Bellevue
ਅਮਰੀਕਾ ਵਿਚ ਸਿੱਖ ਊਬਰ ਡਰਾਈਵਰ ’ਤੇ ਨਸਲੀ ਹਮਲਾ!
ਪੁਲਿਸ ਨੇ 22 ਸਾਲਾ ਸੇਅਰ ਨੂੰ ਹਮਲੇ ਦੇ ਸ਼ੱਕ 'ਤੇ ਗ੍ਰਿਫਤਾਰ ਕਰ ਲਿਆ ਸੀ।
ਹੁਣ ਡੋਂਕੀ ਲਾ ਕੇ ਅਮਰੀਕਾ ਪਹੁੰਚਣ ਵਾਲਿਆਂ 'ਤੇ ਨਹੀਂ ਲੱਗੇਗੀ ਕੋਈ ਰੋਕ
ਇਹਨਾਂ ਵਿਚੋਂ ਕਈ ਇਮੀਗ੍ਰੈਂਟ ਡੋਂਕੀ ਲਾ ਕੇ, ਸੁਰੰਗਾਂ ਰਾਹੀਂ ਅਤੇ ਜੰਗਲਾਂ ਰਾਹੀਂ ਬਾਰਡਰ ਟੱਪ ਕੇ ਅਮਰੀਕਾ ਪਹੁੰਚਦੇ ਹਨ।
ਗਰਮੀ ਦਾ ਅਮਰੀਕਾ ਵਿਚ ਵੀ ਕਹਿਰ ਜਾਰੀ
ਹੁਣ ਤਕ 6 ਲੋਕਾਂ ਦੀ ਹੋਈ ਮੌਤ
ਅਮਰੀਕੀ ਸੰਸਦੀ ਮੈਂਬਰਾਂ ਦੀ ਗ੍ਰੀਨ ਕਾਰਡ 'ਤੇ ਪਹਿਲ
ਭਾਰਤੀ ਆਈਟੀ ਪੇਸ਼ੇਵਾਰਾਂ ਨੂੰ ਮਿਲੇਗਾ ਲਾਭ
ਵਾਸ਼ਿੰਗਟਨ ਵਿਚ ਹੋਈ ਭਾਰੀ ਬਾਰਿਸ਼
ਲੋਕਾਂ ਨੂੰ ਬਾਰਿਸ਼ ਦੌਰਾਨ ਆਈਆਂ ਕਈ ਮੁਸ਼ਕਲਾਂ
ਹੁਣ ਪਲਾਸਟਿਕ ਦੇ ਕਚਰੇ ਨਾਲ ਉਡੇਗਾ ਜਹਾਜ਼
ਵਿਗਿਆਨੀਆਂ ਨੇ ਲੱਭਿਆ ਪਲਾਸਟਿਕ ਤੋਂ ਈਂਧਨ ਬਣਾਉਣ ਦਾ ਨਵਾਂ ਤਰੀਕਾ
ਅਮਰੀਕੀ ਰਾਸ਼ਟਰਪਤੀ ਨੇ ਤਿੰਨ ਖ਼ਾਸ ਅਹੁਦਿਆਂ ‘ਤੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ਦੇ ਲਈ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਨਾਮਜ਼ਦ ਕੀਤਾ ਹੈ। ਵਾਈਟ ਹਾਊਸ ਦੁਆਰਾ ਸੈਨੇਟ....
ਲੋਕਾਂ ਨੂੰ ਹਿੰਦੂਤਵ ਵਿਚਾਰਧਾਰਾ ਨਾਲ ਜੋੜਨ ਲਈ ਤਕਨੀਕ ਦੀ ਵਰਤੋਂ ਕਰੋ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦੂ ਦਰਸ਼ਨ ਦੇ ਵੱਖ-ਵੱਖ ਪਹਿਲੂ ਵਿਸ਼ਵ ਦੇ ਸਾਹਮਣੇ ਪੇਸ਼ ਕਈ ਸਮੱਸਿਆਵਾਂ ਦਾ ਹੱਲ ਦੇ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ...
ਨੈਸ਼ਵਿਲੇ ਦੇ ਰੈਸਟੋਰੈਂਟ ਬਾਹਰ ਨਿਰਵਸਤਰ ਗੰਨਮੈਨ ਵਲੋਂ ਫ਼ਾਇਰਿੰਗ, ਤਿੰਨ ਦੀ ਮੌਤ
ਨੈਸ਼ਵਿਲੇ ਪੁਲਿਸ ਵਿਭਾਗ ਨੇ ਹਮਲਾਵਰ ਦੀ ਤਸਵੀਰ ਟਵੀਟ ਕੀਤੀ ਹੈ। ਇਸ ਵਿਚ ਉਸ ਦੀ ਪਹਿਚਾਣ ਟਰੈਵਿਸ ਰੈਨਕਿਨ (29) ਦੇ ਰੂਪ ਵਿਚ ਹੋਈ ਹੈ।