New York
ਨਿਊਯਾਰਕ ਸ਼ਹਿਰ ਦੇ ਚਿੜੀਆਘਰਾਂ ’ਚ 15 ਪੰਛੀਆਂ ਦੀ ਮੌਤ ਮਗਰੋਂ ਬਿਮਾਰੀ ਫੈਲਣ ਦਾ ਸ਼ੱਕ
ਚਿੜੀਆਘਰ ਵਿਚ ਮਰਨ ਵਾਲੀਆਂ ਤਿੰਨ ਬਤਖਾਂ ਅਤੇ ਨੌਂ ਜੰਗਲੀ ਪੰਛੀਆਂ ਦੀ ਲੈਬ ਜਾਂਚ ਅਜੇ ਬਾਕੀ
ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਗੁਰਪਤਵੰਤ ਪੰਨੂ !
ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਦਾਅਵਾ, ‘ਬਗੈਰ ਸੱਦੇ ਪੱਤਰ ‘ਤੇ ਟਿਕਟ ਖਰੀਦ ਕੇ ਪਹੁੰਚੇ ਪੰਨੂ’
JFK ਹਵਾਈ ਅੱਡੇ 'ਤੇ ਕਿਰਪਾਨ ਲੈ ਕੇ ਜਾਣ ਵਾਲੇ ਸਿੱਖ ਨੂੰ ਪੁਲਿਸ ਨੇ ਕੀਤਾ ਰਿਹਾਅ, ਜਾਣੋ ਪੂਰਾ ਮਾਮਲਾ
ਹਵਾਈ ਅੱਡੇ ਉੱਤੇ ਕਿਰਪਾਨ ਲੈ ਕੇ ਜਾਣ ਦੇ ਮਾਮਲੇ ਵਿੱਚ ਸਿੱਖ ਨੂੰ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
'ਅਮੀਰ ਪਤੀ ਚਾਹੀਏ...', ਜਦੋਂ ਫਲਾਈਟ 'ਚ ਪੋਸਟਰ ਲੈ ਕੇ ਖੜ੍ਹੀ ਹੋ ਗਈ ਮਹਿਲਾ ,ਯਾਤਰੀ ਵੀ ਰਹਿ ਗਏ ਹੱਕੇ-ਬੱਕੇ
ਅਮੀਰ ਪਤੀ ਦੀ ਤਲਾਸ਼ ਹੈ ਅਤੇ ਹੇਠਾਂ ਇੱਕ QR ਕੋਡ ਹੈ
ਅਮਰੀਕਾ 'ਚ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦੇ ਮਾਮਲੇ 'ਚ DSGMC ਨੇ ਲਿਆ ਨੋਟਿਸ
ਕਿਹਾ- ਇਹ ਬਹੁਤ ਹੀ ਮੰਦਭਾਗਾ
ਅਮਰੀਕਾ : ਨਿਊਯਾਰਕ ਦੇ ਇੱਕ ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ, 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ
32 ਲੋਕ ਬੁਰੀ ਤਰ੍ਹਾਂ ਝੁਲਸੇ
ਬਜ਼ੁਰਗ ਜੋੜੇ ਨੇ 95 ਸਾਲ ਦੀ ਉਮਰ ਵਿਚ ਵਿਆਹ ਕਰਵਾ ਕੇ ਪੇਸ਼ ਕੀਤੀ ਜ਼ਿੰਦਾਦਿਲੀ ਦੀ ਮਿਸਾਲ
ਅਮਰੀਕਾ ਵਿਚ ਇਕ ਜੋੜ ਨੇ 95 ਸਾਲ ਦੀ ਉਮਰ ਵਿਚ ਵਿਆਹ ਕਰਵਾ ਕੇ ਜ਼ਿੰਦਾਦਿਲੀ ਦੀ ਮਿਸਾਲ ਪੇਸ਼ ਕੀਤੀ ਹੈ।
ਅਮਰੀਕਾ ਦੇ ਨਿਊਯਾਰਕ ਵਿਚ ਭਾਰਤੀ ਨੌਜਵਾਨ ਦਾ ਕਤਲ
ਲੁੱਟ ਦੀ ਨੀਅਤ ਨਾਲ ਨੌਜਵਾਨ ਤੇ ਕੀਤਾ ਗਿਆ ਵਾਰ
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਸੁੰਘਣ ਸ਼ਕਤੀ ਖੋ ਚੁੱਕੇ ਲੋਕਾਂ ਲਈ ਮਾਹਰਾਂ ਨੇ ਲੱਭੇ ਇਲਾਜ
ਕਈ ਮਾਮਲੇ ਅਜਿਹੇ ਵੀ ਸਾਹਮਣੇ ਆ ਰਹੇ ਹਨ ਕਿ ਕੋਰੋਨਾ ਤੋਂ ਠੀਕ ਹੋਣ ਦੇ ਬਾਵਜੂਦ ਕਈ ਲੋਕ ਸੁੰਘਣ ਸ਼ਕਤੀ ਖੋ ਚੁੱਕੇ ਹਨ।
US ਵਿਚ 2 ਧਿਰਾਂ ਵਿਚਾਲੇ ਹੋਈ ਫਾਇਰਿੰਗ, 4 ਸਾਲਾਂ ਬੱਚੀ ਸਮੇਤ 3 ਜ਼ਖਮੀ
2 ਅਪਣਾਤੇ ਧਿਰਾਂ ਨੇ ਕਿਸੇ ਗੱਲ ਨੂੰ ਲੈ ਕੇ ਕੀਤੀ ਗੋਲੀਬਾਰੀ