Pakistan
ਬੱਚੇ ਦੇ ਰੋਣ 'ਤੇ ਭਾਰਤੀ ਪਰਵਾਰ ਨੂੰ ਜਹਾਜ਼ 'ਚੋਂ ਉਤਾਰਿਆ
ਇਕ ਭਾਰਤੀ ਪਰਵਾਰ ਨੇ ਯੂਰਪ ਦੀ ਪ੍ਰਸਿੱਧ ਏਅਰਲਾਈਨਜ਼ ਬ੍ਰਿਟਿਸ਼ ਏਅਰਵੇਜ਼ 'ਤੇ ਨਸਲੀ ਟਿਪਣੀ ਅਤੇ ਗ਼ਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ............
ਸ਼ਾਹਬਾਜ ਸ਼ਰੀਫ ਦੇ ਜਵਾਈ ਨੂੰ ਐਲਾਨਿਆ ਦੋਸ਼ੀ
ਲਾਹੌਰ: ਪਾਕਿਸਤਾਨ ਵਿਚ ਸ਼ਕਤੀਸ਼ਾਲੀ ਰਹੇ ਸ਼ਰੀਫ ਪਰਿਵਾਰ ਦੇ ਖਿਲਾਫ ਕਾਨੂੰਨੀ ਸ਼ਿਕੰਜਾ ਹੁਣ ਕਸਦਾ ਜਾ ਰਿਹਾ ਹੈ। ਦੇਸ਼ ਦੀ ਇਕ ਅੱਤਵਾਦ ਰੋਧਕ ਅਦਾਲਤ ਨੇ ਪੀ.ਐਮ.ਐੱਲ-ਐਨ. ਦੇ...
ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਚੁਣਿਆ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੀ ਸੰਸਦੀ ਕਮੇਟੀ ਨੇ ਅੱਜ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਇਮਰਾਨ ਖ਼ਾਨ ਨੂੰ ਅਧਿਕਾਰਕ ਤੌਰ...........
ਫ਼ੋਨ ਐਪ ਅਤੇ 5 ਕਰੋੜ ਵੋਟਰਾਂ ਦੇ ਡਾਟਾਬੇਸ ਨਾਲ ਜਿੱਤੇ ਇਮਰਾਨ ਖ਼ਾਨ
2013 ਦੀ ਆਮ ਚੋਣ 'ਚ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੂੰ 35 ਸੀਟਾਂ ਮਿਲੀਆਂ ਸਨ............
ਪਾਕਿਸਤਾਨ: ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਨੂੰ 12 ਸਜ਼ਾ-ਏ-ਮੌਤ
ਅਤਿਵਾਦ ਵਿਰੋਧੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਦੇ ਕਸੂਰ ਸ਼ਹਿਰ ਵਿਚ ਇੱਕ ਨਬਾਲਿਗ ਬੱਚੀ ਦੇ ਨਾਲ ਕੁਕਰਮ ਅਤੇ ਹੱਤਿਆ ਦੇ ਚਰਚਿਤ
ਪਾਕਿ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਗੁਲਾਬ ਸਿੰਘ ਨੂੰ ਫਿਰ ਤੋਂ ਬਹਾਲੀ ਦੀ ਉਮੀਦ
ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਗੁਲਾਬ ਸਿੰਘ ਨੂੰ ਬੀਤੇ ਦਿਨ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਹੈ ਪਰ ਹੁਣ ਖ਼ਬਰ ਇਹ ਆ ਰਹੀ ਹੈ ਕਿ ਗੁਲਾਬ ਸਿੰਘ...
ਮੁਸ਼ਰਫ ਵਿਰਧ ਦੇਸ਼ਧ੍ਰੋਹ ਦੇ ਮਾਮਲੇ 'ਚ ਸੁਣਵਾਈ 20 ਨੂੰ
ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਸਾਬਕਾ ਸ਼ਾਸਕ ਪਰਵੇਜ਼ ਮੁਸ਼ਰੱਫ ਖਿਲਾਫ ਦੇਸ਼ਧਰੋਹ ਦੇ ਮਾਮਲੇ ਵਿਚ 20 ਅਗਸਤ ਨੂੰ ਸੁਣਵਾਈ ਕਰੇਗੀ............
ਪਹਿਲਾਂ ਘਰੋਂ ਕਢਿਆ, ਹੁਣ ਨੌਕਰੀ ਤੋਂ ਛੁੱਟੀ
ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਨੂੰ ਦਫ਼ਤਰ ਤੋਂ ਗ਼ੈਰ-ਹਾਜ਼ਰ ਰਹਿਣ ਕਾਰਨ ਬਰਖ਼ਾਸਤ ਕਰ ਦਿਤਾ ਗਿਆ ਹੈ................
ਪਾਕਿਸਤਾਨ 'ਚ 12 ਸਕੂਲਾਂ ਨੂੰ ਲਗਾਈ ਅੱਗ
ਪਾਕਿਸਤਾਨ ਦੇ ਅਸ਼ਾਂਤ ਗਿਲਗਿਤ-ਬਾਲਤਿਸਤਾਨ 'ਚ ਅਣਪਛਾਤੇ ਵਿਅਕਤੀਆਂ ਨੇ 12 ਗਰਲਜ਼ ਸਕੂਲਾਂ ਨੂੰ ਅੱਗ ਲਗਾ ਦਿਤੀ.............
ਵਿਦੇਸ਼ੀ ਆਗੂਆਂ ਨੂੰ ਨਹੀਂ ਸੱਦਣਗੇ ਇਮਰਾਨ ਖ਼ਾਨ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖ਼ਾਨ ਸਾਦੇ ਸਮਾਗਮ 'ਚ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਲੈਣਾ ਚਾਹੁੰਦੇ ਹਨ..............