India
Bihar News : ਬਿਹਾਰ ਖਰੜਾ ਸੂਚੀ ਪ੍ਰਕਾਸ਼ਿਤ ਹੋਣ ਦੇ 9 ਦਿਨ ਬਾਅਦ ਵੀ ਕਿਸੇ ਵੀ ਪਾਰਟੀ ਨੇ ਇਤਰਾਜ਼ ਦਰਜ ਨਹੀਂ ਕੀਤਾ : ਚੋਣ ਕਮਿਸ਼ਨ
Bihar News : ਖਰੜਾ 1 ਅਗਸਤ ਨੂੰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕਿਸੇ ਵੀ ਸਿਆਸੀ ਪਾਰਟੀ ਨੇ ਸੂਚੀ 'ਚੋਂ ਵਿਅਕਤੀਆਂ ਦੇ ਨਾਂ ਹਟਾਉਣ ਲਈ ਉਸ ਨਾਲ ਸੰਪਰਕ ਨਹੀਂ ਕੀਤਾ।
Punjab News : 'ਯੁੱਧ ਨਸ਼ਿਆਂ ਵਿਰੁੱਧ': 162ਵੇਂ ਦਿਨ, ਪੰਜਾਬ ਪੁਲਿਸ ਨੇ 391 ਥਾਵਾਂ 'ਤੇ ਕੀਤੀ ਛਾਪੇਮਾਰੀ; 68 ਨਸ਼ਾ ਤਸਕਰ ਕਾਬੂ
Punjab News : ਆਪਰੇਸ਼ਨ ਦੌਰਾਨ 50 ਐਫਆਈਆਰਜ਼, 1.4 ਕਿਲੋਗ੍ਰਾਮ ਹੈਰੋਇਨ ਬਰਾਮਦ, ਸਪੈਸ਼ਲ DGP ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦਿੱਤੀ ਜਾਣਕਾਰੀ
Bengaluru News : ਆਪਰੇਸ਼ਨ ਸੰਧੂਰ ਦੀ ਸਫਲਤਾ ਪਿੱਛੇ ਭਾਰਤੀ ਤਕਨੀਕ, ‘ਮੇਕ ਇਨ ਇੰਡੀਆ' ਦਾ ਹੱਥ : ਮੋਦੀ
Bengaluru News : ਕਿਹਾ- ਦੁਨੀਆਂ ਨੇ ਪਹਿਲੀ ਵਾਰ ਆਪਰੇਸ਼ਨ ਸੰਧੂਰ ਦੌਰਾਨ ਭਾਰਤ ਦਾ ਨਵਾਂ ਚਿਹਰਾ ਵੇਖਿਆ
Bengaluru News : ਭਾਰਤ ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ : ਪ੍ਰਧਾਨ ਮੰਤਰੀ ਮੋਦੀ
Bengaluru News : ਪ੍ਰਧਾਨ ਮੰਤਰੀ ਦੀ ਇਹ ਟਿਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਕੁੱਝ ਦਿਨ ਬਾਅਦ ਆਈ
Sangrur News : ਪੰਜਾਬ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਦੇਖ ਰਿਹੈ : ਮੁੱਖ ਮੰਤਰੀ
Sangrur News : ਦਿੜ੍ਹਬਾ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
Chandigarh News : ਸਰੋਜ ਸਿੰਘ ਚੌਹਾਨ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ
Chandigarh News : ਮਿਊਜ਼ੀਅਮ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਵਿਖੋ ਹੋਈ ਚੋਣ
Punjab News : ਪੰਜਾਬ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਰੱਖੜੀ ਦਾ ਤਿਉਹਾਰ ਮਨਾਇਆ
Punjab News : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਣ ਤੇ ਅਭੁੱਲ ਯਾਦਾਂ ਸਿਰਜਣ ਲਈ ਦਿੱਤੀ ਵਧਾਈ
Delhi News : ਅੰਗ ਟਰਾਂਸਪਲਾਂਟ ਲਈ ਔਰਤਾਂ ਤੇ ਮ੍ਰਿਤਕ ਦਾਨੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਤਰਜੀਹ ਦਿਤੀ ਜਾਵੇ : ਸਰਕਾਰ
Delhi News : ਸੁਝਾਅ ਦਿਤਾ ਹੈ ਕਿ ਅੰਗ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮ੍ਰਿਤਕ ਦਾਨੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਪਹਿਲ ਦਿਤੀ ਜਾਵੇ।
Shimla ਦੇ ਬਿਸ਼ਪ ਕਾਟਨ ਸਕੂਲ ਦੇ ਲਾਪਤਾ ਹੋਏ ਤਿੰਨੋਂ ਵਿਦਿਆਰਥੀ ਮਿਲੇ
ਕਿਡਨੈਪਰ ਨੂੰ ਗੱਡੀ ਸਮੇਤ ਕੀਤਾ ਗਿਆ ਗ੍ਰਿਫਤਾਰ
Moradabad News : ਧਾਰਮਿਕ ਅਸਥਾਨਾਂ ਨੂੰ ਢਾਹੁਣ ਨਾਲ ਰੱਬ ਦੇ ਕ੍ਰੋਧ ਦਾ ਸਾਹਮਣਾ ਕਰਨਾ ਪਵੇਗਾ, ਤਬਾਹੀ ਵਧੇਗੀ : ਸਾਬਕਾ ਸੰਸਦ ਮੈਂਬਰ ST ਹਸਨ
Moradabad News : ਹਸਨ ਨੇ ਚੇਤਾਵਨੀ ਦਿਤੀ ਕਿ ਹੰਕਾਰ ਕਾਰਨ ਪੂਜਾ ਸਥਾਨਾਂ ਨੂੰ ਢਾਹੁਣ ਨਾਲ ‘ਸਿਰਜਣਹਾਰ' ਗੁੱਸੇ 'ਚ ਆ ਜਾਵੇਗਾ ਤੇ ਕੁਦਰਤੀ ਆਫ਼ਤਾਂ 'ਚ ਵਾਧਾ ਹੋਵੇਗਾ