United Kingdom
ਅੰਟਾਰਟਿਕਾ ਦੀ ਆਈਸ ਸ਼ੀਟ ਥੱਲੇ 'ਵਿਲੱਖਣ ਮਕਸਦ' ਤਹਿਤ ਕੀਤੀ ਤੈਰਾਕੀ!
ਜਲਵਾਯੂ ਪਰਿਵਰਤਨ ਵੱਲ ਲੋਕਾਂ ਦਾ ਧਿਆਨ ਖਿੱਚਣ ਖਾਤਰ ਚੁਣਿਆ ਰਸਤਾ
ਯੂਕੇ 'ਚ ਪੰਜਾਬੀ ਦੀ ਦਲੇਰੀ ਨੇ 'ਪੜ੍ਹਨੇ' ਪਾਇਆ ਲੁਟੇਰਾ, ਦੂਭ ਦਬਾ ਕੇ ਪਿਆ ਭੱਜਣਾ!
ਹਥਿਆਰ ਦੀ ਨੋਕ 'ਤੇ ਸਟੋਰ 'ਚ ਡਕੈਤੀ ਕਰਨ ਆਇਆ ਸੀ ਲੁਟੇਰਾ
ਯੂਕੇ ਵਾਸੀ ਪੰਜਾਬੀਆਂ ਨੂੰ ਏਅਰ ਇੰਡੀਆ ਦਾ ਵੱਡਾ ਤੋਹਫ਼ਾ!
ਸਟੇਨਸਟੈਡ ਹਵਾਈ ਅੱਡੇ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਨ ਰਹੇਗੀ ਜਾਰੀ
ਨਾਗਰਿਕਤਾ ਕਾਨੂੰਨ ਦਾ ਵਿਰੋਧ ਹੁਣ ਵਿਦੇਸ਼ਾਂ ਵਿਚ ਵੀ, ਪ੍ਰਦਰਸ਼ਨਕਾਰੀਆਂ ਨੇ ਘੇਰਿਆ ਭਾਰਤੀ ਸਫ਼ਾਰਤਖ਼ਾਨਾ
ਅਸਮ ਮੁੱਲ ਦੇ ਲੋਕਾਂ ਨੇ ਲੰਡਨ ਵਿਚ ਕੀਤਾ ਪ੍ਰਦਰਸ਼ਨ
ਕੁੱਤਿਆਂ ਦੀ ਦੇਖਭਾਲ ਲਈ ਨਿਕਲੀ ਨੌਕਰੀ, ਸੈਲਰੀ ਮਿਲੇਗੀ 29 ਲੱਖ ਰੁਪਏ
ਕੇਅਰਟੇਕਰ ਹੋਣਾ ਚਾਹੀਦਾ ਹੈ ਫਿੱਟ ਅਤੇ ਤੰਦਰੁਸਤ
ਲੰਡਨ ਵਿਚ ਦੀਵਾਲੀ ਦੇ ਦਿਨ ਕਸ਼ਮੀਰ ਮੁੱਦੇ ’ਤੇ ਪ੍ਰਦਰਸ਼ਨ ਦੀ ਤਿਆਰੀ
ਭਾਰਤ ਨੇ ਜਤਾਈ ਚਿੰਤਾ
ਲੰਦਨ ਨੇੜੇ ਟਰੱਕ ਦੇ ਕੰਟੇਨਰ ਵਿਚੋਂ 39 ਲਾਸ਼ਾਂ ਮਿਲੀਆਂ: ਬ੍ਰਿਟਿਸ਼ ਪੁਲਿਸ
ਉੱਤਰੀ ਆਇਰਲੈਂਡ ਦੇ ਰਹਿਣ ਵਾਲੇ 25 ਸਾਲਾ ਟਰੱਕ ਡਰਾਈਵਰ ਗ੍ਰਿਫ਼ਤਾਰ ਕੀਤਾ
ਵੀਡੀਉ ਲਿੰਕ ਰਾਹੀਂ ਸੁਣਵਾਈ ਲਈ ਪੇਸ਼ ਹੋਇਆ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ
ਬ੍ਰਿਟੇਨ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ 11 ਨਵੰਬਰ ਤਕ ਨਿਆਇਕ ਹਿਰਾਸਤ ਵਿਚ ਰੱਖਣ ਦੇ ਆਦੇਸ਼ ਦਿਤੇ ਹਨ।
ਬ੍ਰੈਗਜਿਟ ਲਈ ਬ੍ਰਿਟੇਨ-ਯੂਰਪੀ ਯੂਨੀਅਨ ਵਿਚਕਾਰ ਨਵਾਂ ਸਮਝੌਤਾ
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੀਤਾ ਐਲਾਨ
ਮੰਗਲ ਅਤੇ ਚੰਨ 'ਤੇ ਭਵਿੱਖ ਵਿਚ ਉਗਾਈ ਜਾ ਸਕਣਗੀਆਂ ਫਸਲਾਂ
ਵਿਗਿਆਨੀਆਂ ਨੇ ਜਤਾਈ ਸੰਭਾਵਨਾ - ਟਮਾਟਰ, ਮੂਲੀ, ਰਾਈ, ਕੁਇਨੋਆ, ਪਾਲਕ ਮਟਰਾਂ ਸਮੇਤ 10 ਵੱਖ-ਵੱਖ ਫਸਲਾਂ ਤਿਆਰ ਹੋਣਗੀਆਂ