨੇ ਨਵੇਂ ਬਿਜਲੀ ਕਾਨੂੰਨ ਖਿਲਾਫ਼ ਖੋਲ੍ਹਿਆ ਮੋਰਚਾ, ਪੀਐਮ ਮੋਦੀ ਨੂੰ ਲਿਖੀ ਚਿੱਠੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਸਦ ਵਿਚ ਵਿਚਾਰ ਲਈ ਲਿਆਂਦੇ ਗਏ ਬਿਜਲੀ (ਸੋਧ) ਬਿੱਲ 2020 ਖਿਲਾਫ਼ ਮੋਰਚਾ ਖੋਲ ਦਿੱਤਾ ਹੈ।
ਬੰਗਾਲ ਦੇ ਸਾਬਕਾ ਉੱਚ ਸਿੱਖਿਆ ਮੰਤਰੀ ਸੁਦਰਸ਼ਨ ਰਾਏ ਚੌਧਰੀ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਜਾਸੂਸੀ ਮਾਮਲੇ ’ਤੇ ਮਮਤਾ ਨੇ ਘੇਰੀ BJP, ‘ਸਰਕਾਰ ‘ਨਿਗਰਾਨੀ ਹੇਠਲਾ ਰਾਸ਼ਟਰ’ ਬਣਾਉਣਾ ਚਾਹੁੰਦੀ ਹੈ’
ਜਦ ਤਕ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਬਾਹਰ ਨਹੀਂ ਕਢਦੇ ਉਦੋਂ ਤਕ ਹੋਵੇਗਾ ਖੇਲਾ : ਮਮਤਾ
Nandigram Election Case: ਮਮਤਾ ਬੈਨਰਜੀ ਨੂੰ ਵੱਡਾ ਝਟਕਾ, HC ਨੇ ਲਾਇਆ 5 ਲੱਖ ਜੁਰਮਾਨਾ
ਨੰਦੀਗ੍ਰਾਮ ਚੋਣ ਮਾਮਲੇ ਵਿਚ ਕੋਲਕਾਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਦਿੰਦਿਆਂ 5 ਲੱਖ ਰੁਪਏ ਦਾ ਜੁਰਮਾਨਾ ਲਾਗਇਆ ਹੈ।
ਕੋਲਕਾਤਾ 'ਚ ਸਿਨੇਮਾ ਹਾਲ ਵਿਚ ਲੱਗੀ ਭਿਆਨਕ ਅੱਗ, ਦੋ ਲੋਕ ਝੁਲਸੇ
ਅੱਗ 'ਤੇ ਕਾਬੂ ਪਾਉਣ ਲਈ 15 ਫਾਇਰ ਟੈਂਡਰ ਮੌਕੇ ਤੇ ਪਹੁੰਚੇ
ਭਾਰਤੀ ਵਿਗਿਆਨੀ ਨੇ ਬਣਾਇਆ Pocket Ventilator, ਕੋਰੋਨਾ ਮਰੀਜ਼ਾਂ ਲਈ ਹੋਵੇਗਾ ਮਦਦਗਾਰ
ਭਾਰਤੀ ਵਿਗਿਆਨੀ ਵਲੋਂ ਬਣਾਇਆ ਗਿਆ ਪਾਕਿਟ ਵੈਂਟੀਲੇਟਰ (Pocket Ventilator)। ਲੱਖਾਂ ਕੋਰੋਨਾ ਮਰੀਜ਼ਾਂ ਲਈ ਸਾਬਿਤ ਹੋਵੇਗਾ ਲਾਭਕਾਰੀ।
ਰਿਸ਼ਤੇਦਾਰਾਂ ਨੂੰ ਨੌਕਰੀ ਦੇਣ ਦੇ ਇਲਜ਼ਾਮਾਂ ’ਤੇ ਰਾਜਪਾਲ ਧਨਖੜ ਨੇ ਤੋੜੀ ਚੁੱਪੀ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਇਹਨਾਂ ਵਿਚੋਂ ਚਾਰ ਤਾਂ ਮੇਰੀ ਜਾਤ ਦੇ ਵੀ ਨਹੀਂ ਹਨ