India
ਮੈਡੀਕਲ ਕਾਲਜ ਵਿਚ ਵਿਦਿਆਰਥਣਾਂ 'ਤੇ ਜੀਨ ਅਤੇ ਸਕਰਟ ਪਾਉਣ 'ਤੇ ਲੱਗੀ ਪਾਬੰਦੀ
ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੀਆਂ ਵਿਦਿਆਰਥਣਾਂ 'ਤੇ ਜੀਨ, ਟੀ. ਸ਼ਰਟ, ਕੈਪਰੀਜ਼ ਤੇ ਸਕਰਟ ਪਹਿਨ ਕੇ ਆਉਣ 'ਤੇ ਪਾਬੰਦੀ ਲਾ ਦਿਤੀ....
ਜੰਮੂ ਕਸ਼ਮੀਰ : ਤਿੰਨ ਜਗ੍ਹਾਵਾਂ 'ਤੇ ਮੁੱਠਭੇੜ ਤੋਂ ਬਾਅਦ ਸੁਰੱਖਿਆਬਲਾਂ 'ਤੇ ਪੱਥਰਬਾਜ਼ੀ
ਜੰਮੂ ਕਸ਼ਮੀਰ ਵਿਚ ਤਿੰਨ ਜਗ੍ਹਾਵਾਂ ਉੱਤੇ ਬੁੱਧਵਾਰ ਦੀ ਸਵੇਰ ਤੋਂ ਚੱਲ ਰਹੀ ਮੁੱਠਭੇੜ ਦੇ ਦੌਰਾਨ ਜਿੱਥੇ ਇਕ ਫੌਜ ਦਾ ਜਵਾਨ ਸ਼ਹੀਦ ਹੋ ਗਿਆ। ਉਥੇ ਹੀ ਇਸ ਮੁੱਠਭੇੜ ...
ਔਰਤ ਨੂੰ ਜੀਪ ਦੀ ਛੱਤ 'ਤੇ ਬਿਠਾ ਕੇ ਪਿੰਡ 'ਚ ਘੁਮਾਇਆ, ਟੁਟਿਆ ਗੁਟ
ਕਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ ਵਲੋਂ ਪਿੰਡ ਸ਼ਹਿਜਾਦਾ ਵਿਖੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਗਈ ਛਾਪੇਮਾਰੀ 'ਚ ਪੁਲਿਸ............
ਨਾਕੇ ਉਤੇ ਦੋਪਹੀਆ ਚਾਲਕ ਔਰਤਾਂ ਬਾਰੇ ਸਿੱਖ ਜਾਂ ਗ਼ੈਰ ਸਿਖ ਦਾ ਵਖਰੇਵਾਂ ਕਿੰਜ ਕਰਦੇ ਹੋ?
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਸਵਾਲ ਕੀਤਾ ਹੈ........
ਫ਼ਰਜ਼ੀ ਮੁਕਾਬਲਾ ਕੇਸ 'ਚ ਦੋ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ, ਤਿੰਨ ਬਰੀ
ਮੋਹਾਲੀ ਦੀ ਸੀਬੀਆਈ ਅਦਾਲਤ ਨੇ ਫ਼ਰਜ਼ੀ ਮੁਕਾਬਲੇ ਦੇ ਕੇਸ ਵਿਚ 29 ਸਾਲ ਮਗਰੋਂ ਫ਼ੈਸਲਾ ਸੁਣਾਇਆ ਹੈ........
ਬਰਸਾਤ ਤੇ ਹਨ੍ਹੇਰੀ ਨੇ ਪੰਜਾਬ ਦਾ ਕਿਸਾਨ ਬੁਰੀ ਤਰ੍ਹਾਂ ਝੰਬਿਆ
ਪੰਜਾਬ ਵਿਚ 22 ਤੋਂ 24 ਸਤੰਬਰ ਤਕ ਚਲੀ ਹਨੇਰੀ ਅਤੇ ਪਏ ਭਾਰੀ ਮੀਂਹ ਨੇ ਸਾਉਣੀ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ.........
ਦੁਨੀਆਂ ਦਾ ਕੋਈ ਵੀ ਕਾਨੂੰਨ ਸਜ਼ਾਵਾਂ ਪੂਰੀਆਂ ਕਰ ਚੁਕੇ ਲੋਕਾਂ ਨੂੰ ਜੇਲਾਂ 'ਚ ਬੰਦ ਨਹੀਂ ਰੱਖਦਾ : ਮੰਡ
ਵੱਖ-ਵੱਖ ਸਿਆਸੀ, ਗ਼ੈਰ ਸਿਆਸੀ ਸੰਸਥਾਵਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ ਦੀ ਇਸ ਗੱਲੋਂ ਹਮਾਇਤ ਕੀਤੀ...........
ਬਾਬਾ ਘਾਲਾ ਸਿੰਘ ਨੇ ਪੂਰੇ ਲਾਮ ਲਸ਼ਕਰ ਨਾਲ 'ਜਥੇਦਾਰ' ਨੂੰ ਸਪਸ਼ਟੀਕਰਨ ਦਿਤਾ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਹੀਦ ਕਹਿਣ ਕਾਰਨ ਕਸੂਤੀ ਸਥਿਤੀ ਵਿਚ ਫਸੇ ਨਾਨਕਸਰ ਸੰਪਰਦਾ ਦੇ ਬਾਬਾ ਘਾਲਾ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ..........
34 ਸ਼ਹੀਦਾਂ ਦੇ ਪਰਵਾਰਾਂ ਨੂੰ ਸ਼੍ਰੋਮਣੀ ਕਮੇਟੀ ਦੇਵੇਗੀ ਨੌਕਰੀ
1982 ਦੇ ਧਰਮ ਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ 34 ਪਰਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਕਰੀ ਦਿਤੀ ਜਾਵੇਗੀ............
ਕੈਪਟਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਕਾਰਨ ਪੰਨੂ ਇਕ ਵਾਰ ਫਿਰ ਚਰਚਾ 'ਚ
ਰੈਫ਼ਰੈਂਡਮ ਮਾਮਲਾ, ਇਕ ਸਾਲ ਬੀਤਿਆ, ਰੈੱਡ ਕਾਰਨਰ ਨੋਟਿਸ ਤਕ ਨਾ ਹੋਇਆ ਜਾਰੀ..........