India
ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿੱਚ ਖੇਡਾਂ ਨਿਭਾਉਣਗੀਆਂ ਅਹਿਮ ਭੂਮਿਕਾ: ਲਾਲਜੀਤ ਸਿੰਘ ਭੁੱਲਰ
ਨਸ਼ਾ ਮੁਕਤ ਸ੍ਰੀ ਮੁਕਤਸਰ ਸਾਹਿਬ ਲਈ ਖੇਡਾਂ ਮੁਹਿੰਮ ਦੀ ਹੋਵੇਗੀ ਸ਼ੁਰੂਆਤ
Fazilka News : ਫਾਜ਼ਿਲਕਾ ’ਚ ਤਿੰਨ ਵਾਹਨਾਂ ਦੀ ਟੱਕਰ ’ਚ ਇੱਕ ਪੁਲਿਸ ਕਰਮਚਾਰੀ ਦੀ ਮੌਤ, ਤਿੰਨ ਸਕੂਲੀ ਵਿਦਿਆਰਥੀਆਂ ਸਮੇਤ 6 ਲੋਕ ਜ਼ਖ਼ਮੀ
Fazilka News : ਹਾਦਸੇ ’ਚ ਮੋਟਰਸਾਈਕਲ ਸਵਾਰ ਗਰਭਵਤੀ ਔਰਤ, ਉਸਦਾ ਬੱਚਾ ਅਤੇ ਉਸਦਾ ਪਿਤਾ ਜ਼ਖ਼ਮੀ
ਸਰਕਾਰ ਨੇ ਜੰਮੂ-ਕਸ਼ਮੀਰ ਦੀ ਅਵਾਮੀ ਐਕਸ਼ਨ ਕਮੇਟੀ ਤੇ ਜੰਮੂ-ਕਸ਼ਮੀਰ ਇਤਿਹਾਦੁਲ ਮੁਸਲਿਮੀਨ 'ਤੇ 5 ਸਾਲਾਂ ਲਈ ਲਗਾਈ ਪਾਬੰਦੀ
ਦੋਵਾਂ ਸਮੂਹਾਂ ਨੂੰ ਪੰਜ ਸਾਲਾਂ ਲਈ ਗੈਰ-ਕਾਨੂੰਨੀ ਘੋਸ਼ਿਤ
ਆਵਾਸ ਅਤੇ ਵਿਦੇਸ਼ੀਆਂ ਨਾਲ ਸਬੰਧਤ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਬਿਲ ਲੋਕ ਸਭਾ ’ਚ ਪੇਸ਼
ਕਿਹਾ, ਭਾਰਤ ਅੰਦਰ ਬਾਹਰ ਤੋਂ ਹੁਨਰਮੰਦਾਂ ਦੇ ਪ੍ਰਵਾਹ ਨੂੰ ਰੋਕ ਸਕਦਾ ਹੈ ਬਿਲ
Kerala News : ਕੇਰਲ ’ਚ 18 ਸਾਲ ਦੀ ਕੁੜੀ ਦੀ ਡਾਈਟਿੰਗ ਕਾਰਨ ਹੋਈ ਮੌਤ
Kerala News : ਪਤਲਾ ਹੋਣ ਲਈ ਆਨਲਾਈਨ ਡਾਈਟ ਪਲਾਨ ਕੀਤਾ ਸੀ ਸ਼ੁਰੂ
ਦੇਸ਼ਧ੍ਰੋਹ ਮਾਮਲੇ ਵਿੱਚ ਨਿਹੰਗ ਮਾਨ ਸਿੰਘ ਸਮੇਤ 6 ਨੂੰ ਉਮਰ ਕੈਦ
ਦੇਸ਼ਧ੍ਰੋਹ,ਗੋਲਾ- ਬਾਰੂਦ , ਅਸਲਾ ਅਤੇ ਜਾਅਲੀ ਕਰੰਸੀ ਦੇ ਕੇਸ ਵਿੱਚ ਹੋਈ ਸਜ਼ਾ
Gujarat News : 80 ਸਾਲਾ ਪਿਤਾ ਨੇ ਆਪਣੇ ਹੀ ਪੁੱਤਰ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
Gujarat News : ਦੂਜਾ ਵਿਆਹ ਕਰਨਾ ਚਾਹੁੰਦਾ ਸੀ ਪਿਤਾ, ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਪੰਜਾਬੀ ਪ੍ਰੋਡਿਊਸਰ ਪਿੰਕੀ ਧਾਲੀਵਾਲ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਸਟੇਸ਼ਨ ਤੋਂ ਕੀਤਾ ਰਿਹਾਅ, ਹਾਈ ਕੋਰਟ ਦੇ ਹੁਕਮਾਂ 'ਤੇ ਹੋਈ ਰਿਹਾਅ
ਗਾਇਕਾ ਸੁਨੰਦਾ ਸ਼ਰਮਾ 'ਤੇ ਮਾਨਸਿਕ ਪਰੇਸ਼ਾਨੀ ਦੇ ਲਗਾਏ ਸਨ ਦੋਸ਼
ਮੋਹਿੰਦਰ ਭਗਤ ਵੱਲੋਂ ਪੈਸਕੋ ਦੇ ਕੰਮਕਾਜ ਦੀ ਸਮੀਖਿਆ, ਸਾਬਕਾ ਸੈਨਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਦੇ ਆਦੇਸ਼
ਮੋਹਾਲੀ ਤੇ ਬਠਿੰਡਾ ਵਿੱਚ ਹੁਨਰ ਸਿਖਲਾਈ ਸੰਸਥਾਵਾਂ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਤੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਰਹੀਆਂ ਹਨ।
Delhi News : ਸਟਾਰਲਿੰਕ ਨੇ ਏਅਰਟੈੱਲ ਨਾਲ ਹੱਥ ਮਿਲਾਇਆ, ਸੈਟੇਲਾਈਟ ਇੰਟਰਨੈੱਟ ਜਲਦੀ ਹੀ ਭਾਰਤ ’ਚ ਆਵੇਗਾ
Delhi News : ਦੂਰ-ਦੁਰਾਡੇ ਸਥਿਤ ਇਲਾਕਿਆਂ ਨੂੰ ਵੀ ਮਿਲ ਸਕੇਗਾ ਤੇਜ਼ ਰਫ਼ਤਾਰ ਇੰਟਰਨੈੱਟ